ਡੀਸੀ ਦੀ ਭੂਮਿਕਾ
ਲੜੀ ਨੰ: | ਵਿਭਾਗ/ਬ੍ਰਾਂਚ ਦਾ ਨਾਮ | ਮੁੱਖ ਕੈਟਾਗਰੀ ਦੀ ਭੂਮਿਕਾ | ਸਬੰਧਤ ਪ੍ਰਸ਼ਾਸਕੀ ਵਿਭਾਗ | ਡੀਸੀ ਦੀ ਭੂਮਿਕਾ (ਕੂਲੈਕਟਰ/ਕਮੇਟੀ ਦੇ ਚੇਅਰਮੈਨ ਆਦਿ) | ਐਕਟ / ਨੋਟੀਫਿਕੇਸ਼ਨ / ਪਾਲਿਸੀ, ਜਿਸ ਦੇ ਤਹਿਤ ਭੂਮਿਕਾ ਨਿਭਾਈ ਜਾਂਦੀ ਹੈ |
---|---|---|---|---|---|
1 | ਸੀ.ਆਈ.ਏ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਅਨੂਸਚਿਤ ਜਾਤੀ ਅਤੇ ਪੱਛੜੇ ਕਬੀਲੇ ਸਬੰਧੀ ਸਿਕਾਇਤਾਂ | ਮਾਲ ਵਿਭਾਗ | ਡਿਪਟੀ ਕਮਿਸ਼ਨਰ | ਅਨੂਸਚਿਤ ਜਾਤੀ ਅਤੇ ਪੱਛੜੇ ਕਬੀਲੀਆਂ ਸਬੰਧੀ ਅੱਤਿਆਚਾਰ ਰੋਕਥਾਮ ਐਕਟ 2015 |
2 | ਸੀ.ਆਈ.ਏ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਬੰਦੂਆਂ ਮਜੂਦਰੀ ਸਬੰਧੀ ਸਿਕਾਇਕਤਾਂ | ਮਾਲ ਵਿਭਾਗ | ਡਿਪਟੀ ਕਮਿਸ਼ਨਰ | ਬੰਦੂਆਂ ਮਜੂਦਰੀ ਸਿਸਟਮ ਐਬੁਲਿਸ਼ਨ ਐਕਟ 1976 |
3 | ਸੀ.ਆਈ.ਏ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਸ਼ਿਕਾਇਤਾ ਜ਼ੋ ਦਫਤਰ ਕਮਿਸ਼ਨਰ ਪਟਿਆਲਾ ਮੰਡਲ ਪਟਿਆਲਾ ਤੋਂ ਪ੍ਰਾਪਤ ਹੁੰਦੀ ਹੈ | ਮਾਲ ਵਿਭਾਗ | ਡਿਪਟੀ ਕਮਿਸ਼ਨਰ | ਜਿਲ੍ਹਾਂ ਦਫਤਰੀ ਮੈਨੁਅਲ ਦੇ ਅਨੁਸਾਰ |
4 | ਸੀ.ਆਈ.ਏ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਪੀ ਬੀ ਗ੍ਰਾਂਮ/ਮੁੱਖ ਮੰਤਰੀ ਪੰਜਾਬ | ਮਾਲ ਵਿਭਾਗ | ਡਿਪਟੀ ਕਮਿਸ਼ਨਰ | ਜਿਲ੍ਹਾਂ ਦਫਤਰੀ ਮੈਨੁਅਲ ਦੇ ਅਨੁਸਾਰ |
5 | ਸੀ.ਆਈ.ਏ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਜਰਨਲ ਸਿਕਾਇਤਾਂ | ਮਾਲ ਵਿਭਾਗ | ਡਿਪਟੀ ਕਮਿਸ਼ਨਰ | ਜਿਲ੍ਹਾਂ ਦਫਤਰੀ ਮੈਨੁਅਲ ਦੇ ਅਨੁਸਾਰ |
6 | ਸੀ.ਆਈ.ਏ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਨੈਸਨਲ ਹਿਊਮਨ ਰਾਇਟਸ ਕਮਿਸਨ ਨਵੀਂ ਦਿੱਲੀ | ਮਾਲ ਵਿਭਾਗ | ਡਿਪਟੀ ਕਮਿਸ਼ਨਰ | ਸੈਕਸ਼ਨ 17(ਜ) ਪ੍ਰੋਟੈਕਸ਼ਨ ਆਫ ਹਿਊਮਨ ਰਾਇਟਸ ਐਕਟ 1993 |
7 | ਸੀ.ਆਈ.ਏ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਪੰਜਾਬ ਮਨੁੱਖੀ ਅਧਿਕਾਰੀ ਕਮਿਸ਼ਨਰ ਚੰਡੀਗੜ੍ਹ | ਮਾਲ ਵਿਭਾਗ | ਡਿਪਟੀ ਕਮਿਸ਼ਨਰ | ਸੈਕਸ਼ਨ 17(ਜ) ਪ੍ਰੋਟੈਕਸ਼ਨ ਆਫ ਹਿਊਮਨ ਰਾਇਟਸ ਐਕਟ 1993 |
8 | ਜੀ.ਪੀ. ਫੰਡ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਜੀ.ਪੀ. ਫੰਡ ਦੀ ਅੰਤਿਮ ਅਦਾਇਗੀ | ਵਿੱਤ ਕਮਿਸ਼ਨਰ ਮਾਲ ਪੰਜਾਬ | ਡਿਪਟੀ ਕਮਿਸ਼ਨਰ | ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਜਿਲਦ 2 ਭਾਗ 2 ਰੂਲ 13.28 ਪੰਜਾਬ ਸਰਕਾਰ ਵਿੱਤ ਵਿਭਾਗ ਪੱਤਰ ਨੰ:12/229/80/4 F/p/4688 dated 02/05/1989 |
9 | ਜੀ.ਪੀ. ਫੰਡ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਡਿਪਾਜ਼ਟ ਲੰਕਿਡ ਇਨਸ਼ੋਰੈਂਸ ਸਕੀਮ | ਵਿੱਤ ਕਮਿਸ਼ਨਰ ਮਾਲ ਪੰਜਾਬ | ਡਿਪਟੀ ਕਮਿਸ਼ਨਰ | ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਜਿਲਦ 1 ਭਾਗ 1 ਰੂਲ 13।28 (ਏ) ਪ੍ਰੋਵੀਜ਼ਨਜ਼ ਆਫ ਸਬ-ਰੂਲ 2 (ਅੰਸ਼ਦਾਤਾ ਦੀ ਮੌਤ ਤੋ ਬਾਅਦ) |
10 | ਜੀ.ਪੀ. ਫੰਡ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਐਡਵਾਂਸਜ਼ ( ਮੋੜਨਯੌਗ/ਨਾ-ਮੋੜਨਯੋਗ) | ਵਿੱਤ ਕਮਿਸ਼ਨਰ ਮਾਲ ਪੰਜਾਬ | ਡਿਪਟੀ ਕਮਿਸ਼ਨਰ | ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਜਿਲਦ 2 ਭਾਗ 1 ਰੂਲ 13.14 advances from the fund Annexure B (see note 2 below rule 13.14, rule 13.15 (5) and rule 13.20 (4)) • Non-refundable advance may be granted to subscriber at any time after the completion of 10 year service under rule 13.29(d) for construction or renovation of house • -Punjab Govt CSR Rules Vol II part I under rule 13.29(e) higher education for children • -Punjab Govt CSR Rules Vol II part I under rule 13.29(f) for the marriage of girl • -Punjab Govt CSR Rules Vol II part I under rule 13.29(g) for the marriage of boy • -Punjab Govt CSR Rules Vol II part I under rule 13.29(h) 75% of the cost price of the car • -Punjab Govt CSR Rules Vol II part I under rule 13.29 (j) for two-wheeler vehicle • -Punjab Govt CSR Rules Vol II part I under rule 13.14(3) 75%of the deposited amount (for the business of childen) • -Punjab Govt CSR Rules Vol II part I under rule 13.29(i) for the engagement of children Refundable-Punjab Govt CSR Rules Vol II part I under rule 13.14(a) clause 3. Half of the deposited amount or six basic pay (whichever is less) |
11 | ਜੀ.ਪੀ. ਫੰਡ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਜੀ.ਪੀ. ਫੰਡ ਦੀ 90%ਐਡਵਾਂਸ ਅਦਾਇਗੀ | ਵਿੱਤ ਕਮਿਸ਼ਨਰ ਮਾਲ ਪੰਜਾਬ | ਡਿਪਟੀ ਕਮਿਸ਼ਨਰ | ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਜਿਲਦ 1 ਭਾਗ 1 ਰੂਲ 13. 29 ਪੰਜਾਬ ਸਰਕਾਰ ਗਸ਼ਤੀ ਪੱਤਰ ਨੰ: 5/35/10/5 F.ppc./1240 dated 12/10/2010 |
12 | ਜੀ.ਪੀ. ਫੰਡ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਕਰਮਚਾਰੀ/ਰਿਟਾਇਰੀ/ਡੈਥ ਕੇਸਾਂ ਜੀ.ਆਈ.ਐਸ. ਦੀ ਅੰਤਿਮ ਅਦਾਇਗੀ (ਗਰੁੱਪ ਇੰਸ਼ੋਰੈਂਸ ਸਕੀਮ) | ਵਿੱਤ ਕਮਿਸ਼ਨਰ ਮਾਲ ਪੰਜਾਬ | ਡਿਪਟੀ ਕਮਿਸ਼ਨਰ | ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਜਿਲਦ 1 ਭਾਗ 1 ਅੰਡਰ ਰੂਲ ਇੰਸ਼ੋਰੈਂਸ ਪਾਲਿਸੀ 15.1(ਬੀ) |
13 | ਧਰਮ ਅਰਥ ਸ਼ਾਖਾ,ਡੀ.ਸੀ. ਦਫਤਰ ਪਟਿਆਲਾ | ਪੱਦਉਨਤੀ | ਮਾਲ ਵਿਭਾਗ | ਡਿਪਟੀ ਕਮਿਸ਼ਨਰ | ਨੋਟੀਫਿਕੇਸ਼ਨ ਨੰ: ਜੀ.ਐਸ.ਆਰ.78/ਕੋਨਸਟ./ਆਰਟ309 ਮਿਤੀ: 24.06.1976 ਬਾਕੀ ਸੋਧ ਅਨੁਸਾਰ |
14 | ਧਰਮ ਅਰਥ ਸ਼ਾਖਾ,ਡੀ.ਸੀ. ਦਫਤਰ ਪਟਿਆਲਾ | ਦਰਜਾ—4 ਕਰਮਚਾਰੀਆਂ ਦੀ ਭਰਤੀ | ਮਾਲ ਵਿਭਾਗ | ਡਿਪਟੀ ਕਮਿਸ਼ਨਰ | ਪੰਜਾਬ ਸਰਵਿਸ ਨਿਯਮ—1963 ਦਰਜਾ—4 |
15 | ਧਰਮ ਅਰਥ ਸ਼ਾਖਾ,ਡੀ.ਸੀ. ਦਫਤਰ ਪਟਿਆਲਾ | ਤਰਸ ਦੇ ਅਧਾਰ ਤੇ ਭਰਤੀ ਸਬੰਧੀ (ਗਰੁਪ ਡੀ) ਕਿਸੇ ਸਰਕਾਰੀ ਕਰਮਚਾਰੀ ਦੀ ਡਿਉਟੀ ਦੌਰਾਨ/ਦੰਗਾ ਪਿੜਤ ਜਾਂ ਅਤਵਾਦ ਰਾਹੀਂ ਮੌਤ ਹੋਣ ਕਾਰਣ | ਮਾਲ ਵਿਭਾਗ | ਡਿਪਟੀ ਕਮਿਸ਼ਨਰ | ਪੰਜਾਬ ਸਰਕਾਰ ਦਾ ਪੱਤਰ ਨੰ: 11/105/98—4ਪੀਪੀ2/14420 ਮਿਤੀ: 21.11.2002 ਬਾਕੀ ਸੋਧ ਅਨੁਸਾਰ |
16 | ਧਰਮ ਅਰਥ ਸ਼ਾਖਾ,ਡੀ.ਸੀ. ਦਫਤਰ ਪਟਿਆਲਾ | ਏ.ਸੀ.ਪੀ ਸਕੀਮ ਦਰਜਾ III ਅਤੇ IV | ਮਾਲ ਵਿਭਾਗ | ਡਿਪਟੀ ਕਮਿਸ਼ਨਰ | ਪੰਜਾਬ ਸਰਕਾਰ ਦਾ ਪੱਤਰ ਨੰ: 7/60/06/5ਪੀਪੀ1/15963 ਮਿਤੀ: 3.11.2006 (4—9—14) ਬਾਕੀ ਸੋਧ ਅਨੁਸਾਰ, ਪੱਤਰ ਨੰ: 7/37/98/5ਪੀਪੀ1/12851 ਮਿਤੀ: 25.09.1998 ਬਾਕੀ ਸੋਧ ਅਨੁਸਾਰ |
17 | ਧਰਮ ਅਰਥ ਸ਼ਾਖਾ,ਡੀ.ਸੀ. ਦਫਤਰ ਪਟਿਆਲਾ | ਧਰਮ ਅਰਥ ਅਮਲੇ ਵਿੱਚ ਦਰਜਾ III ਅਤੇ IV ਕਰਮਚਾਰੀਆਂ ਦੇ ਕੰਮਾਂ ਸਬੰਧੀ | ਮਾਲ ਵਿਭਾਗ | ਡਿਪਟੀ ਕਮਿਸ਼ਨਰ | ਸੀ.ਐਸ.ਆਰ. ਵਾਲਿਯਮ—I ਭਾਗ—I , ਸੀ.ਐਸ.ਆਰ. ਵਾਲਿਯਮ—I ਭਾਰ—II, ਸੀ.ਐਸ.ਆਰ. ਵਾਲਿਯਮ—II ਅਤੇ ਵਾਲਿਯਮ ਭਾਰ—III |
18 | ਧਰਮ ਅਰਥ ਸ਼ਾਖਾ,ਡੀ.ਸੀ. ਦਫਤਰ ਪਟਿਆਲਾ | ਦਰਜਾ III ਅਤੇ IV ਕਰਮਚਾਰੀਆਂ ਦੀ ਸਲਾਨਾ ਤਰੱਕੀ ਸਬੰਧੀ | ਮਾਲ ਵਿਭਾਗ | ਡਿਪਟੀ ਕਮਿਸ਼ਨਰ | ਪੰਜਾਬ ਸਿਵਲ ਸੇਵਾਵਾਂ ਨਿਯਮਾਵਲੀ—I ਭਾਗ—I ਨਿਯਮ—4.7 |
19 | ਧਰਮ ਅਰਥ ਸ਼ਾਖਾ,ਡੀ.ਸੀ. ਦਫਤਰ ਪਟਿਆਲਾ | ਕਰਮਚਾਰੀਆਂ ਵਿਰੁੱਧ ਸਿ਼ਕਾਇਤਾਂ | ਮਾਲ ਵਿਭਾਗ | ਡਿਪਟੀ ਕਮਿਸ਼ਨਰ | ਪੰਜਾਬ ਸਰਕਾਰ ਦੇ ਪੱਤਰ ਨੰ: 500 /ੳ.ਜੀ/67/8920 ਮਿਤੀ: 03.05.1967, ਜਨਤਕ ਸਿ਼ਕਾਇਤਾਂ ਦੇ ਨਿਪਟਾਰੇ ਸਬੰਧੀ ਐ..ਐਚ.ਈ |
20 | ਧਰਮ ਅਰਥ ਸ਼ਾਖਾ,ਡੀ.ਸੀ. ਦਫਤਰ ਪਟਿਆਲਾ | ਕੰਮ ਕਰਦੇ ਕਰਮਚਾਰੀ ਅਤੇ ਪੈਂਨਸ਼ਨਰਾਂ ਦੇ ਮੈਡੀਕਲ ਬਿਲ | ਮਾਲ ਵਿਭਾਗ | ਡਿਪਟੀ ਕਮਿਸ਼ਨਰ | ਪੰਜਾਬ ਮੈਡੀਕਲ ਹਾਜਰੀ ਰੂਲ 1940 ਅਤੇ ਇੰਸਟਰੱਕਸ਼ਨਜ਼ ਪੱਤਰ ਨੰ: 21/47/2009—5ਐਨ.ਸੀ/1210 ਮਿਤੀ 24.06.2010 ਅਤੇ ਸਮੇਂ ਸਮੇਂ ਦੁਆਰਾ ਜਾਰੀ ਸਰਕਾਰੀ ਹਦਾਇਤਾਂ |
21 | ਧਰਮ ਅਰਥ ਸ਼ਾਖਾ,ਡੀ.ਸੀ. ਦਫਤਰ ਪਟਿਆਲਾ | ਪੈਂਨਸ਼ਨਰੀ ਲਾਭ ਦੇੇਣ ਸਬੰਧੀ (ਰਿਟਾਇਰ ਕਰਮਚਾਰੀ) ਲੀਵ ਇਨ ਕੈਸ਼ਮੈਂਟ,ਜੀ.ਪੀ.ਐਫ, ਗ੍ਰੈਜੁਟੀ | ਮਾਲ ਵਿਭਾਗ | ਡਿਪਟੀ ਕਮਿਸ਼ਨਰ | ਪੰਜਾਬ ਸਿਵਲ ਸੇਵਾਂਵਾਂ ਨਿਯਮ—II ਬਾਕੀ ਸੋਧ ਅਨੁਸਾਰ |
22 | ਧਰਮ ਅਰਥ ਸ਼ਾਖਾ,ਡੀ.ਸੀ. ਦਫਤਰ ਪਟਿਆਲਾ | ਵਿਦੇਸ਼ ਜਾਣ ਲਈ ਛੁੱਟੀ | ਮਾਲ ਵਿਭਾਗ | ਡਿਪਟੀ ਕਮਿਸ਼ਨਰ | ਹਦਾਇਤ ਨੰ: 12/151/15—2ਪੀਪੀ2/1027298/1 ਮਿਤੀ: 20.07.2017 ਬਾਕੀ ਸੋਧ ਅਨੁਸਾਰ |
23 | ਧਰਮ ਅਰਥ ਸ਼ਾਖਾ,ਡੀ.ਸੀ. ਦਫਤਰ ਪਟਿਆਲਾ | ਕਰਮਚਾਰੀਆਂ ਦੇ ਰਿਕਾਰਡ ਦੀ ਸਾਂਭ ਸੰਭਾਲ | ਮਾਲ ਵਿਭਾਗ | ਡਿਪਟੀ ਕਮਿਸ਼ਨਰ | ਪੰਜਾਬ ਸਿਵਲ ਸੇਵਾਂਵਾ ਨਿਯਮ—I ਭਾਗ—i ਦੇ ਨਿਸਮ 12.1 ਬਾਕੀ ਸੋਧ ਅਨੁਸਾਰ |
24 | ਧਰਮ ਅਰਥ ਸ਼ਾਖਾ,ਡੀ.ਸੀ. ਦਫਤਰ ਪਟਿਆਲਾ | ਕਮਾਈ ਛੁੱਟੀਆਂ | ਮਾਲ ਵਿਭਾਗ | ਡਿਪਟੀ ਕਮਿਸ਼ਨਰ | ਪੰਜਾਬ ਸਿਵਲ ਸੇਵਾਂਵਾ ਨਿਯਮ—I ਭਾਗ—I ਦੇ ਨਿਸਮ 8.116 ਬਾਕੀ ਸੋਧ ਅਨੁਸਾਰ |
25 | ਧਰਮ ਅਰਥ ਸ਼ਾਖਾ,ਡੀ.ਸੀ. ਦਫਤਰ ਪਟਿਆਲਾ | ਕਰਮਚਾਰੀਆਂ ਦੀ ਮੈਡੀਕਲ ਛੁੱਟੀ | ਮਾਲ ਵਿਭਾਗ | ਡਿਪਟੀ ਕਮਿਸ਼ਨਰ | ਪੰਜਾਬ ਸਿਵਲ ਸੇਵਾਂਵਾ ਨਿਯਮ—I ਭਾਗ—I ਦੇ ਨਿਸਮ 8.119 (ਸੀ) ਬਾਕੀ ਸੋਧ ਅਨੁਸਾਰ |
26 | ਧਰਮ ਅਰਥ ਸ਼ਾਖਾ,ਡੀ.ਸੀ. ਦਫਤਰ ਪਟਿਆਲਾ | ਅੱਧੀ ਤਨਖਾਹ ਤੇ ਛੁੱਟੀ | ਮਾਲ ਵਿਭਾਗ | ਡਿਪਟੀ ਕਮਿਸ਼ਨਰ | ਪੰਜਾਬ ਸਿਵਲ ਸੇਵਾਂਵਾ ਨਿਯਮ—I ਭਾਗ—I ਦੇ ਨਿਸਮ 8.119 ਬਾਕੀ ਸੋਧ ਅਨੁਸਾਰ |
27 | ਧਰਮ ਅਰਥ ਸ਼ਾਖਾ,ਡੀ.ਸੀ. ਦਫਤਰ ਪਟਿਆਲਾ | ਮੋਹਤਮਿਮ ਨਿਯੁਕਤ ਕਰਨ ਸਬੱਧੀ | ਮਾਲ ਵਿਭਾਗ | ਡਿਪਟੀ ਕਮਿਸ਼ਨਰ | ਵਿਤੀ ਕਮਿਸ਼ਨਰ, ਪੰਜਾਬ ਦੇ ਸਟੈਡਿੰਗ ਆਡਰ ਨੰ: 7 |
28 | ਧਰਮ ਅਰਥ ਸ਼ਾਖਾ,ਡੀ.ਸੀ. ਦਫਤਰ ਪਟਿਆਲਾ | ਮੰਦਿਰ ਸ੍ਰੀ ਕਾਲੀ ਦੇਵੀ ਜੀ/ਰਾਜ ਰਾਜੇਸ਼ਵਰੀ ਦੇਵੀ ਜੀ ਦੇ ਅਮਲੇ ਸਬੰਧੀ | ਮਾਲ ਵਿਭਾਗ | ਡਿਪਟੀ ਕਮਿਸ਼ਨਰ | ਪੰਜਾਬ ਸਰਕਾਰ ਦੇ ਪੱਤਰ ਨੰ: 4/63/79/ਜ.ਜ਼ਜ਼/ਮਾਲ./6490 ਮਿਤੀ: 30/04/1982 |
29 | ਧਰਮ ਅਰਥ ਸ਼ਾਖਾ,ਡੀ.ਸੀ. ਦਫਤਰ ਪਟਿਆਲਾ | ਮੰਦਿਰ ਸ੍ਰੀ ਕਾਲੀ ਦੇਵੀ ਜੀ/ਰਾਜੇਸ਼ਵਰੀ ਜੀ ਨਾਲ ਸਬੰਧਤ ਵਿਕਾਸ ਦੇ ਕੰਮ | ਮਾਲ ਵਿਭਾਗ | ਡਿਪਟੀ ਕਮਿਸ਼ਨਰ | ਮੀਮੋ ਨੰ: 4/12/96—ਜ—2/1004 ਮਿਤੀ: 18.05.2001 |
30 | ਜਿਲ੍ਹਾ ਈ -ਗਵਰਨੈਂਸ | ਜ਼ਿਲਾ ਪਟਿਆਲਾ ਵਿਚ ਸੇਵਾ ਕੇਂਦਰਾਂ ਦੀ ਸਥਾਪਨਾ ਲਈ ਨੋਡਲ ਅਫਸਰ ਵਜੋਂ ਕੰਮ ਕੀਤਾ। | ਈ-ਗਵਰਨੈਂਸ | ਨੋਡਲ ਅਫਸਰ | ਨੋਟੀਫਿਕੇਸ਼ਨ ਨੰਬਰ 9/55 / 2014-1GR1 / 349405/1 |
31 | ਜਿਲ੍ਹਾ ਈ -ਗਵਰਨੈਂਸ | ਜ਼ਿਲ੍ਹਾ ਪਟਿਆਲਾ ਵਿਚ ਲਾਗੂ ਈ-ਡਿਸਟ੍ਰਿਕਟ ਪ੍ਰਾਜੈਕਟ ਦੇ ਨੋਡਲ ਅਫਸਰ ਵੱਜੋ ਕੰਮ ਕੀਤਾ ਅਤੇ ਨਿਯਮਤ ਸਮੇਂ ਵਿਚ ਸੇਵਾਵਾਂ ਪ੍ਰਦਾਨ ਕਰਨ ਲਈ ਨਿੱਜੀ ਤੌਰ ‘ਤੇ ਇਸ ਦੀ ਨਿਗਰਾਨੀ ਵੀ ਕੀਤੀ। | ਈ-ਗਵਰਨੈਂਸ | ਨੋਡਲ ਅਫਸਰ | http://edistrict.punjab.gov.in/EDA/ |
32 | ਜਿਲ੍ਹਾ ਈ -ਗਵਰਨੈਂਸ | ਡਿਪਟੀ ਕਮਿਸ਼ਨਰ ਦਫਤਰ ਵਿਚ ਈ-ਆਫਿਸ ਪ੍ਰਾਜੈਕਟ ਦਾ ਨੋਡਲ ਅਫਸਰ ਵੱਜੋ ਕੰਮ ਕੀਤਾ ਅਤੇ ਨਿੱਜੀ ਤੌਰ ਤੇ ਇਸ ਦੀ ਨਿਗਰਾਨੀ ਕੀਤੀ। | ਈ-ਗਵਰਨੈਂਸ | ਨੋਡਲ ਅਫਸਰ | https://eoffice.punjab.gov.in/ |
33 | ਜਿਲ੍ਹਾ ਈ -ਗਵਰਨੈਂਸ | ਡਿਪਟੀ ਕਮਿਸ਼ਨਰ ਦਫਤਰ ਵਿਚ ਆਈ.ਐਚ.ਆਰ.ਐਮ.ਐਸ ਪ੍ਰੋਜੈਕਟ ਦੇ ਨੋਡਲ ਅਫਸਰ ਵੱਜੋ ਕੰਮ ਕੀਤਾ ਅਤੇ ਨਿੱਜੀ ਤੌਰ ਤੇ ਇਸ ਦੀ ਨਿਗਰਾਨੀ ਕੀਤੀ। | ਈ-ਗਵਰਨੈਂਸ | ਨੋਡਲ ਅਫਸਰ | http://hrms.punjab.gov.in/ |
34 | ਜਿਲ੍ਹਾ ਈ -ਗਵਰਨੈਂਸ | ਸਰਕਾਰੀ ਦਫ਼ਤਰਾਂ ਵਿਚ ਇੰਟਰਨੈਟ ਦੀ ਸੁਵਿਧਾ ਪ੍ਰਦਾਨ ਕਰਨ ਲਈ ਪੰਜਾਬ ਵਾਈਡ ਏਰੀਆ ਨੈਟਵਰਕ (ਪਵਨ) ਪ੍ਰਾਜੈਕਟ ਦੇ ਨੋਡਲ ਅਫਸਰ ਵੱਜੋ ਕੰਮ ਕੀਤਾ। | ਈ-ਗਵਰਨੈਂਸ | ਨੋਡਲ ਅਫਸਰ | http://www.dgrpunjab.gov.in/Home/Download/15 http://pawan.punjab.gov.in/ |
35 | ਡੀ.ਪੀ.ਐਮ. ਪੀ.ਐਲ.ਆਰ.ਐਸ. ਪਟਿਆਲਾ। | ਭੋਂ ਰਿਕਾਰਡ ਦੀ ਕੰਪਊਟਰਾਇਜੇਸਨ ੳ) ਡਿਪਟੀ ਕਮਿਸ਼ਨਰ ਪਟਿਆਲਾ ਬਤੋਰ ਪ੍ਰੈਜੀਡੈਂਟ, ਜਿਲਾ ਇਪੰਲੀਮੈਨਟੇਸ਼ਨ ਕਮੇਟੀ ਪੀ.ਐਲ.ਆਰ.ਐਸ ਪਟਿਆਲਾ ਉਚ ਅਥਾਰਟੀਜ ਪਾਸੋਂ ਸਮੇਂ-ਸਮੇਂ ਤੇ ਪ੍ਰਾਪਤ ਪਾਲਸੀ ਅਤੇ ਆਡਰਾਂ ਨੂੰ ਜਿਲਾ ਪੱਧਰ ਤੇ ਲਾਗੂ ਕਰਵਾਉਂਦੇ ਹਨ। | ਮਾਲ ਵਿਭਾਗ | ਡਿਪਟੀ ਕਮਿਸਨਰ-ਕਮ-ਪ੍ਰਧਾਨ, ਜਿਲਾ ਇੰਪਲੀਮੈਨਟੇਸ਼ਨ ਕਮੇਟੀ ਪੀ.ਐਲ.ਆਰ.ਐਸ ਪਟਿਆਲਾ, | ਪੀ.ਐਲ.ਆਰ.ਐਸ ਦੇ ਰੂਲਜ ਰੂਲ ਨੰ: 25 ਅਨੁਸਾਰ ਡਿਪਟੀ ਕਮਿਸਨਰ ਪਟਿਆਲਾ ਨੂੰ ਜਿਲਾ ਇੰਪਲੀਮੈਨਟੇਸ਼ਨ ਕਮੇਟੀ ਦਾ ਪ੍ਰੈਜੀਡੈਂਟ ਨਿਯੁਕਤ ਗਿਆ ਹੈ। |
36 | ਡੀ.ਆਰ.ਏ (ਐਮ) ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਚੋਕੀਦਾਰਾ ਟੈਕਸ, ਲੋਕਲ ਰੇਟ ਅਤੇ ਆਭਿਆਨਾ ਦਾ ਕੰਮ ਕੀਤਾ ਜਾਂਦਾ ਹੈ। | ਵਿੱਤ ਕਮਿਸ਼ਨਰ ਮਾਲ ਪੰਜਾਬ | ਕੁਲੈਕਟਰ | ਪੰਜਾਬ ਚੌਕੀਦਾਰਾ ਰੂਲਜ਼ ਪੰਜਾਬ ਲੈਂਡ ਰੈਵਿਨਊ ਐਕਟ 1887 |
37 | ਡੀ.ਆਰ.ਏ (ਐਮ) ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਵੱਖਰੇ ਵੱਖਰੇ ਵਿਭਾਗਾਂ ਐਕੂਆਇਰ ਕੀਤੀਆਂ ਜਮੀਨਾਂ ਦੇ ਰੇਟ ਬਤੌਰ ਚੇਅਰਮੈਨ ਰੇਟ ਫਿਕਸੇਸ਼ਨ ਕਮੇਟੀ ਰੇਟ ਫਿਕਸ ਕਰਨ ਸਬੰਧੀ | ਵਿੱਤ ਕਮਿਸ਼ਨਰ ਮਾਲ ਪੰਜਾਬ | ਚੇਅਰਮੈਨ ਆਫ ਫਿਕਸੇਅਸ਼ਨ ਪਰਾਈਸ | ਸਟੈਂਡਿੰਗ ਆਡਰ ਨੰ: 28 |
38 | ਡੀ.ਆਰ.ਏ (ਐਮ) ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਬਤੌਰ ਡਿਪਟੀ ਕਮਿਸ਼ਨਰ ਨਜੂਲ ਜਮੀਨ/ਖੋਲੇ ਹਰ ਸਾਲ ਚਕੌਤੇ ਤੇ ਦੇਣ ਸਬੰਧੀ ਅਤੇ ਜਮੀਨਾਂ ਤੇ ਨਜਾਇਜ ਕਬਜਾਂ ਹੋਣ ਤੋਂ ਬਚਾਉਣ ਸਬੰਧੀ ਦੇਖ-ਰੇਖ | ਵਿੱਤ ਕਮਿਸ਼ਨਰ ਮਾਲ ਪੰਜਾਬ | ਡਿਪਟੀ ਕਮਿਸਨਰ | ਨਜੂਲ ਲੈਂਡ ਟਰਾਂਸਫਰ ਰੂਲ 1956 |
39 | ਡੀ.ਆਰ.ਏ (ਟੀ) ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਬਤੌਰ ਕੂਲੈਕਟਰ ਵੱਖ-ਵੱਖ ਵਿਭਾਗਾਂ/ਜਿਲ੍ਹਆਂ/ਸੂਬਿਆਂ/ਅਦਾਲਤਾਂ ਵੱਲੋਂ ਜੋ ਰਿਕਵਰੀ ਸਰਟੀਫਿਕੇਟ ਬਤੌਰ ਲੈਂਡ ਰੈਵਿਿਨਊ ਰਿਕਵਰੀ ਕਰਨ ਲਈ ਭੇਜੇ ਜਾਂਦੇ ਹਨ। ਸਬੰਧਿਤ ਤਹਿਸੀਲਦਾਰਾਂ ਰਾਹੀਂ ਰਿਕਵਰੀ ਕਰਵਾਉਣ ਉਪਰੰਤ ਸਬੰਧਤਾਂ ਨੂੰ ਵਾਪਸ ਭੇਜੇ ਜਾਂਦੇ ਹਨ। | ਐਫ.ਸੀ.ਆਰ | ਕੂਲੈਕਟਰ | ਲੈਂਡ ਰੈਵਿਨਊ ਐਕਟ 1887 ਤਹਿਤ |
40 | ਡੀ.ਆਰ.ਏ (ਟੀ) ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਰੀਹੈਬਲੀਟੇਸ਼ਨ ਸਬੰਧੀ ਜਮੀਨਾਂ ਦੇ ਕੋਰਟ ਕੇਸ 0235 ਸੋਸ਼ਲ ਸਕਿਊਰਟੀ ਐਂਡ ਵੈਲਫੇਅਰ ਦੇ ਬਜਟ ਸਬੰਧੀ ਅਤੇ ਬਜਟ ਅਨੂਮਾਨ ਤਜਵੀਜਾਂ ਭੇਜਣ ਬਾਰੇ । ਵਾਰ ਵਿਡੋਜ਼ 1962,1965,1970 ਦੇ ਸ਼ਹੀਦ ਹੋਏ ਫੌਜੀਆਂ ਦੀਆਂ ਵਿਧਵਾਂਵਾ ਨੂੰ ਜਮੀਨ ਅਲਾਟ ਕਰਨ ਬਾਰੇ। |
ਰੀਹੈਬਲੀਟੇਸ਼ਨ | ਡਿਪਟੀ ਕਮਿਸ਼ਨਰ | The Right to Fair compensation and Transparency in Land Acuisition, Rehabilitation and Resettlement Act 2013. |
41 | ਡੀ.ਆਰ.ਏ (ਟੀ) ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | 1 ਬਤੌਰ ਡਿਪਟੀ ਕਮਿਸ਼ਨਰ ਫਲੱਡ ਨਾਲ ਸਬੰਧਤ ਕੰਮਾ ਦੀ ਸੁਪਰਵਿਜਨ ਕੀਤੀ ਜਾਦੀ ਹੈ। 2 ਕਿਸਾਨਾ/ਖੇਤ ਮਜਦੁਰਾ ਵੱਲੋਂ ਕੀਤੀਆਂ ਗਈਆ ਖੁਦਕੁਸੀਆਂ ਦੇ ਕੇਸ ਜਿਲ੍ਹਾ ਪੱਧਰੀ ਕਮੇਟੀ ਵਿਚ ਪ੍ਰਵਾਨ ਕਰਕੇ ਸਰਕਾਰ ਪਾਸ ਵਿੱਤੀ ਸਹਾਇਤਾ ਲਈ ਭੇਜੇ ਜਾਂਦੇ ਹਨ। 3 ਕਿਸਾਨਾਂ ਦੇ ਕਰਜੇ ਮੁਆਫੀ ਸਬੰਧੀ ਸੁਪਰਵਿਜਨ ਕੀਤੀ ਜਾਂਦੀ ਹੈ। |
ਫਲੱਡ | ਡਿਪਟੀ ਕਮਿਸ਼ਨਰ | 1 ਡਿਜਾਸਟਰ ਮੈਨੇਜਮੇਂਟ ਐਕਟ 2005
2 ਖੇਤੀਬਾੜੀ ਵਿਭਾਗ ਦੇ ਮੀਮੋ ਨੰ: ਨੰ 2/7/2008ਐਗਰੀ 2(10)/6398-6401 ਮਿਤੀ 23.07.2015 3 ਖੇਤੀਬਾੜੀ ਵਿਭਾਗ ਦੀ ਨੋਟੀਫਿਕੇਸ਼ਨ ਨੰ 8/259/17-ਐਗਰੀ 2(10)/ 19235 ਮਿਤੀ 17.ਅਕਤੂਬਰ.2017 |
42 | ਅਮਲਾ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਪਦਉੱਨਤੀ ਸਬੰਧੀ | ਮਾਲ ਵਿਭਾਗ | ਡਿਪਟੀ ਕਮਿਸ਼ਨਰ | ਨੋਟੀਫਿਕੇਸ਼ਨ ਨੰ: G.S.R. 78/Const. / Art.309/76 dated 24.6.1976 ਸਮੇਂ -ਸਮੇਂ ਹੋਈ ਸੋਧ ਅਨੁਸਾਰ |
43 | ਅਮਲਾ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਦਰਜਾ -3 ਦੇ ਕਰਮਚਾਰੀਆਂ ਦੀ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਰਾਹੀਂ ਭਰਤੀ | ਮਾਲ ਵਿਭਾਗ | ਪੰਜਾਬ ਸਿਵਲ ਸਰਵਿਸ ਰੂਲ ਅਨੁਸਾਰ ਅਤੇ ਸਮੇਂ -ਸਮੇਂ ਹੋਈ ਸੋਧ ਅਨੁਸਾਰ (http://punjab.gov.in/punjab-civil-services-rules) | |
44 | ਅਮਲਾ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਦਰਜਾ -4 ਕਰਮਚਾਰੀਆਂ ਦੀ ਰੋਜਗਾਰ ਦਫਤਰ ਰਾਹੀਂ ਭਰਤੀ | ਮਾਲ ਵਿਭਾਗ | ਪੰਜਾਬ ਰਾਜ (ਕਲਾਸ-4) ਸਰਵਿਸ ਰੂਲਜ਼ 1963 ਅਤੇ ਸਮੇਂ -ਸਮੇਂ ਹੋਈ ਸੋਧ ਅਨੁਸਾਰ | |
45 | ਅਮਲਾ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਮ੍ਰਿਤਕ ਸਰਕਾਰੀ ਕਰਮਚਾਰੀਆਂ ਦੇ ਨਿਰਭਰ ਮੈਂਬਰ, ਦੰਗਾ /ਅੱਤਵਾਦ ਪੀੜਤ ਵਿਅਕਤੀਆਂ ਨੂੰ ਦਰਜਾ-3 ਅਤੇ ਦਰਜਾ-4 ਦੀ ਨੋਕਰੀ ਦੇਣ ਸਬੰਧੀ। | ਮਾਲ ਵਿਭਾਗ | ਪੱਤਰ ਪਾਲਸੀ ਨੰ; 11/105/98-4PP2/14420 dated 21.11.2002 ਅਤੇ ਸਮੇਂ-ਸਮੇਂ ਹੋਈ ਸੋਧ ਅਨੁਸਾਰ | |
46 | ਅਮਲਾ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਗਰੁੱਪ -ਬੀ, ਸੀ ਅਤੇ ਡੀ ਦੇ ਕਰਮਚਾਰੀਆਂ ਨੂੰ ਏ.ਸੀ.ਪੀ. ਸਕੀਮ ਤਹਿਤ 4-9 -14 ਅਤੇ 8 -16 -24 -32 ਦਾ ਲਾਭ ਦੇਣ ਸਬੰਧੀ। | ਮਾਲ ਵਿਭਾਗ | ਪਾਲਿਸੀ ਪੱਤਰ ਨੰ:7/60/06/5PP1/15963dated 3.11.2006 (4 – 9 -14) ਅਤੇ ਸਮੇਂ -ਸਮੇਂ ਹੋਈ ਸੋਧ ਅਨੁਸਾਰ। ਪਾਲਿਸੀ ਪੱਤਰ ਨੰ: 7/37/98/5PP1/12851 dated 25-9-1998 (8 – 16 – 24 -32) | |
47 | ਅਮਲਾ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਗਰੁੱਪ -ਬੀ, ਸੀ ਅਤੇ ਡੀ ਕਰਮਚਾਰੀਆਂ ਦੇ ਸੇਵਾ ਮਾਮਲਿਆਂ ਸਬੰਧੀ। | ਮਾਲ ਵਿਭਾਗ | ਪੰਜਾਬ ਸਿਵਲ ਸਰਵਿਸ ਰੂਲ Vol I Part I ਪੰਜਾਬ ਸਿਵਲ ਸਰਵਿਸ ਰੂਲ Vol 1 Part 2 ਪੰਜਾਬ ਸਿਵਲ ਸਰਵਿਸ ਰੂਲ Volume II ਪੰਜਾਬ ਸਿਵਲ ਸਰਵਿਸ ਰੂਲ Vol 3 (http://punjab.gov.in/punjab-civil-services-rules) | |
48 | ਅਮਲਾ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਗਰੁੱਪ -ਬੀ, ਸੀ ਅਤੇ ਡੀ ਕਰਮਚਾਰੀਆਂ ਨੂੰ ਸਲਾਨਾ ਤਰੱਕੀ ਸਬੰਧੀ। | ਮਾਲ ਵਿਭਾਗ | ਪੰਜਾਬ ਸਿਵਲ ਸਰਵਿਸ ਰੂਲ Vol I PartI rule 4.9A (http://punjab.gov.in/documents/10191/873876/Volume+I+Part+I.pdf/2a6f70bf-8b1a-443d-a854-088c754dea18) | |
49 | ਅਮਲਾ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਸਿਖਲਾਈ ਅਧੀਨ ਤਹਿਸੀਲਦਾਰਾਂ ਦਾ ਟ੍ਰੈਨਿੰਗ ਸਡਿਊਲ ਜਾਰੀ ਕਰਨ ਸਬੰਧੀ। | ਮਾਲ ਵਿਭਾਗ | ਪੰਜਾਬ ਤਹਿਸੀਲਦਾਰ (ਟ੍ਰੈਨਿੰਗ) ਰੈਗੂਲੇਸ਼ਨ, 1984 ਨੋਟੀਫਿਕੇਸ਼ਨ ਮਿਤੀ 4.7.1984 | |
50 | ਅਮਲਾ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਪੀ ਸੀ ਐਸ ਪ੍ਰੋਬੇਸ਼ਨਰਜ਼ ਦਾ ਟ੍ਰੈਨਿੰਗ ਸਡਿਊਲ ਜਾਰੀ ਕਰਨ ਸਬੰਧੀ। | ਮਾਲ ਵਿਭਾਗ | ਪ੍ਰਸੋਨਲ ਅਤੇ ਪ੍ਰਬੰਧਕੀ ਸੁਧਾਰ ਵਿਭਾਗ ਪੰਜਾਬ ਦੁਆਰਾ ਰਾਹੀਂ ਮੈਨੁਅਲ | |
51 | ਅਮਲਾ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਆਈ.ਏ.ਐਸ. ਪ੍ਰੋਬੇਸ਼ਨਰਜ਼ ਦਾ ਟ੍ਰੈਨਿੰਗ ਸਡਿਊਲ ਜਾਰੀ ਕਰਨ ਸਬੰਧੀ। | ਮਾਲ ਵਿਭਾਗ | ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਸ਼ਟ੍ਰੇਸ਼ਨ ਦੁਆਰਾ ਜਾਰੀ ਮੈਨੁਅਲ ਅਤੇ ਸਮੇਂ ਸਮੇਂ ਹੋਈ ਸੋਧ ਅਨੁਸਾਰ | |
52 | ਅਮਲਾ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਅਧਿਕਾਰੀਆਂ / ਕਰਮਚਾਰੀਆਂ ਵਿਰੁੱਧ ਸ਼ਿਕਾਇਤਾਂ ਸਬੰਧੀ। | ਮਾਲ ਵਿਭਾਗ | ਅਨੈਕਸਚਰ-ਐਫ ਦੁਆਰਾ ਜਾਰੀ ਸ਼ਿਕਾਇਤਾਂ ਦੇ ਨਿਵਾਰਣ ਸਬੰਧੀ ਹਦਾਇਤਾਂ ਦਾ ਪੱਤਰ ਨੰ 500/OG/67/8920 dated 3.5.1967 | |
53 | ਅਮਲਾ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਅਧਿਕਾਰੀਆਂ / ਕਰਮਚਾਰੀਆਂ / ਪੈਨਸ਼ਨਰਾਂ ਦੇ ਮੈਡੀਕਲ ਬਿਲਾਂ ਦੀ ਪ੍ਰਤੀ ਪੂਰਤੀ ਸਬੰਧੀ। | ਮਾਲ ਵਿਭਾਗ | ਪੰਜਾਬ ਮੈਡੀਕਲ ਅਟੈਂਡੈਂਸ ਰੂਲਜ਼ 1940 ਅਤੇ ਹਦਾਇਤ ਪੱਤਰ ਨੰ: 21/47/2009-5ਸਿ5/1210 dated 24.6.2010 ਅਤੇ ਸਮੇਂ -ਸਮੇਂ ਹੋਈ ਸੋਧ ਅਨੁਸਾਰ | |
54 | ਅਮਲਾ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਗਰੁੱਪ ਬੀ, ਸੀ ਅਤੇ ਡੀ ਦੇ ਕਰਮਚਾਰੀਆਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਸਬੰਧੀ | ਮਾਲ ਵਿਭਾਗ | ਸਜਾ ਤੇ ਅਪੀਲ ਰੂਲ 1970 ਅਤੇ ਸਮੇਂ ਸਮੇਂ ਹੋਈ ਸੋਧ ਅਨੁਸਾਰ (ਲਿੰਕ http://www.revenue.punjab.gov.in/punish(1).htm) | |
55 | ਅਮਲਾ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਰਿਟਾਇਰ ਕਰਮਚਾਰੀਆਂ ਦੇ ਪੈਨਸ਼ਨ ਕੇਸ, ਲੀਵ ਇੰਨਕੈਸ਼ਮੈਂਟ, ਐਕਸਗ੍ਰੇਸੀਆ, ਗਰੈਚੂਟੀ ਆਦਿ | ਮਾਲ ਵਿਭਾਗ | ਪੰਜਾਬ ਸਿਵਲ ਸਰਵਿਸ ਰੂਲ Volume II ਅਤੇ ਸਮੇਂ ਸਮੇਂ ਹੋਈ ਸੋਧ ਅਨੁਸਾਰ (http://punjab.gov.in/documents/10191/873876/Volume+II.pdf/c49da18c-12d1-4f63-8223-b3bcea4819e6) | |
56 | ਅਮਲਾ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਐਕਸ ਇੰਡੀਆ ਲੀਵ | ਮਾਲ ਵਿਭਾਗ | ਪਾਲਿਸੀ ਪੱਤਰ ਨੰ:12/151/15-2PP2/1027298/1 dated 20.7.2017 ਅਤੇ ਸਮੇਂ-ਸਮੇਂ ਹੋਈ ਸੋਧ ਅਨੁਸਾਰ | |
57 | ਅਮਲਾ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਐਲ.ਟੀ.ਸੀ. | ਮਾਲ ਵਿਭਾਗ | ਪਾਲਿਸੀ ਪੱਤਰ ਨੰ: 6/10/88-6GE/3299 dated 9.3.1989 ਅਤੇ ਸਮੇਂ-ਸਮੇਂ ਹੋਈ ਸੋਧ ਅਨੁਸਾਰ | |
58 | ਐਚ.ਆਰ.ਸੀ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਸਟੈਂਪ ਅਤੇ ਰਜਿਸਟ੍ਰੇਸ਼ਨ ਦਾ ਸਬੰਧਤ ਸਾਰੇ ਕੰਮ 1 (ੳ) ਅਸ਼ਟਾਮ ਫਰੋਸ਼ਾਂ ਦਾ ਲਾਇਸੰਸ ਜਾਰੀ ਅਤੇ ਨਵਕਰਨ ਕਰਨ ਸਬੰਧੀ (ਅ) ਅਸ਼ਟਾਮ ਫਰੋਸ਼ਾਂ ਦੇ ਕੰਮਾਂ ਦਾ ਜਾਂਚ 2 (ੳ) ਅਰਜੀ ਨਵੀਸਾਂ ਦੇ ਲਾਇਸੰਸ ਜਾਰੀ ਅਤੇ ਨਵਕਰਨ ਕਰਨ ਸਬੰਧੀ (ਅ) ਅਰਜੀ ਨਵੀਸਾਂ ਦੇ ਕੰਮਾਂ ਦੀ ਜਾਂਚ 3 ਭਾਰਤੀ ਸਟੈਂਪ ਐਕਟ ਦੀ ਧਾਰਾ 47-ਏ ਦੇ ਕੇਸਾਂ ਦੇ ਨਿਪਟਾਰੇ ਸਬੰਧੀ 4 ਭਾਰਤੀ ਸਟੈਂਪ ਐਕਟ ਦੀ ਧਾਰਾ 47-ਏ ਅਧੀਨ ਕਾਰਵਾਈ ਕਰਨ ਉਪਰੰਤ ਭਾਰਤੀ ਸਟੈਂਪ ਐਕਟ ਦੀ ਧਾਰਾ 48 ਅਧੀਨ ਮੰਜੂਰੀ ਦੇ ਕੇ ਬਤੌਰ ਬਕਾਇਆ ਭੋਂ ਮਾਲੀਆ ਵਸੂਲੀ ਕਰਨ ਸਬੰਧੀ 5 ਅਧੀਨ ਨਿਯਮ 3-ਏ ਤਹਿਤ ਕੁਲੇਕਟਰ ਰੇਟ ਨਿਰਧਾਰਿਤ ਕਰਨ ਸਬੰਧੀ |
ਮਾਲ ਵਿਭਾਗ | ਕੁਲੈਕਟਰ | 1) ਪੰਜਾਬ ਸਟੈਂਪ ਵੈਡਰਜ਼ ਰੁਲਜ 1934
2) ਪੰਜਾਬ ਪਟੀਸ਼ਨ ਰਾਈਟਰਜ ਰੂਲਜ,1982 3) ਇੰਡੀਅਨ ਸਟੈਂਪ ਐਕਟ 1899 |
59 | ਐਚ.ਆਰ.ਸੀ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਸਟੈਂਪ ਅਤੇ ਰਜਿਸਟ੍ਰੇਸ਼ਨ ਫੀਸ ਇਕੱਤਰ ਕਰਨ ਸਬੰਧੀ | ਮਾਲ ਵਿਭਾਗ | ਰਜਿਸਟਰਾਰ | ਇੰਡੀਅਨ ਸਟੈਂਪ ਐਕਟ 1899 ਦੀ ਧਾਰਾ 47-ਏ ਅਤੇ 48-ਏ |
60 | ਐਲ.ਬੀ.ਏ ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਟ੍ਰੈਫਿਕ ਸਬੰਧੀ (ਮਾਨਯੋਗ ਡੀ.ਸੀ.ਸਾਹਿਬ ਰੋਡ ਸੇਫਟੀ ਕਮੇਟੀ ਦੇ ਚੇਅਰਮੈਨ ਹਨ ਅਤੇ ਸਕੱਤਰ ਰਿਜ਼ਨਲ ਟਰਾਂਸਪੋਰਟ ਅਥਾਰਿਟੀ,ਪਟਿਆਲਾ ਇਸ ਕਮੇਟੀ ਦੇ ਮੈਂਬਰ ਸੈਕਟਰੀ ਹਨ । | ਸਕੱਤਰ ਰਿਜ਼ਨਲ ਟਰਾਂਸਪੋਰਟ ਅਥਾਰਿਟੀ/ਟ੍ਰੈਫਿਕ ਇੰਚਾਰਜ | ਡਿਪਟੀ ਕਮਿਸ਼ਨਰ | ਸਪੈਸ਼ਲ ਸੈਕਟਰੀ,ਪੰਜਾਬ ਸਰਕਾਰ,ਟਰਾਂਸਪੋਰਟ ਵਿਭਾਗ,ਟਰਾਂਸਪੋਰਟ-2ਸ਼ਾਖਾ,ਚੰਡੀਗੜ੍ਹ ਜੀ ਦੇ ਨੋਟੀਫਿਕੇਸ਼ਨ ਦੇ ਪਿੱ:ਅੰ:ਨੰ:1082589/1 ਮਿਤੀ 11-10-2017 |
61 | ਐਲ.ਬੀ.ਏ ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਨਗਰ ਕੋਂਸਲਾਂ/ਨਗਰ ਪੰਚਾਇਤਾਂ ਦੇ ਪ੍ਰਧਾਨਾਂ/ਮੀਤ ਪ੍ਰਧਾਨਾਂ ਦੀ ਚੋਣ ਸਬੰਧੀ। | ਸਥਾਨਕ ਸਰਕਾਰ ਵਿਭਾਗ | ਡਿਪਟੀ ਕਮਿਸ਼ਨਰ | ਪੰਜਾਬ ਮਿਉਂਸਪਲ ਇਲੈਕਸ਼ਨ ਐਕਟ 1994 |
62 | ਐਲ.ਬੀ.ਏ ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਸਵੱਛ ਭਾਰਤ ਮਿਸ਼ਨ | ਸਥਾਨਕ ਸਰਕਾਰ ਵਿਭਾਗ | ਡਿਪਟੀ ਕਮਿਸ਼ਨਰ | ਪੰਜਾਬ ਸਰਕਾਰ ਆਮ ਰਾਜ ਪ੍ਰਬੰਧ ਵਿਭਾਗ (ਆਮ ਤਾਲਮੇਲ ਸ਼ਾਖਾ), ਚੰਡੀਗੜ੍ਹ, ਵੱਲੋਂ ਜਾਰੀ ਪਿ:ਅੰ:ਨੰ: 12/12 9/2014-ਜੀ.ਸੀ.(4)/ 12390 ਮਿਤੀ 24-09-2014 |
63 | ਐਮ.ਏ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | V.I.P. Moment (ਪ੍ਰੋਟੋਕਾਲ ਅਨੁਸਾਰ ਡਿਪਟੀ ਕਮਿਸ਼ਨਰ ਦਫਤਰ ਦੁਆਰਾ ਕੀਤੇ ਗਏ ਸਾਰੇ ਪ੍ਰਬੰਧ) | ਪ੍ਰੋਟੋਕਾਲ ਵਿਭਾਗ ਸਰਕਾਰੀ ਪੰਜਾਬ, ਚੰਡੀਗੜ੍ਹ | ਜ਼ਿਲ੍ਹਾ ਮੈਜਿਸਟਰੇਟ | (ਪ੍ਰੋਟੋਕਾਲ ਅਨੁਸਾਰ ਡਿਪਟੀ ਕਮਿਸ਼ਨਰ ਦਫਤਰ ਦੁਆਰਾ ਕੀਤੇ ਗਏ ਸਾਰੇ ਪ੍ਰਬੰਧ) |
64 | ਐਮ.ਏ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਪ੍ਰਿਟਿੰਗ ਪ੍ਰੈਸ ਅਖਬਾਰ /ਮੈਗਜ਼ੀਨ ਟਾਈਟਲ ਵੈਰੀਫਿਕੇਸ਼ਨ (ਇਹ ਦਫ਼ਤਰ ਅੱਗੇ ਪ੍ਰੈਸ$ ਅਖਬਾਰ$ਮੈਗਜ਼ੀਨ ਦੇ ਮਾਮਲੇ) | ਪ੍ਰੈਸ -2 ਬਰਾਂਚ, ਘਰੇਲੂ Affiars | ਜ਼ਿਲ੍ਹਾ ਮੈਜਿਸਟਰੇਟ | (ਇਹ ਦਫ਼ਤਰ ਅੱਗੇ ਪ੍ਰੈਸ$ ਅਖਬਾਰ$ਮੈਗਜ਼ੀਨ ਦੇ ਮਾਮਲੇ) |
65 | ਐਮ.ਏ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਸਰਕਾਰੀ ਵਾਹਨ ਦੀ ਮੰਗ (ਜਬਰਦਸਤ ਪ੍ਰਾਪਰਟੀ ਐਕਟ 1978 ਦੀ ਬੇਨਤੀ) | ਜਨਰਲ ਪ੍ਰਸ਼ਾਸਨ ਵਿਭਾਗ | ਜ਼ਿਲ੍ਹਾ ਮੈਜਿਸਟਰੇਟ | (ਜਬਰਦਸਤ ਪ੍ਰਾਪਰਟੀ ਐਕਟ 1978 ਦੀ ਬੇਨਤੀ) |
66 | ਐਮ.ਏ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਟ੍ਰੈਵਲ ਏਜੰਟ ਲਾਈਸੈਂਸ (ਪੰਜਾਬ ਟ੍ਰੈਵਲ ਪ੍ਰੋਫੈਸ਼ਨਲ ਐਕਟ 2013) | ਘਰ 5 ਸ਼ਾਖਾ, ਘਰੇਲੂ Affiars ਅਤੇ ਜਸਟਿਸ | ਜ਼ਿਲ੍ਹਾ ਮੈਜਿਸਟਰੇਟ | (ਪੰਜਾਬ ਟ੍ਰੈਵਲ ਪ੍ਰੋਫੈਸ਼ਨਲ ਐਕਟ 2013) |
67 | ਐਮ.ਏ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਸਿਨੇਮਾ ਲਾਇਸੈਂਸ (ਪੰਜਾਬ ਸਿਨੇਮਾ ਆਟੋਗ੍ਰਾਫ ਐਕਟ 1952) | ਗ੍ਰਹਿ ਮਾਮਲਿਆਂ ਬਾਰੇ ਵਿਭਾਗ | ਜ਼ਿਲ੍ਹਾ ਮੈਜਿਸਟਰੇਟ | (ਪੰਜਾਬ ਸਿਨੇਮਾ ਆਟੋਗ੍ਰਾਫ ਐਕਟ 1952) |
68 | ਐਮ.ਏ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਕੇਬਲ ਨੈਟਵਰਕ (ਕੇਬਲ ਟੈਲੀਵਿਜ਼ਨ ਨੈਟਵਰਕ ਰੈਗੂਲੇਸ਼ਨ ਐਕਟ 1995) | ਡਾਇਰੈਕਟਰ ਪਬਲਿਕ ਰਿਲੇਸ਼ਨ, ਪੰਜਾਬ ਚੰਡੀਗੜ੍ਹ | ਜ਼ਿਲ੍ਹਾ ਮੈਜਿਸਟਰੇਟ | (ਕੇਬਲ ਟੈਲੀਵਿਜ਼ਨ ਨੈਟਵਰਕ ਰੈਗੂਲੇਸ਼ਨ ਐਕਟ 1995) |
69 | ਐਮ.ਏ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਜ਼ਹਿਰ ਲਈ ਲਾਇਸੈਂਸ (ਜ਼ੋਰੋਨ ਐਕਟ 1919) | ਪੰਜਾਬ ਸਰਕਾਰ, ਸਿਹਤ ਵਿਭਾਗ | ਜ਼ਿਲ੍ਹਾ ਮੈਜਿਸਟਰੇਟ | (ਜ਼ੋਰੋਨ ਐਕਟ 1919) |
70 | ਐਮ.ਏ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | 144 ਦਾ ਆਰਡਰ (ਸੈਕਸ਼ਨ 1973 ਦੇ ਤਹਿਤ (1974 ਐਕਟ ਨੰH 2) | ਗ੍ਰਹਿ ਮਾਮਲਿਆਂ ਬਾਰੇ ਵਿਭਾਗ | ਜ਼ਿਲ੍ਹਾ ਮੈਜਿਸਟਰੇਟ | (ਸੈਕਸ਼ਨ 1973 ਦੇ ਤਹਿਤ (1974 ਐਕਟ ਨੰH 2) |
71 | ਐਮ.ਏ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | 195 ਸੀਆਰਪੀਸੀ ਦੀ ਮਨਜ਼ੂਰੀ (ਸੈਕਸ਼ਨ 188 ਦੇ ਤਹਿਤ ਸੀHਆਰHਪੀHਸੀH ਰਜਿਸਟਰ ਕੇਸ ਐਸ ਐਸ ਪੀ, ਪਟਿਆਲਾ) | ਗ੍ਰਹਿ ਮਾਮਲਿਆਂ ਬਾਰੇ ਵਿਭਾਗ | ਜ਼ਿਲ੍ਹਾ ਮੈਜਿਸਟਰੇਟ | (ਸੈਕਸ਼ਨ 188 ਦੇ ਤਹਿਤ ਸੀHਆਰHਪੀHਸੀH ਰਜਿਸਟਰ ਕੇਸ ਐਸ ਐਸ ਪੀ, ਪਟਿਆਲਾ) |
72 | ਐਮ.ਏ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਆਬਕਾਰੀ ਡਿਊਟੀ ਲਈ ਸਰਕਾਰੀ ਕੰਮ (ਕੇਂਦਰੀ ਉਤਪਾਦਨ ਐਕਟ 1944) | ਭਾਰਤ ਸਰਕਾਰ, ਵਿੱਤ ਮੰਤਰਾਲੇ, ਮਾਲ ਵਿਭਾਗ | ਜ਼ਿਲ੍ਹਾ ਮੈਜਿਸਟਰੇਟ | (ਕੇਂਦਰੀ ਉਤਪਾਦਨ ਐਕਟ 1944) |
73 | ਐਮ.ਏ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਨਵੇਂ ਨਿਯੁਕਤ ਕੀਤੇ ਕਰਮਚਾਰੀ (ਸੈਕਸ਼ਨ ਸੀHਆਰHਪੀHਸੀH ਅਧੀਨ) | ਗ੍ਰਹਿ ਮਾਮਲਿਆਂ ਬਾਰੇ ਵਿਭਾਗ | ਜ਼ਿਲ੍ਹਾ ਮੈਜਿਸਟਰੇਟ | (ਸੈਕਸ਼ਨ ਸੀHਆਰHਪੀHਸੀH ਅਧੀਨ) |
74 | ਐਮ.ਏ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਡਿਊਟੀ ਮੈਜਿਸਟਰੇਟ (ਕੋਡ ਆਫ ਕ੍ਰਿਮੀਨਲ ਪ੍ਰੋਸੀਅਰ 1973 ਸੈਕਸ਼ਨ 22 ਅਤੇ 23) | ਗ੍ਰਹਿ ਮਾਮਲੇ ਵਿਭਾਗ | ਜ਼ਿਲ੍ਹਾ ਮੈਜਿਸਟਰੇਟ | (ਕੋਡ ਆਫ ਕ੍ਰਿਮੀਨਲ ਪ੍ਰੋਸੀਅਰ 1973 ਸੈਕਸ਼ਨ 22 ਅਤੇ 23) |
75 | ਐਮ.ਏ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਕਾਊਂਟਰ ਹਸਤਾਖਰ (ਐਨਆਰਆਈ ਓਬੀਸੀ ਸੈੱਲ) | ਐਨ.ਆਰHਆਈH ਸੈਲ (ਓਵਰਸੀਜ਼ ਬ੍ਰਾਂਚ) | ਡਿਪਟੀ ਕਮਿਸ਼ਨਰ | (ਐਨਆਰਆਈ ਓਬੀਸੀ ਸੈੱਲ) |
76 | ਐਮ.ਏ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਖੇਤੀਬਾੜੀ ਦੁਰਘਟਨਾਵਾਂ (ਅਪਰਾਧਿਕ ਪ੍ਰਕਿਰਿਆ ਐਕਟ 1973 ਦੀ ਧਾਰਾ 174 ਦੇ ਤਹਿਤ ਛੋਟ) | ਪੰਜਾਬ ਮੰਡੀ ਬੋਰਡ | ਡਿਪਟੀ ਕਮਿਸ਼ਨਰ | (ਅਪਰਾਧਿਕ ਪ੍ਰਕਿਰਿਆ ਐਕਟ 1973 ਦੀ ਧਾਰਾ 174 ਦੇ ਤਹਿਤ ਛੋਟ) |
77 | ਐਮ.ਏ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਪੰਜਾਬ ਸਰਕਾਰ ਦੇ ਸੁਤੰਤਰਤਾ ਸੰਗਰਾਮੀਆਂ ਦੇ ਵਾਰਸ ਸਰਟੀਫਿਕੇਟ ਨੋਟੀਫਿਕੇਸ਼ਨ 13$16$2010$3 ਐਫ ਐਫ 959 ਮਿਤੀ 28^07^2011 ਅਤੇ 14$4$2011 -2 ਐਫ n?c 1314 ਮਿਤੀ 19-10-2012 | ਆਮ ਰਾਜ ਪ੍ਰਬੰਧ ਵਿਭਾਗ(ਰਾਜਨੀਤਕ-II ਬ੍ਰਾਂਚ) | ਡਿਪਟੀ ਕਮਿਸ਼ਨਰ | ਨੋਟੀਫਿਕੇਸ਼ਨ 13$16$2010$3 ਐਫ ਐਫ 959 ਮਿਤੀ 28^07^2011 ਅਤੇ 14$4$2011 -2 ਐਫ n?c 1314 ਮਿਤੀ 19-10-2012 |
78 | ਐਮ.ਏ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਸੰਘਰਸ਼ੀ ਯੋਧੇ (ਪੰਜਾਬ ਸਰਕਾਰ ਨੋਟੀਫਿਕੇਸ਼ਨ ਨੰ. 642358/1 ਮਿਤੀ 8.12.2015) | ਆਮ ਰਾਜ ਪ੍ਰਬੰਧ ਵਿਭਾਗ ਪ੍ਰਸ਼ਾਸ਼ਨ ਵਿਭਾਗ (ਸੁਤੰਤਰਤਾ ਸੰਗਰਾਮੀ ਸ਼ਾਖਾ) | ਚੇਅਰਮੈਨ | (ਪੰਜਾਬ ਸਰਕਾਰ ਨੋਟੀਫਿਕੇਸ਼ਨ ਨੰ. 642358/1 ਮਿਤੀ 8.12.2015) |
79 | ਐਮ.ਏ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | 26 iBtoh ns/ 15 nr;s (ਪ੍ਰੋਟੋਕਾਲ ਅਨੁਸਾਰ) | ਆਮ ਰਾਜ ਪ੍ਰਬੰਧ ਵਿਭਾਗ (ਰਾਜਨੀਤe^ I ਸ਼ਾਖਾ) | ਡਿਪਟੀ ਕਮਿਸ਼ਨਰ | (ਪ੍ਰੋਟੋਕਾਲ ਅਨੁਸਾਰ) |
80 | ਐਮ.ਏ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਹਿੱਟ ਐਂਡ oB ਕੇਸ (ਮੋਟਰ ਵਹੀਕਲ ਐਕਟ 1988) | ਮੋਟਰ ਵਹੀਕਲ ਐਕਟ, 1988 | ਡਿਪਟੀ ਕਮਿਸ਼ਨਰ | (ਮੋਟਰ ਵਹੀਕਲ ਐਕਟ 1988) |
81 | ਐਮ.ਏ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਵਿੱਤੀ ਸਹਾਇਤਾ (ਨੋਟੀਫਿਕੇਸ਼ਨ ਨੰ. 3/1/2002-ਸੀ.ਐੱਮ.ਓ. / ihHJ/7/ 221 ਮਿਤੀ 1.03.2012) | ਮੁੱਖ ਮੰਤਰੀ ਰਾਹਤ ਫੰਡ (ਜਨਰਲ ਸ਼ਾਖਾ) | ਡਿਪਟੀ ਕਮਿਸ਼ਨਰ | (ਨੋਟੀਫਿਕੇਸ਼ਨ ਨੰ. 3/1/2002-ਸੀ.ਐੱਮHਓ./ ihHJ/7$221 ਮਿਤੀ 1.03.2012) |
82 | ਐਮ.ਏ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਮੈਮੋਰੰਡਮ (ਆਫਿਸ ਵਿਧੀ ਅਨੁਸਾਰ) | ਸਬੰਧਤ ਪ੍ਰਸ਼ਾਸਕੀ ਵਿਭਾਗ | ਡਿਪਟੀ ਕਮਿਸ਼ਨਰ | (ਆਫਿਸ ਵਿਧੀ ਅਨੁਸਾਰ) |
83 | ਐਮ.ਏ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਅਪੰਗ ftneshnK d/ ਬੱਸ ਪਾਸ (ਪੰਜਾਬ ਸਰਕਾਰ ਨੰL 63 / ਸੀ ਈ.4 / 96 / 276-296 ਮਿਤੀ 13.1.1999) | ਡਾਇਰੈਕਟਰ ਰਾਜ ਟਰਾਂਸਪੋਰਟ ਪੰਜਾਬ | ਡਿਪਟੀ ਕਮਿਸ਼ਨਰ | (ਪੰਜਾਬ ਸਰਕਾਰ ਨੰL 63 / ਸੀ ਈ.4/ 96$276^296 ਮਿਤੀ 13.1.1999) |
84 | ਐਮ.ਏ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਨੋਟਰੀ ਪਬਲਿਕ ਕੇਸਾਂ (ਨੋਟਰੀ ਰੂਲ 1956) | ਘਰੇਲੂ ਤੇ ਨਿਆਂ ਵਿਭਾਗ (ਜਸਟਿਸ^1 ਬਰਾਂਚ) | ਡਿਪਟੀ ਕਮਿਸ਼ਨਰ | (ਨੋਟਰੀ ਰੂਲ 1956) |
85 | ਐਮ.ਏ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਪੁਰਸਕਾਰ (ਕੇਂਦਰ ਅਤੇ ਰਾਜ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ) | ਜਨਰਲ ਪ੍ਰਸ਼ਾਸਨ ਵਿਭਾਗ (ਸਿਆਸੀ ਸ਼ਾਖਾ) | ਡਿਪਟੀ ਕਮਿਸ਼ਨਰ | (ਕੇਂਦਰ ਅਤੇ ਰਾਜ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ) |
86 | ਨਾਜਰ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਮੇਜਰ ਹੈਡ 2053 ਐਸ.ਸੀ.ਓ 13 ਦਫਤਰੀ ਖਰਚੇ | ਵਿੱਤ ਕਮਿਸ਼ਨਰ ਮਾਲ, ਪੰਜਾਬ, ਚੰਡੀਗੜ੍ਹ | ਡਿਪਟੀ ਕਮਿਸ਼ਨਰ ਦਫਤਰੀ ਖਰਚੇ ਪ੍ਰਵਾਨਗੀ ਦੇ ਅਧਿਕਾਰ ਮੁਬ: 50,000/-ਰੁਪਏ ਤੱਕ | ਪੰਜਾਬ ਸਰਕਾਰ ਨੋਟਿਫਿਕੇਸ਼ਨ ਨੰ: .11/54/2013-A-2/5418-39 dated 05/05/2014 |
87 | ਨਾਜਰ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਕੈਂਪ ਆਫਿਸ ਦੇ ਬਿਲ ਦੀ ਪ੍ਰਵਾਨਗੀ ਦੇ ਅਧਿਕਾਰ (ਬਿਜਲੀ+ ਪਾਣੀ) ਮੁਬ: 10,000/-ਰੁਪਏ ਤੱਕ | ਵਿੱਤ ਕਮਿਸ਼ਨਰ ਮਾਲ, ਪੰਜਾਬ, ਚੰਡੀਗੜ੍ਹ | ਡਿਪਟੀ ਕਮਿਸ਼ਨਰ | ਪੰਜਾਬ ਸਰਕਾਰ ਨੋਟਿਫਿਕੇਸ਼ਨ ਨੰ:8/1/2014 5 vib355737/1-2 dated 1/12/2014 |
88 | ਨਾਜਰ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਸਰਕਾਰੀ ਵਹੀਕਲਜ਼ ਦੇ ਰਿਪੇਅਰ ਦੇ ਬਿਲ ਪ੍ਰਵਾਨ ਕਰਨ ਸਬੰਧੀ | ਵਿੱਤ ਕਮਿਸ਼ਨਰ ਮਾਲ, ਪੰਜਾਬ, ਚੰਡੀਗੜ੍ਹ | ਡਿਪਟੀ ਕਮਿਸ਼ਨਰ | ਪੰਜਾਬ ਸਰਕਾਰ ਨੋਟਿਫਿਕੇਸ਼ਨ ਨੰ:. 8/2/201305vib1/237 dated 20/05/2013 |
89 | ਨਾਜਰ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਸਰਕਾਰੀ ਵਹੀਕਲਜ਼ ਦੇ ਰਿਪੇਅਰ ਦੇ ਬਿਲ ਪ੍ਰਵਾਨ ਕਰਨ ਸਬੰਧੀ | ਵਿੱਤ ਕਮਿਸ਼ਨਰ ਮਾਲ, ਪੰਜਾਬ, ਚੰਡੀਗੜ੍ਹ | ਡਿਪਟੀ ਕਮਿਸ਼ਨਰ | ਪੰਜਾਬ ਸਰਕਾਰ ਨੋਟਿਫਿਕੇਸ਼ਨ ਨੰ:. 8/2/201305vib1/237 dated 20/05/2013 |
90 | ਨਾਜਰ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਡਿਪਟੀ ਕਮਿਸ਼ਨਰ ਜੀ ਦੇ ਮੋਬਾਈਲ ਬਿਲ ਪ੍ਰਵਾਨ ਕਰਨ ਸਬੰਧੀ | ਵਿੱਤ ਕਮਿਸ਼ਨਰ ਮਾਲ, ਪੰਜਾਬ, ਚੰਡੀਗੜ੍ਹ | ਡਿਪਟੀ ਕਮਿਸ਼ਨਰ | ਪੰਜਾਬ ਸਰਕਾਰ ਨੋਟਿਫਿਕੇਸ਼ਨ ਨੰ: 4/14/2003-3 P&S/587 dated 05/05/2003 |
91 | ਨਾਜਰ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਐਸ.ਓ.ਈਜ਼ ਦੀ ਬਾਈ-ਫਰਕੀਸ਼ੇਨ ਕਰਨ ਸਬੰਧੀ (ਜਿਵੇਂ 24-ਪੀ.ਓ.ਐਲ. ਨੂੰ 09-ਰਿਪੇਅਰ ਅਤੇ 10-ਪੈਟ੍ਰੋਲ ਦੇ ਬਿਲਾਂ ਸਬੰਧੀ) | ਵਿੱਤ ਕਮਿਸ਼ਨਰ ਮਾਲ, ਪੰਜਾਬ, ਚੰਡੀਗੜ੍ਹ | ਡਿਪਟੀ ਕਮਿਸ਼ਨਰ | ਪੰਜਾਬ ਸਰਕਾਰ ਨੋਟਿਫਿਕੇਸ਼ਨ ਨੰ: 8/4/2017-5vib1/1262257/1 dated 02/07/2018 |
92 | ਨਾਜਰ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਜਨਰੇਟਰ ਦੇ ਡੀਜ਼ਲ ਦੇ ਬਿਲਾਂ ਦੀ ਪ੍ਰਵਾਨਗੀ ਸਬੰਧੀ | ਵਿੱਤ ਕਮਿਸ਼ਨਰ ਮਾਲ, ਪੰਜਾਬ, ਚੰਡੀਗੜ੍ਹ | ਡਿਪਟੀ ਕਮਿਸ਼ਨਰ | ਪੰਜਾਬ ਸਰਕਾਰ ਨੋਟਿਫਿਕੇਸ਼ਨ ਨੰ: 8/4/2017-5vib1/806 dated 19/06/2018 |
93 | ਨਾਜਰ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਮੰਥਲੀ ਸਰਕਾਰੀ ਟੈਲੀਫੋਨ ਕੁਨੈਕਸ਼ਨਾ ਸਬੰਧੀ | ਵਿੱਤ ਕਮਿਸ਼ਨਰ ਮਾਲ, ਪੰਜਾਬ, ਚੰਡੀਗੜ੍ਹ | ਡਿਪਟੀ ਕਮਿਸ਼ਨਰ | ਪੰਜਾਬ ਸਰਕਾਰ ਨੋਟਿਫਿਕੇਸ਼ਨ ਨੰ: 4/14/14/-3ps/632714/1 dated 24/11/2015 |
94 | ਨਾਜਰ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਕਿਰਤ ਕਮਿਸ਼ਨਰ, ਚੰਡੀਗੜ੍ਹ ਪਾਸੋਂ ਪ੍ਰਾਪਤ ਡੀ.ਸੀ. ਰੇਟਾਂ ਦੇ ਆਧਾਰ ਤੇ ਰੀਵਾਈਜ਼ਡ ਡੀ.ਸੀ. ਰੇਟ ਜਾਰੀ ਕਰਨ ਸਬੰਧੀ | ਵਿੱਤ ਕਮਿਸ਼ਨਰ ਮਾਲ, ਪੰਜਾਬ, ਚੰਡੀਗੜ੍ਹ | ਡਿਪਟੀ ਕਮਿਸ਼ਨਰ | ਪੰਜਾਬ ਸਰਕਾਰ ਨੋਟਿਫਿਕੇਸ਼ਨ ਨੰ: S.O. 94/C.A.11/1948/Ss3 and 5/2012 dated 15/11/2012 |
95 | ਨਾਜਰ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਕੰਡਮਨੇਸ਼ਨ ਵਾਹਨਾਂ ਦੀ ਪ੍ਰਵਾਨਗੀ | ਵਿੱਤ ਕਮਿਸ਼ਨਰ ਮਾਲ, ਪੰਜਾਬ, ਚੰਡੀਗੜ੍ਹ | ਡਿਪਟੀ ਕਮਿਸ਼ਨਰ | ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਨੰ: STK/MGB/51051-51057 ਮਿਤੀ 11.11.2011 |
96 | ਨਾਜਰ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਕਚੈਰੀ ਕੰਪਾਉਡ ਨਿਯਮ | ਵਿੱਤ ਕਮਿਸ਼ਨਰ ਮਾਲ, ਪੰਜਾਬ, ਚੰਡੀਗੜ੍ਹ | ਡਿਪਟੀ ਕਮਿਸ਼ਨਰ | ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਨੰ: 6/41/05-RE-II(III).11641 ਚੰਡੀਗੜ੍ਹ, ਮਿਤੀ 22.01.2007 ਸੋਧ ਅਨੁਸਾਰ 6/41/05-RE-II(III).17965 ਮਿਤੀ 12.07.2007 link http://www.revenue.punjab.gov.in/kutchery.htm |
97 | ਨਾਜਰ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | i?w (ਸਰਕਾਰੀ ਈ-ਮਾਰਕੀਟਿੰਗ) | ਵਿੱਤ ਕਮਿਸ਼ਨਰ ਮਾਲ, ਪੰਜਾਬ, ਚੰਡੀਗੜ੍ਹ | ਡਿਪਟੀ ਕਮਿਸ਼ਨਰ | ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਨੰ: 2/235/2016/3VIKh5/322 ਮਿਤੀ 10.04.2018 link https://gem.gov.in/ |
98 | ਨਾਜਰ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਪੰਜਾਬ ਵਿੱਤੀ ਨਿਯਮ -1 | ਵਿੱਤ ਕਮਿਸ਼ਨਰ ਮਾਲ, ਪੰਜਾਬ, ਚੰਡੀਗੜ੍ਹ | ਡਿਪਟੀ ਕਮਿਸ਼ਨਰ | ਪੰਜਾਬ ਵਿੱਤੀ ਨਿਯਮ -1 link http://finhry.gov.in/PR2008/PFR%20Volume-I.pdf |
99 | ਪੇਸੀ (ਏ.ਡੀ.ਸੀ.) ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਆਰਮਜ਼ ਐਕਟ (ਅਧੀਨ ਧਾਰਾ 39 ਆਰਮਜ਼ ਐਕਟ | ਗ੍ਰਹਿ ਵਿਭਾਗ | ਜਿਲ੍ਹਾ ਮੈਜਿਸਟਰੇਟ | ਆਰਮਜ਼ ਐਕਟ 1959 ਸੈਕਸ਼ਨ 39 |
100 | ਪੇਸੀ (ਏ.ਡੀ.ਸੀ.) ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਅਪੀਲ ਇੰਤਕਾਲ | ਮਾਲ ਵਿਭਾਗ | ਕੂਲੈਕਟਰ | ਪੰਜਾਬ ਲੈਡ ਰੈਵੀਨਿਊ ਐਕਟ 1887 ਸੈਕਸ਼ਨ 13 |
101 | ਪੇਸੀ (ਏ.ਡੀ.ਸੀ.) ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਰੈਟ ਸੂਟ | ਮਾਲ ਵਿਭਾਗ | ਕੂਲੈਕਟਰ | ਪੰਜਾਬ ਲੈਡ ਰੈਵੀਨਿਊ ਐਕਟ 1887 ਸੈਕਸ਼ਨ 13 |
102 | ਪੇਸੀ (ਏ.ਡੀ.ਸੀ.) ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਰਵੀਜਨ ਪਟੀਸ਼ਨ | ਮਾਲ ਵਿਭਾਗ | ਕੂਲੈਕਟਰ | ਐਨ ਏ |
103 | ਪੇਸੀ (ਏ.ਡੀ.ਸੀ.) ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਸਟੈਪ ਐਕਟ 1899 | ਮਾਲ ਵਿਭਾਗ | ਕੂਲੈਕਟਰ | ਸਟੈਪ ਐਕਟ 1899 ਸੇਕਸ਼ਨ 47 ਏ |
104 | ਪੇਸੀ (ਏ.ਡੀ.ਸੀ.) ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਹਾਊਸ ਟੈਕਸ | ਮਾਲ ਵਿਭਾਗ | ਡਿਪਟੀ ਕਮਿਸ਼ਨਰ | ਐਨ ਏ |
105 | ਪੇਸੀ (ਏ.ਡੀ.ਸੀ.) ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਫੁਟਕਲ | ਮਾਲ ਵਿਭਾਗ | ਡਿਪਟੀ ਕਮਿਸ਼ਨਰ | ਐਨ ਏ |
106 | ਪੇਸੀ (ਏ.ਡੀ.ਸੀ.) ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਫੂਡ ਸੈਫਟੀ | ਮਾਲ ਵਿਭਾਗ | ਐਡਜੂਕੇਟਿੰਗ ਅਫਸਰ | ਫੂਡ ਸੈਫਟੀ ਐਕਟ 2006 ਸੈਕਸ਼ਨ 3.1.1.3 |
107 | ਪੇਸੀ (ਏ.ਡੀ.ਸੀ.) ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਸਪੈਸ਼ਲ ਮੈਰਿਜ ਐਕਟ | ਮਾਲ ਵਿਭਾਗ | ਮੈਰਿਜ ਰਜਿਸਟਰਾਰ | ਸਪੈਸ਼ਲ ਮੈਰਿਜ ਐਕਟ 1954 |
108 | ਪੇਸੀ (ਡੀ.ਸੀ.) ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਕਸਟੋਡੀਅਲ ਡੈਥ ਕੇਸ (ਸੀ.ਆਰ.ਪੀ.ਸੀ. ਦੀ ਧਾਰਾ 176 ਤਹਿਤ) | ਗ੍ਰਹਿ ਮਾਮਲੇ ਅਤੇ ਜਸਟਿਸ ਅਤੇ ਜੇਲ ਵਿਭਾਗ | ਜਿਲ੍ਹਾ ਮੈਜਿਸਟਰੇਟ | ਸੀ.ਆਰ.ਪੀ.ਸੀ. ਦੀ ਧਾਰਾ 176 ਤਹਿਤ |
109 | ਪੇਸੀ (ਡੀ.ਸੀ.) ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਕੈਦੀਆਂ ਦੀ ਅਗੇਤਰੀ ਰਿਹਾਈ (ਅਗੇਤਰੀ ਰਿਹਾਈ ਪਾਲਸੀ 2017 ਤਹਿਤ) ਕੈਦੀਆਂ ਦੀ ਅਗੇਤਰੀ ਰਿਹਾਈ ਲਈ ਸਰਕਾਰ ਨੂੰ ਸਿਫਾਰਸ | ਗ੍ਰਹਿ ਮਾਮਲੇ ਅਤੇ ਜਸਟਿਸ ਅਤੇ ਜੇਲ ਵਿਭਾਗ | ਜਿਲ੍ਹਾ ਮੈਜਿਸਟਰੇਟ | ਅਗੇਤਰੀ ਰਿਹਾਈ ਪਾਲਸੀ 2017 |
110 | ਪੇਸੀ (ਡੀ.ਸੀ.) ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਕੈਦੀਆਂ ਨੂੰ ਪੈਰੋਲ/ਫਰਲੋ ਪੰਜਾਬ ਗੁੱਡ ਕੰਨਡਕ ਪ੍ਰੀਜ਼ਨਰਜ਼ ( ਟੈਂਮਪਰੈਰੀ ਰਲੀਜ਼) ਐਕਟ 2015 | ਗ੍ਰਹਿ ਮਾਮਲੇ ਅਤੇ ਜਸਟਿਸ ਅਤੇ ਜੇਲ ਵਿਭਾਗ | ਜਿਲ੍ਹਾ ਮੈਜਿਸਟਰੇਟ | ਪੰਜਾਬ ਗੁੱਡ ਕੰਨਡਕ ਪ੍ਰੀਜ਼ਨਰਜ਼ ( ਟੈਂਮਪਰੈਰੀ ਰਲੀਜ਼) ਐਕਟ 2015 |
111 | ਪੇਸੀ (ਡੀ.ਸੀ.) ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਸਰਫੇਸੀ ਐਕਟ 2002 ( ਧਾਰਾ 14 ਤਹਿਤ) | ਮਾਲ ਵਿਭਾਗ | ਜਿਲ੍ਹਾ ਮੈਜਿਸਟਰੇਟ | ਸਰਫੇਸੀ ਐਕਟ 2002 ( ਧਾਰਾ 14 ਤਹਿਤ) |
112 | ਪੇਸੀ (ਡੀ.ਸੀ.) ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਸੀਨੀਅਰ ਸਿਟੀਜ਼ਨ ਕੇਸ ( ਮੈਨਟੇਨਸ ਐਂਡ ਵੈੱਲਫੇਅਰ ਆਫ ਪੈਰੇਂਟਜ਼ ਐਂਡ ਸੀਨੀਅਰ ਸਿਟੀਜਨ ਐਕਟ 2007 | ਮਾਲ ਵਿਭਾਗ | ਜਿਲ੍ਹਾ ਮੈਜਿਸਟਰੇਟ | ਮੈਨਟੇਨਸ ਐਂਡ ਵੈੱਲਫੇਅਰ ਆਫ ਪੈਰੇਂਟਜ਼ ਐਂਡ ਸੀਨੀਅਰ ਸਿਟੀਜਨ ਐਕਟ 2007 (ਧਾਰਾ 22-23) |
113 | ਪੇਸੀ (ਡੀ.ਸੀ.) ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਅਪੀਲ ਮੈਨਟੇਨਸ ( ਮੈਨਟੇਨਸ ਐਂਡ ਵੈੱਲਫੇਅਰ ਆਫ ਪੈਰੇਂਟਜ਼ ਐਂਡ ਸੀਨੀਅਰ ਸਿਟੀਜਨ ਐਕਟ 2007 | ਮਾਲ ਵਿਭਾਗ | ਜਿਲ੍ਹਾ ਮੈਜਿਸਟਰੇਟ | ਮੈਨਟੇਨਸ ਐਂਡ ਵੈੱਲਫੇਅਰ ਆਫ ਪੈਰੇਂਟਜ਼ ਐਂਡ ਸੀਨੀਅਰ ਸਿਟੀਜਨ ਐਕਟ 2007 (ਧਾਰਾ 16) |
114 | ਪੇਸੀ (ਡੀ.ਸੀ.) ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਨੰਬਰਦਾਰੀ ਕੇਸਜ਼ (ਲੈਂਡ ਰੈਵਨਿਊ ਐਕਟ 1887 ਤਹਿਤ) | ਮਾਲ ਵਿਭਾਗ | ਕੁਲੈਕਟਰ | ਲੈਂਡ ਰੈਵਨਿਊ ਐਕਟ 1887 ਤਹਿਤ |
115 | ਪੇਸੀ (ਡੀ.ਸੀ.) ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਅਪੀਲ ਇੰਤਕਾਲ (ਲੈਂਡ ਰੈਵਨਿਊ ਐਕਟ 1887 ਤਹਿਤ) | ਮਾਲ ਵਿਭਾਗ | ਕੁਲੈਕਟਰ | ਲੈਂਡ ਰੈਵਨਿਊ ਐਕਟ 1887 ਤਹਿਤ |
116 | ਪੇਸੀ (ਡੀ.ਸੀ.) ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਅਪੀਲ ਅੰਡਰ ਪੀਪੀ ਐਕਟ (ਕਮਿਸ਼ਨਰ ਪਟਿਆਲਾ ਡਵੀਜ਼ਨ ਪਟਿਆਲਾ ਦੀਆਂ ਪਾਵਰਾਂ ਦੀ ਵਰਤੋ ਕਰਦੇ ਹੋਏ) | ਮਾਲ ਵਿਭਾਗ | ਕੁਲੈਕਟਰ | ਪੰਜਾਬ ਪਬਲਿਕ ਪ੍ਰੀਮਿਸਸ ਐਂਡ ਲੈਂਡ (ਇਵਿਕਸ਼ਨ ਐਂਡ ਰੈਂਟ ਰਿਕਵਰੀ) ਐਕਟ, 1973 ਸੈਕ 4,5 |
117 | ਪੇਸੀ (ਡੀ.ਸੀ.) ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਕੇਸਾਂ/ਅਪੀਲਾਂ ਦੀ ਤਬਦੀਲੀ (ਲੈਂਡ ਰੈਵਨਿਊ ਐਕਟ 1887 ਤਹਿਤ) | ਮਾਲ ਵਿਭਾਗ | ਕੁਲੈਕਟਰ | ਲੈਂਡ ਰੈਵਨਿਊ ਐਕਟ 1887 ਤਹਿਤ |
118 | ਪੇਸੀ (ਡੀ.ਸੀ.) ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਅਪੀਲ ਰੈਂਟ ਸੂਟ | ਮਾਲ ਵਿਭਾਗ | ਕੁਲੈਕਟਰ | ਪੰਜਾਬ ਟੈਨੈਂਸੀ ਐਕਟ |
119 | ਪੇਸੀ (ਡੀ.ਸੀ.) ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਐਗਰੇਰੀਅਨ ਕੇਸਜ਼ | ਮਾਲ ਵਿਭਾਗ | ਕੁਲੈਕਟਰ | ਪੰਜਾਬ ਜ਼ਮੀਨੀ ਸੁਧਾਰ ਐਕਟ |
120 | ਪੇਸੀ (ਡੀ.ਸੀ.) ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਅਪੀਲ ਚੌਕੀਦਾਰਾਂ | ਮਾਲ ਵਿਭਾਗ | ਕੁਲੈਕਟਰ | ਪੰਜਾਬ ਚੌਕੀਦਾਰਾ ਰੂਲਜ਼ |
121 | ਪੇਸੀ (ਡੀ.ਸੀ.) ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਪੈਕਜ਼ ਡੀਲ ਕੇਸਜ਼ (ਲੈਂਡ ਰੈਵਨਿਊ ਐਕਟ 1887 ਤਹਿਤ) | ਮਾਲ ਵਿਭਾਗ | ਕੁਲੈਕਟਰ | ਲੈਂਡ ਰੈਵਨਿਊ ਐਕਟ 1887 ਤਹਿਤ |
122 | ਪੇਸੀ (ਡੀ.ਸੀ.) ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਅਪੀਲ ਆਰ.ਟੀ.ਆਈ ( ਆਰ.ਟੀ.ਆਈ. ਐਕਟ 2005) | ਮਾਲ ਵਿਭਾਗ | ਅਪੀਲ ਅਧਿਕਾਰੀ | ( ਆਰ.ਟੀ.ਆਈ. ਐਕਟ 2005/07) |
123 | ਪੇਸੀ (ਡੀ.ਸੀ.) ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਚੋਣ ਪਟੀਸ਼ਨ (ਪੰਚਾਇਤ / ਐੱਮ. ਸੀ.) | ਇਲੈਕਸ਼ਨ ਵਿਭਾਗ | ਚੋਣ ਟ੍ਰਿਬਿਊਨਲ | ਪੰਜਾਬ ਰਾਜ ਚੋਣ ਕਮਿਸ਼ਨ ਐਕਟ 1994 |
124 | ਪੇਸੀ (ਡੀ.ਸੀ.) ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਵਿਹਆਯੋਗਤਾ ਸਰਟੀਫਿਕੇਟ | ਮਾਲ ਵਿਭਾਗ | ਮੈਰਿਜ਼ ਰਜਿਸਟਰਾਰ | ਵਿਹਆਯੋਗਤਾ ਸਰਟੀਫਿਕੇਟ ਸਰਕਾਰ ਦੇ ਹੁਕਮ 1.1 |
125 | ਪੇਸੀ (ਡੀ.ਸੀ.) ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਪੜਤਾਲਾਂ | ਮਾਲ ਵਿਭਾਗ | ਡਿਪਟੀ ਕਮਿਸ਼ਨਰ | ਪੜਤਾਲਾਂ ਸਬੰਧੀ ਰੂਲਜ਼ |
126 | ਪੀ.ਐਲ.ਏ.ਬਰਾਂਚ,ਡੀਸੀ ਦਫ਼ਤਰ,ਪਟਿਆਲਾ | ਨਵਾਂ ਅਸਲਾ ਲਾਇਸੰਸ | ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ | ਜਿਲਾ ਮੈਜਿਸਟਰੇਟ | ਆਰਮਜ਼ ਐਕਟ 1959,ਆਰਮਜ਼ ਰੂਲਜ਼ 1962 ਅਤੇ ਆਰਮਜ਼ ਰੂਲਜ਼ 2016 |
127 | ਪੀ.ਐਲ.ਏ.ਬਰਾਂਚ,ਡੀਸੀ ਦਫ਼ਤਰ,ਪਟਿਆਲਾ | ਅਸਲਾ ਲਾਇਸੰਸ ਰੀਨਿਊ | ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ | ਜਿਲਾ ਮੈਜਿਸਟਰੇਟ | ਆਰਮਜ਼ ਐਕਟ 1959,ਆਰਮਜ਼ ਰੂਲਜ਼ 1962 ਅਤੇ ਆਰਮਜ਼ ਰੂਲਜ਼ 2016 |
128 | ਪੀ.ਐਲ.ਏ.ਬਰਾਂਚ,ਡੀਸੀ ਦਫ਼ਤਰ,ਪਟਿਆਲਾ | ਡਲੀਸ਼ਨ ਆਫ ਵੈੱਪਨ | ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ | ਜਿਲਾ ਮੈਜਿਸਟਰੇਟ | ਆਰਮਜ਼ ਐਕਟ 1959,ਆਰਮਜ਼ ਰੂਲਜ਼ 1962 ਅਤੇ ਆਰਮਜ਼ ਰੂਲਜ਼ 2016 |
129 | ਪੀ.ਐਲ.ਏ.ਬਰਾਂਚ,ਡੀਸੀ ਦਫ਼ਤਰ,ਪਟਿਆਲਾ | ਅਡੀਸ਼ਨ ਆਫ ਵੱਪਨ | ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ | ਜਿਲਾ ਮੈਜਿਸਟਰੇਟ | ਆਰਮਜ਼ ਐਕਟ 1959,ਆਰਮਜ਼ ਰੂਲਜ਼ 1962 ਅਤੇ ਆਰਮਜ਼ ਰੂਲਜ਼ 2016 |
130 | ਪੀ.ਐਲ.ਏ.ਬਰਾਂਚ,ਡੀਸੀ ਦਫ਼ਤਰ,ਪਟਿਆਲਾ | ਐਂਟਰੀ ਆਫ ਵੈੱਪਨ | ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ | ਜਿਲਾ ਮੈਜਿਸਟਰੇਟ | ਆਰਮਜ਼ ਐਕਟ 1959,ਆਰਮਜ਼ ਰੂਲਜ਼ 1962 ਅਤੇ ਆਰਮਜ਼ ਰੂਲਜ਼ 2016 |
131 | ਪੀ.ਐਲ.ਏ.ਬਰਾਂਚ,ਡੀਸੀ ਦਫ਼ਤਰ,ਪਟਿਆਲਾ | ਸੇਲ ਆਫ ਵੈੱਪਨ | ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ | ਜਿਲਾ ਮੈਜਿਸਟਰੇਟ | ਆਰਮਜ਼ ਐਕਟ 1959,ਆਰਮਜ਼ ਰੂਲਜ਼ 1962 ਅਤੇ ਆਰਮਜ਼ ਰੂਲਜ਼ 2016 |
132 | ਪੀ.ਐਲ.ਏ.ਬਰਾਂਚ,ਡੀਸੀ ਦਫ਼ਤਰ,ਪਟਿਆਲਾ | ਪੈਟਰੋਲ ਪੰਪਾ ਲਈ ਐਨ.ਓ.ਸੀ. | ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ | ਜਿਲਾ ਮੈਜਿਸਟਰੇਟ | ਪੈਟ੍ਰੋਲੀਅਮ ਐਕਟ |
133 | ਪੀ.ਐਲ.ਏ.ਬਰਾਂਚ,ਡੀਸੀ ਦਫ਼ਤਰ,ਪਟਿਆਲਾ | ਅਸਲਾ ਡੀਲਰਸ਼ਿਪ ਲਈ ਲਾਇਸੰਸ | ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ | ਜਿਲਾ ਮੈਜਿਸਟਰੇਟ | ਆਰਮਜ਼ ਐਕਟ 1959,ਆਰਮਜ਼ ਰੂਲਜ਼ 1962 ਅਤੇ ਆਰਮਜ਼ ਰੂਲਜ਼ 2016 |
134 | ਪੀ.ਐਲ.ਏ.ਬਰਾਂਚ,ਡੀਸੀ ਦਫ਼ਤਰ,ਪਟਿਆਲਾ | ਭਾਰਤੀ ਨਾਗਰਿਕਤਾ | ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ | ਜਿਲਾ ਮੈਜਿਸਟਰੇਟ | ਸਿਟੀਜ਼ਨਸਿਪ ਐਕਟ 1955 |
135 | ਪੀ.ਐਲ.ਏ.ਬਰਾਂਚ,ਡੀਸੀ ਦਫ਼ਤਰ,ਪਟਿਆਲਾ | ਨੋ ਓਬਲੀਗੇਸ਼ਨ ਟੂ ਰਿਟਰਨ ਟੂ ਇੰਡੀਆ (ਨੋਰੀ) ਸਰਟੀਫਿਕੇਟ | ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ | ਜਿਲਾ ਮੈਜਿਸਟਰੇਟ | ਸਿਰਫ ਵੈਰੀਫਿਕੇਸ਼ਨ ਸਬੰਧੀ, ਸਰਕਾਰ ਵੱਲੋਂ ਜਾਰੀ ਕੀਤਾ ਜਾਂਦਾ ਹੈ। |
136 | ਪੀ.ਐਲ.ਏ.ਬਰਾਂਚ,ਡੀਸੀ ਦਫ਼ਤਰ,ਪਟਿਆਲਾ | ਮੌਤ ਹੋਣ ਦੀ ਕਾਰਨ ਅਸਲਾ ਜਮ੍ਹਾਂ ਕਰਵਾਉਣਾ | ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ | ਜਿਲਾ ਮੈਜਿਸਟਰੇਟ | ਆਰਮਜ਼ ਐਕਟ 1959,ਆਰਮਜ਼ ਰੂਲਜ਼ 1962 ਅਤੇ ਆਰਮਜ਼ ਰੂਲਜ਼ 2016 |
137 | ਪੀ.ਐਲ.ਏ.ਬਰਾਂਚ,ਡੀਸੀ ਦਫ਼ਤਰ,ਪਟਿਆਲਾ | ਮੌਤ ਹੋਣ ਕਾਰਨ ਅਸਲਾ ਵੇਚਣ/ਟਰਾਂਸਫਰ | ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ | ਜਿਲਾ ਮੈਜਿਸਟਰੇਟ | ਆਰਮਜ਼ ਐਕਟ 1959,ਆਰਮਜ਼ ਰੂਲਜ਼ 1962 ਅਤੇ ਆਰਮਜ਼ ਰੂਲਜ਼ 2016 |
138 | ਪੀ.ਐਲ.ਏ.ਬਰਾਂਚ,ਡੀਸੀ ਦਫ਼ਤਰ,ਪਟਿਆਲਾ | ਡੁਪਲੀਕੇਟ ਅਸਲਾ ਲਾਇਸੰਸ | ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ | ਜਿਲਾ ਮੈਜਿਸਟਰੇਟ | ਆਰਮਜ਼ ਐਕਟ 1959,ਆਰਮਜ਼ ਰੂਲਜ਼ 1962 ਅਤੇ ਆਰਮਜ਼ ਰੂਲਜ਼ 2016 |
139 | ਪੀ.ਐਲ.ਏ.ਬਰਾਂਚ,ਡੀਸੀ ਦਫ਼ਤਰ,ਪਟਿਆਲਾ | ਕਾਰਤੂਸਾ ਦਾ ਵਾਧਾ | ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ | ਜਿਲਾ ਮੈਜਿਸਟਰੇਟ | ਆਰਮਜ਼ ਐਕਟ 1959,ਆਰਮਜ਼ ਰੂਲਜ਼ 1962 ਅਤੇ ਆਰਮਜ਼ ਰੂਲਜ਼ 2016 |
140 | ਪੀ.ਐਲ.ਏ.ਬਰਾਂਚ,ਡੀਸੀ ਦਫ਼ਤਰ,ਪਟਿਆਲਾ | ਬੋਰ ਤਬਦੀਲੀ | ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ | ਜਿਲਾ ਮੈਜਿਸਟਰੇਟ | ਆਰਮਜ਼ ਐਕਟ 1959,ਆਰਮਜ਼ ਰੂਲਜ਼ 1962 ਅਤੇ ਆਰਮਜ਼ ਰੂਲਜ਼ 2016 |
141 | ਪੀ.ਐਲ.ਏ.ਬਰਾਂਚ,ਡੀਸੀ ਦਫ਼ਤਰ,ਪਟਿਆਲਾ | ਅਸਲਾ ਲਾਇਸੰਸ ਕੈਂਸਲ | ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ | ਜਿਲਾ ਮੈਜਿਸਟਰੇਟ | ਆਰਮਜ਼ ਐਕਟ 1959,ਆਰਮਜ਼ ਰੂਲਜ਼ 1962 ਅਤੇ ਆਰਮਜ਼ ਰੂਲਜ਼ 2016 |
142 | ਪੀ.ਐਲ.ਏ.ਬਰਾਂਚ,ਡੀਸੀ ਦਫ਼ਤਰ,ਪਟਿਆਲਾ | ਅਸਲਾ ਲਾਇਸੰਸ ਦਾ ਅਧਿਕਾਰ ਖੇਤਰ ਵਧਾਉਣਾ | ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ | ਜਿਲਾ ਮੈਜਿਸਟਰੇਟ | ਆਰਮਜ਼ ਐਕਟ 1959,ਆਰਮਜ਼ ਰੂਲਜ਼ 1962 ਅਤੇ ਆਰਮਜ਼ ਰੂਲਜ਼ 2016 |
143 | ਰਿਕਾਰਡ ਰੂਮ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਕਾਪਿੰਗ ਸੇਵਾਵਾਂ ਸਬੰਧੀ ਕੰਮ | ਮਾਲ ਵਿਭਾਗ | ਡਿਪਟੀ ਕਮਿਸ਼ਨਰ | ਪੰਜਾਬ ਕਾਪਿੰਗ ਮੈਨੂਅਲ |
144 | ਰਿਕਾਰਡ ਰੂਮ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਰਿਕਾਰਡ ਮੇਨਟੇਨ ਕਰਨ / ਉਚ ਅਦਾਲਤਾਂ ਵੱਲੋਂ ਮੰਗੇ ਜਾਣ ਤੇ ਪੇਸ਼ ਕਰਨਾਂ | ਮਾਲ ਵਿਭਾਗ | ਡਿਪਟੀ ਕਮਿਸ਼ਨਰ | N.A |
145 | ਆਰ.ਆਰ.ਏ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | ਅੱਤਵਾਦ/ਦੰਗਿਆਂ ਦੌਰਾਲ ਮਾਰੇ ਗਏ ਵਿਅਕਤੀਆਂ ਦੇ ਪਰਿਵਾਰ ਦੇ ਨਿਰਭਰ ਮੈਬਰਾਂ ਤਰਸ ਦੇ ਆਧਾਰ ਤੇ ਕਲਾਸ 3 ਅਤੇ 4 ਤੇ ਨਿਯੁਕਤੀ ਦੇਣ ਸਬੰਧੀ | ਪੰਜਾਬ ਸਰਕਾਰ ਮਾਲ ਪੁਨਰਵਾਸ ਤੇ ਡਿਜਾਸਟਰ ਮੈਨੇਜ਼ਮੈ਼ਟ ਵਿਭਾਗ (ਡੀ.ਐਮ.3 ਸਾ਼ਖਾ) | ਜਿਲ੍ਹਾ ਪੱਧਰੀ ਕਮੇਟੀ ਦੇ ਚੈਅਰਮੇਨ | (ਪਰਸੋਨਲ ਅਤੇ ਐਡਮਨਿਸਟ੍ਰੇਟਿਵ ਰਿਫਾਰਮਸ ਦੇ ਪੱਤਰ ਨੰ: 18/74/89-2 PP1/9132 ਮਿਤੀ 25।05।1990) |
146 | ਆਰ.ਆਰ.ਏ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | bkb ekov ikoh eoB, v[gbhe/N bkb ekov, bkb ekov ftZu Bkw doi, NoK;co bkb ekov | ਪੰਜਾਬ ਸਰਕਾਰ ਮਾਲ ਪੁਨਰਵਾਸ ਤੇ ਡਿਜਾਸਟਰ ਮੈਨੇਜ਼ਮੈ਼ਟ ਵਿਭਾਗ (ਡੀ.ਐਮ.3 ਸਾ਼ਖਾ) | ਜਿਲ੍ਹਾ ਪੱਧਰੀ ਕਮੇਟੀ ਦੇ ਚੈਅਰਮੇਨ | 10/35/2014-4/ਡੀਐਮ.3/1804-65 ਮਿਤੀ 18-2-15 4/51/2008-2/ vhn?wH3/20519-40 fwsh 8^11^11 4/51/2008-2/ vhn?wH3/2731-52 fwsh 24^2^14 2$8$2007^1 vhn?wH3$4113 fwsh 23^7^07 |
147 | ਆਰ.ਆਰ.ਏ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ | n?;HvhHn?wH B{z piaN nbkN eoB ;pzXh jdkfJsK | ਪੰਜਾਬ ਸਰਕਾਰ ਮਾਲ ਪੁਨਰਵਾਸ ਤੇ ਡਿਜਾਸਟਰ ਮੈਨੇਜ਼ਮੈ਼ਟ ਵਿਭਾਗ (ਡੀ.ਐਮ.3 ਸਾ਼ਖਾ) | ਜਿਲ੍ਹਾ ਪੱਧਰੀ ਕਮੇਟੀ ਦੇ ਚੈਅਰਮੇਨ | ਨੋਟੀਫਿਕੇਸ਼ਨ 22 ਜਨਵਰੀ 1992 |
149 | ਸਦਰ ਕਾਨੂੰਗੋ ਸ਼ਾਖਾ ਦਫ਼ਤਰ ਡਿਪਟੀ ਕਮਿਸ਼ਨਰ, ਪਟਿਆਲਾ | ਨਵੇਂ ਪਟਵਾਰੀਆਂ/ਕਾਨੂੰਗੋਆਂ ਦੀ ਨਿਊਕਤੀ, ਤਬਾਦਲੇ, ਬਰਖਾਸਤ, ਬਹਾਲੀ ਅਤੇ ਸਜਾ ਅਤੇ ਦੰਡ ਅਧਿਕਾਰੀ, ਤਨਖਾਹ ਦਵਾਉਣਾ ਅਤੇ ਹੋਰ ਵਿੱਤੀ ਲਾਭ ਦੇਣ ਬਾਰੇ। | ਮਾਲ ਵਿਭਾਗ | ਕੁਲੈਕਟਰ | Under Punjab Civil Service Rules Vol. 1 and Vol.II, Punjab Civil Service Punishment and Appeal Rules, The Government Employees (Conduct) Rules 1966 |
150 | ਸਦਰ ਕਾਨੂੰਗੋ ਸ਼ਾਖਾ ਦਫ਼ਤਰ ਡਿਪਟੀ ਕਮਿਸ਼ਨਰ, ਪਟਿਆਲਾ | ਗਲਤ ਹੋਏ ਇੰਤਕਾਲਾਂ ਦੀ ਨਜ਼ਰਸ਼ਾਨੀ ਦੀ ਪ੍ਰਵਾਨਗੀ ਦੇਣੀ। | ਮਾਲ ਵਿਭਾਗ | ਕੁਲੈਕਟਰ | Under Section No. 15 of Punjab Land Revenue Act 1887. |
151 | ਸਦਰ ਕਾਨੂੰਗੋ ਸ਼ਾਖਾ ਦਫ਼ਤਰ ਡਿਪਟੀ ਕਮਿਸ਼ਨਰ, ਪਟਿਆਲਾ | ਪੜ੍ਹਤ ਸਰਕਾਰ ਇੰਤਕਾਲ ਦੇ ਗੁੰਮ ਹੋਣ ਉਪਰੰਤ ਮੁਸੰਨਾ (ਡੁਪਲੀਕੇਟ ਕਾਪੀ) ਬਣਾਉਣ ਦੀ ਪ੍ਰਵਾਨਗੀ ਜਾਰੀ ਕਰਨੀ। | ਮਾਲ ਵਿਭਾਗ | ਕੁਲੈਕਟਰ | Under letter/instruction issued by Director Land Record Punjab Jalandhar L-1/22367-77 Dated 31-05-1990 and Letter No 25/26/2018-L.R II/5884-85 dated 11-05-2018 of Serectary to Govt. of Punjab Revenue Department. |
152 | ਸਦਰ ਕਾਨੂੰਗੋ ਸ਼ਾਖਾ ਦਫ਼ਤਰ ਡਿਪਟੀ ਕਮਿਸ਼ਨਰ, ਪਟਿਆਲਾ | ਫਸਲਾਂ ਦਾ ਖਰਾਬਾ ਹੋਣ ਤੇ ਸਪੈਸ਼ਲ ਗਿਰਦਾਵਾਰੀ ਕਰਵਾ ਫਸਲਾਂ ਦੇ ਖਰਾਬੇ ਦਾ ਜਾਇਜਾ ਲੈਣ ਦੇ ਹੁਕਮ ਦੇਣੇ ਅਤੇ ਮੁਆਵਜਾ ਰਾਸ਼ੀ ਨਿਰਧਾਰਤ ਕਰਨ ਬਾਰੇ। | ਮਾਲ ਵਿਭਾਗ | ਕੁਲੈਕਟਰ | Under Para No. 9.1 (n) of Punjab Land Record Manual. |
153 | ਸਦਰ ਕਾਨੂੰਗੋ ਸ਼ਾਖਾ ਦਫ਼ਤਰ ਡਿਪਟੀ ਕਮਿਸ਼ਨਰ, ਪਟਿਆਲਾ | ਫਸਲਾਂ ਦੇ ਸਰਕਾਰ ਨੂੰ ਅੰਕੜੇ ਭੇਜਣੇ। | ਮਾਲ ਵਿਭਾਗ | ਕੁਲੈਕਟਰ | Under Para No. 11.10 of Punjab Land Record Manual. |
154 | ਸਦਰ ਕਾਨੂੰਗੋ ਸ਼ਾਖਾ ਦਫ਼ਤਰ ਡਿਪਟੀ ਕਮਿਸ਼ਨਰ, ਪਟਿਆਲਾ | ਸਲਾਨਾ ਜਮਾਂਬੰਦੀਆਂ ਸਦਰ ਦਫ਼ਤਰ ਦਾਖਲ ਕਰਨੀਆਂ। | ਮਾਲ ਵਿਭਾਗ | ਕੁਲੈਕਟਰ | Under Para No. 7.68 of Punjab Land Record Manual. |
155 | ਸਦਰ ਕਾਨੂੰਗੋ ਸ਼ਾਖਾ ਦਫ਼ਤਰ ਡਿਪਟੀ ਕਮਿਸ਼ਨਰ, ਪਟਿਆਲਾ | ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰਾਂ ਨੂੰ ਪਟਵਾਰ ਸਰਕਲ ਕਾਨੂੰਗੋ ਸਰਕਲ ਮੁਤਾਬਿਕ ਕੰਮ ਦੀ ਵੰਡ ਕਰਨੀ। | ਮਾਲ ਵਿਭਾਗ | ਕੁਲੈਕਟਰ | Under Para No. 242 of Punjab Land Administration Manual. |
156 | ਸਦਰ ਕਾਨੂੰਗੋ ਸ਼ਾਖਾ ਦਫ਼ਤਰ ਡਿਪਟੀ ਕਮਿਸ਼ਨਰ, ਪਟਿਆਲਾ | ਤਹਿਸੀਲ ਸਬ-ਤਹਿਸੀਲ ਵਿੱਚ ਰੱਦੋ ਬਦਲ ਕਰਨ ਸਬੰਧੀ ਸਿਫਾਰਸ਼ ਸਰਕਾਰ ਨੂੰ ਭੇਜਣੀ। | ਮਾਲ ਵਿਭਾਗ | ਕੁਲੈਕਟਰ | Under Section 5 of the Punjab Land Revenue Act 1887 (No XVII of 1887) |
157 | ਸਦਰ ਕਾਨੂੰਗੋ ਸ਼ਾਖਾ ਦਫ਼ਤਰ ਡਿਪਟੀ ਕਮਿਸ਼ਨਰ, ਪਟਿਆਲਾ | ਨਿਸ਼ਾਨਦੇਹੀਆਂ | ਮਾਲ ਵਿਭਾਗ | ਕੁਲੈਕਟਰ | Under Section 101 A of of the Punjab Land Revenue Act 1887 and Electronic Total Station Supplied by the Government. |
158 | ਹਾਊਸ ਅਲਾਟਮੈਂਟ ਅਤੇ ਸਟੇਸ਼ਨਰੀ ਸ਼ਾਖਾ | ਕਲਾਸ 3 ਅਤੇ ਕਲਾਸ 4 ਦੇ ਕਰਮਚਾਰੀਆਂ ਨੂੰ ਸਰਕਾਰੀ ਮਕਾਨ ਅਲਾਟ ਕਰਨ ਦਾ ਕੰਮ | ਵਿੱਤ ਕਮਿਸ਼ਨਰ ਮਾਲ | ਡਿਪਟੀ ਕਮਿਸ਼ਨਰ | ਪੰਜਾਬ ਸਰਕਾਰ ਹਾਉਸ ਅਲਾਟ ਮੈਂਟ ਰੂਲ 1983 ਅਤੇ ਨੋਟਿਫਿਕੇਸ਼ਨ 2009 ਅਤੇ ਨੋਟਿਫਿਕੇਸ਼ਨ 2013 |
159 | ਹਾਊਸ ਅਲਾਟਮੈਂਟ ਅਤੇ ਸਟੇਸ਼ਨਰੀ ਸ਼ਾਖਾ | ਕੰਟਰੋਲਰ ਪ੍ਰੀਟਿੰਗ ਅਤੇ ਸਟੇਸ਼ਨਰੀ ਵਿਭਾਗ ਪੰਜਾਬ ਤੋਂ ਸਟੇਸ਼ਨਰੀ ਪ੍ਰਾਪਤ ਕਰਨ ਦਾ ਕੰਮ | ਕੰਟਰੋਲਰ ਪ੍ਰੀਟਿੰਗ ਅਤੇ ਸਟੇਸ਼ਨਰੀ ਵਿਭਾਗ ਪੰਜਾਬ, ਚੰਡੀਗੜ੍ਹ | ਡਿਪਟੀ ਕਮਿਸ਼ਨਰ | ਪੰਜਾਬ ਪ੍ਰਿੰਟਿੰਗ ਅਤੇ ਸਟੇਸ਼ਨਰੀ ਮੈਨੂਅਲ |