ਜ਼ਿਲ੍ਹੇ ਬਾਬਤ

ਟਿਆਲਾ ਪੰਜਾਬ ਦਾ ਇਕ ਸਾਬਕਾ ਪ੍ਰਸਿੱਧ ਸ਼ਾਹੀ ਸੂਬਾ ਹੈ। ਸੂਬੇ ਦੇ ਦੱਖਣ-ਪੂਰਬ ਵੱਲ ਸਥਿਤ ਇਹ 29° 49′ ਅਤੇ 30° 47′ ਅਕਸ਼ਾਂਸ ਅਤੇ 75° 58′ ਅਤੇ 76° 54′ ਪੂਰਬੀ ਲੰਬਾਕਾਰ ਵਿਚਕਾਰ ਸਥਿਤ ਹੈ।

ਇਸ ਦੇ ਆਲੇ ਦੁਆਲੇ ਜਿਲ੍ਹਾ ਫਤਿਹਗੜ੍ਹ ਸਾਹਿਬ, ਰੂਪਨਗਰ ਅਤੇ ਸੰਘ ਖੇਤਰ ਚੰਡੀਗੜ੍ਹ ਉੱਤਰ ਵਾਲੇ ਪਾਸੇ, ਪੱਛਮ ਵਾਲੇ ਪਾਸੇ ਜਿਲ੍ਹਾ ਸੰਗਰੂਰ, ਪੂਰਬ ਦਿਸ਼ਾ ਵੱਲ ਗੁਆਂਢੀ ਰਾਜ ਹਰਿਆਣਾ ਦੇ ਜਿਲ੍ਹਾ ਅੰਬਾਲਾ ਅਤੇ ਕੁਰਕਸ਼ੇਤਰ ਅਤੇ ਦੱਖਣ ਵੱਲ ਹਰਿਆਣੇ ਦਾ ਜਿਲ੍ਹਾ ਕੈਥਲ ਪੈਂਦਾ ਹੈ।

ਹੋਰ ਪੜ੍ਹੋ…

Capt. Amarinder Singh
ਮਾਣਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ
Deputy Commissioner
ਡਿਪਟੀ ਕਮਿਸ਼ਨਰ ਕੁਮਾਰ ਅਮੀਤ, ਅਾਈ.ਏ.ਐਸ

ਸਮਾਗਮ

ਇਥੇ ਕੋਈ ਵੀ ਵਾਕਿਆ ਨਹੀਂ ਹੈ।