ਭਰਤੀ
Filter Past ਭਰਤੀ
ਸਿਰਲੇਖ | ਵਰਣਨ | ਮਿਤੀ ਸ਼ੁਰੂ | ਮਿਤੀ ਖਤਮ | ਮਿਸਲ |
---|---|---|---|---|
ਸਟੈਂਪ ਵਿਕਰੇਤਾ ਲਈ ਮੰਗੀ ਗਈ ਅਰਜ਼ੀ ਲਈ ਜਨਤਕ ਨੋਟਿਸ | ਸਟੈਂਪ ਵਿਕਰੇਤਾ ਲਈ ਮੰਗੀ ਗਈ ਅਰਜ਼ੀ ਲਈ ਜਨਤਕ ਨੋਟਿਸ |
16/11/2022 | 20/11/2022 | ਦੇਖੋ (187 KB) |
ਆਰਬਿਟਰੇਟਰ ਕਮ ਕਮਿਸ਼ਨਰ ਪਟਿਆਲਾ ਵਿਭਾਗ ਦੇ ਦਫ਼ਤਰ ਅਧੀਨ ਭਰਤੀ ਸੂਚਨਾ | ਆਰਬਿਟਰੇਟਰ ਕਮ ਕਮਿਸ਼ਨਰ ਪਟਿਆਲਾ ਵਿਭਾਗ ਦੇ ਦਫ਼ਤਰ ਅਧੀਨ ਭਰਤੀ ਸੂਚਨਾ |
04/11/2022 | 15/11/2022 | ਦੇਖੋ (1 MB) |
ਅਸ਼ਟਾਮ ਫਰੋਸ਼ਾ ਦੀ ਭਰਤੀ | ਅਸ਼ਟਾਮ ਫਰੋਸ਼ਾ ਦੀ ਭਰਤੀ |
02/11/2022 | 11/11/2022 | ਦੇਖੋ (479 KB) |
ਭਰਤੀ ਨੋਟਿਸ | ਭਰਤੀ ਨੋਟਿਸ |
04/10/2022 | 10/10/2022 | ਦੇਖੋ (1 MB) |
ਸਮਾਜਿਕ ਸੁਰੱਖਿਆ ਅਤੇ ਔਰਤਾਂ ਅਤੇ ਬੱਚਿਆਂ ਦੇ ਵਿਕਾਸ ਵਿਭਾਗ ਦੇ ਅਧੀਨ ਭਰਤੀ | ਸਮਾਜਿਕ ਸੁਰੱਖਿਆ ਅਤੇ ਔਰਤਾਂ ਅਤੇ ਬੱਚਿਆਂ ਦੇ ਵਿਕਾਸ ਵਿਭਾਗ ਦੇ ਅਧੀਨ ਭਰਤੀ |
25/07/2022 | 31/08/2022 | ਦੇਖੋ (2 MB) |
ਵਨ ਸਟਾਪ ਸੈਂਟਰ, ਪਟਿਆਲਾ ਲਈ ਸਟਾਫ ਦੀ ਭਰਤੀ ਲਈ | ਵਨ ਸਟਾਪ ਸੈਂਟਰ, ਪਟਿਆਲਾ ਲਈ ਸਟਾਫ ਦੀ ਭਰਤੀ ਲਈ |
29/06/2022 | 05/08/2022 | ਦੇਖੋ (2 MB) |
ਸਹਿਯੋਗ ਵੇ ਹੋਮ ਰਾਜਪੁਰਾ ਲਈ ਅਟੈਂਡੈਂਟ ਦੀ ਭਰਤੀ | ਸਹਿਯੋਗ ਵੇ ਹੋਮ ਰਾਜਪੁਰਾ ਲਈ ਅਟੈਂਡੈਂਟ ਦੀ ਭਰਤੀ
|
25/05/2022 | 30/06/2022 | ਦੇਖੋ (1 MB) |
ਸੇਵਾ ਮੁਕਤ ਪਟਵਾਰੀਆਂ ਤੇ ਕਾਨੂੰਗੋਆ ਤੋਂ ਮਾਲ ਪਟਵਾਰੀਆਂ ਦੀ ਅਸਾਮੀਆਂ ਲਈ ਬਿਨੈ ਪੱਤਰਾਂ ਦੀ ਮੰਗ | ਸੇਵਾ ਮੁਕਤ ਪਟਵਾਰੀਆਂ ਤੇ ਕਾਨੂੰਗੋਆ ਤੋਂ ਮਾਲ ਪਟਵਾਰੀਆਂ ਦੀ ਅਸਾਮੀਆਂ ਲਈ ਬਿਨੈ ਪੱਤਰਾਂ ਦੀ ਮੰਗ – ਸੇਵਾ ਮੁਕਤ ਪਟਵਾਰੀ ਤੇ ਕਾਨੂੰਗੋ ਐਸ.ਕੇ. ਬਰਾਂਚ ਵਿਖੇ ਆਪਣਾ ਬਿਨੈ ਪੱਤਰ 31 ਮਈ ਸ਼ਾਮ 5 ਵਜੇ ਤੱਕ ਦੇ ਸਕਦੇ ਹਨ -ਡੀ.ਆਰ.ਓ. ਪਟਿਆਲਾ, 23 ਮਈ: ਪੰਜਾਬ ਸਰਕਾਰ ਵੱਲੋਂ ਮਾਲ ਪਟਵਾਰੀਆਂ ਦੀਆਂ ਖਾਲੀ ਅਸਾਮੀਆਂ ਨੂੰ ਠੇਕੇ ਦੇ ਆਧਾਰ ‘ਤੇ ਸੇਵਾ ਮੁਕਤ ਪਟਵਾਰੀਆਂ ਤੇ ਕਾਨੂੰਗੋਆਂ ਵਿੱਚੋਂ ਭਰਤੀ ਕਰਨ ਦੀਆਂ ਹਦਾਇਤਾਂ ਦੀ ਰੋਸ਼ਨੀ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਜ਼ਿਲ੍ਹੇ ਦੇ ਸੇਵਾ ਮੁਕਤ ਪਟਵਾਰੀਆਂ ਤੇ ਕਾਨੂੰਗੋਆਂ ਤੋਂ ਬਿਨੈ ਪੱਤਰਾਂ ਦੀ ਮੰਗ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮਾਲ ਅਫ਼ਸਰ ਮੁਕੇਸ਼ ਕੁਮਾਰ ਨੇ ਦੱਸਿਆ ਕਿ ਪੰਜਾਬ ਦੇ ਮਾਲ ਅਤੇ ਪੁਨਰਵਾਸ ਵਿਭਾਗ ਵੱਲੋਂ ਜਾਰੀ ਪੱਤਰ ਵਿੱਚ ਦਰਜ ਹਦਾਇਤਾਂ ਦੀ ਰੋਸ਼ਨੀ ਵਿੱਚ ਠੇਕੇ ਦੇ ਆਧਾਰ ‘ਤੇ ਪਟਵਾਰੀਆਂ ਦੀ ਭਰਤੀ ਮਿਤੀ 31 ਜੁਲਾਈ 2023 ਤੱਕ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਨਾਲ ਸਬੰਧਤ ਸੇਵਾ ਮੁਕਤ ਪਟਵਾਰੀ ਤੇ ਕਾਨੂੰਗੋ ਇਸ ਸਬੰਧੀ ਐਸ.ਕੇ. ਬਰਾਂਚ, ਡੀ.ਸੀ. ਦਫ਼ਤਰ ਪਟਿਆਲਾ ਵਿਖੇ ਆਪਣਾ ਬਿਨੈ ਪੱਤਰ 31 ਮਈ ਸ਼ਾਮ 5 ਵਜੇ ਤੱਕ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਬਿਨੈਕਾਰ ਦੀ ਉਮਰ 64 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਠੇਕੇ ਦੇ ਆਧਾਰ ‘ਤੇ ਭਰਤੀ ਪਟਵਾਰੀਆਂ ਦੀ ਨਿਯੁਕਤੀ ਪੇਂਡੂ ਖੇਤਰਾਂ (ਸਿਵਾਏ ਸ਼ਹਿਰੀ/ਅਰਧ ਸ਼ਹਿਰੀ) ਵਿੱਚ ਕੀਤੀ ਜਾਵੇਗੀ। ਜ਼ਿਲ੍ਹਾ ਮਾਲ ਅਫ਼ਸਰ ਨੇ ਦੱਸਿਆ ਕਿ ਠੇਕੇ ਦੇ ਆਧਾਰ ‘ਤੇ ਭਰਤੀ ਪਟਵਾਰੀਆਂ ਨੂੰ ਮਾਲ ਰਿਕਾਰਡ ਵਿੱਚ ਸਿੱਧੀ ਪਹੁੰਚ ਰਾਹੀਂ ਤਬਦੀਲੀ ਕਰਨ ਦਾ ਅਖ਼ਤਿਆਰ ਨਹੀਂ ਹੋਵੇਗਾ ਅਤੇ ਇਨ੍ਹਾਂ ਅਸਾਮੀਆਂ ‘ਤੇ ਤਾਇਨਾਤ ਪਟਵਾਰੀ ਏ.ਐਸ.ਐਮ./ਡੀ.ਐਸ.ਐਮ. ਰਾਹੀਂ ਕੰਮ ਕਰਨਗੇ। |
24/05/2022 | 31/05/2022 | ਦੇਖੋ (180 KB) |
ਗਰੁੱਪ-ਡੀ ਪੋਸਟ ਦੀ ਨਿਯੁਕਤੀ ਲਈ ਨੋਟਿਸ | ਗਰੁੱਪ-ਡੀ ਪੋਸਟ ਦੀ ਨਿਯੁਕਤੀ ਲਈ ਨੋਟਿਸ |
05/01/2022 | 10/01/2022 | ਦੇਖੋ (1 MB) |
ਰਾਜਪੁਰਾ ਵਿਖੇ ਚਿਲਡਰਨ ਹੋਮ ਪਟਿਆਲਾ ਵਿਖੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਸੰਗਠਿਤ ਬਾਲ ਸੁਰੱਖਿਆ ਸਕੀਮ ਤਹਿਤ ਭਰਤੀ | ਰਾਜਪੁਰਾ ਵਿਖੇ ਚਿਲਡਰਨ ਹੋਮ ਪਟਿਆਲਾ ਵਿਖੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਸੰਗਠਿਤ ਬਾਲ ਸੁਰੱਖਿਆ ਸਕੀਮ ਤਹਿਤ ਭਰਤੀ |
06/12/2021 | 05/01/2022 | ਦੇਖੋ (1 MB) |