• ਸਮਾਜਿਕ ਮੀਡੀਆ ਲਿੰਕ
  • Site Map
  • Accessibility Links
  • ਪੰਜਾਬੀ
Close

ਘੋਸ਼ਣਾਵਾਂ

Filter Past ਘੋਸ਼ਣਾਵਾਂ

To
ਘੋਸ਼ਣਾਵਾਂ
ਸਿਰਲੇਖ ਵਰਣਨ ਮਿਤੀ ਸ਼ੁਰੂ ਮਿਤੀ ਖਤਮ ਮਿਸਲ
ਸੀ.ਆਰ.ਐਮ 2020-2021 ਜ਼ਿਲ੍ਹਾ ਪਟਿਆਲਾ ਅਧੀਨ ਐਗਰੀ ਮਸ਼ੀਨ ਦਾ ਡਰਾਅ ਕੱਢਣ ਸਬੰਧੀ ਨੋਟਿਸ

ਸੀ.ਆਰ.ਐਮ 2020-2021 ਜ਼ਿਲ੍ਹਾ ਪਟਿਆਲਾ ਅਧੀਨ ਐਗਰੀ ਮਸ਼ੀਨ ਦਾ ਡਰਾਅ ਕੱਢਣ ਸਬੰਧੀ ਨੋਟਿਸ

24/09/2020 28/09/2020 ਦੇਖੋ (351 KB)
ਇਨ-ਸੀਟੂ 2020-2021 ਜ਼ਿਲ੍ਹਾ ਪਟਿਆਲਾ ਦੇ ਅਧੀਨ ਐਗਰੀ ਮਸ਼ੀਨ ਦਾ ਡਰਾਅ

ਮਿਤੀ -11-09-2020 ਨੂੰ ਸਵੇਰੇ 11: 00 ਵਜੇ
ਡਰਾਅ ਜਗ੍ਹਾ- ਕਾਨਫਰੰਸ ਹਾਲ, ਡੀ.ਸੀ ਦਫਤਰ ਪਟਿਆਲਾ.

10/09/2020 11/09/2020 ਦੇਖੋ (303 KB)
PSRLM ਅਧੀਨ ਸਵੈ ਸਹਾਇਤਾ ਸਮੂਹਾਂ ਦੇ ਰਿਕਾਰਡ ਦੀਆਂ ਕਿਤਾਬਾਂ ਛਾਪਣ ਲਈ ਵੱਖ ਵੱਖ ਫਰਮਾਂ ਤੋਂ ਹਵਾਲੇ ਮੰਗੇ ਜਾ ਰਹੇ ਹਨ
 
PSRLM ਅਧੀਨ ਸਵੈ ਸਹਾਇਤਾ ਸਮੂਹਾਂ ਦੇ ਰਿਕਾਰਡ ਦੀਆਂ ਕਿਤਾਬਾਂ ਛਾਪਣ ਲਈ ਵੱਖ ਵੱਖ ਫਰਮਾਂ ਤੋਂ ਹਵਾਲੇ ਮੰਗੇ ਜਾ ਰਹੇ ਹਨ
27/08/2020 02/09/2020 ਦੇਖੋ (612 KB)
ਪੰਜਾਬ ਮੁੱਖ ਮੰਤਰੀ ਰਾਹਤ ਫੰਡ ਕੋਵਿਡ-19 ਲਈ ਖੁੱਲ੍ਹੇ ਦਿਲ ਨਾਲ ਦਾਨ ਕਰੋ ਅਤੇ ਕੋਰੋਨਾ ਵਾਇਰਸ ਖਿਲਾਫ ਜੰਗ ਵਿੱਚ ਸ਼ਾਮਲ ਹੋਵੋ

https://cmrf.punjab.gov.in
ਪੰਜਾਬ ਮੁੱਖ ਮੰਤਰੀ ਰਾਹਤ ਫੰਡ ਕੋਵਿਡ-19 ਲਈ ਖੁੱਲ੍ਹੇ ਦਿਲ ਨਾਲ ਦਾਨ ਕਰੋ ਅਤੇ ਕੋਰੋਨਾ ਵਾਇਰਸ ਖਿਲਾਫ ਜੰਗ ਵਿੱਚ ਸ਼ਾਮਲ ਹੋਵੋ। ਤੁਹਾਡੇ ਵੱਲੋਂ ਪਾਇਆ ਗਿਆ ਇਹ ਯੋਗਦਾਨ ਮੈਡੀਕਲ ਸਹੂਲਤਾਂ ਅਤੇ ਲੋੜਵੰਦਾਂ ਤੇ ਕਮਜ਼ੋਰ ਤਬਕਿਆਂ ਨੂੰ ਰਾਹਤ ਦੇਣ ਲਈ ਵਰਤਿਆ ਜਾਵੇਗਾ।

28/03/2020 31/08/2020 ਦੇਖੋ (187 KB)
ਕੋਵਿਡ-19 ਪਟਿਆਲਾ ਰਾਹਤ ਫੰਡ ਲਈ ਦਾਨ ਕਰੋ

ਕੋਵਿਡ-19 ਪਟਿਆਲਾ ਰਾਹਤ ਫੰਡ ਲਈ ਦਾਨ ਕਰੋ
https://covid19patiala.in

Payment link-click here for payment

08/04/2020 31/08/2020 ਦੇਖੋ (158 KB)
ਪਟਿਆਲਾ ਦੇ ਮੈਡੀਕਲ ਅਫਸਰਾਂ ਦੀ ਹੈਲਪਲਾਈਨ ਨੰਬਰ

ਪਟਿਆਲਾ ਦੇ ਮੈਡੀਕਲ ਅਫਸਰਾਂ ਦੀ ਹੈਲਪਲਾਈਨ ਨੰਬਰ

26/03/2020 31/07/2020 ਦੇਖੋ (186 KB)
ਉਦਯੋਗਿਕ ਇਕਾਈਆਂ ਦੇ ਮਾਲਕਾਂ ਲਈ ਨਵੇਂ ਹੁਕਮ ਜਾਰੀ

ਉਦਯੋਗਿਕ ਇਕਾਈਆਂ ਦੇ ਮਾਲਕਾਂ ਲਈ ਨਵੇਂ ਹੁਕਮ ਜਾਰੀ

23/03/2020 31/07/2020 ਦੇਖੋ (121 KB)
ਲੋਕਡੌਨ ਢਿਲ ਦੇ ਹੁਕਮ 17-5-2020

ਲੋਕਡੌਨ ਢਿਲ ਦੇ ਹੁਕਮ 17-5-2020

17/05/2020 31/07/2020 ਦੇਖੋ (2 MB)
ਜ਼ਿਲ੍ਹਾ ਮੈਜਿਸਟ੍ਰੇਟ ਨੇ ਖੇਤੀ ਸੰਦਾਂ ਅਤੇ ਐਗਰੋ ਕੈਮੀਕਲ ਸੇਵਾਵਾਂ ਲਈ ਕਰਫਿਓ ਵਿੱਚ ਨਵੀਂ ਛੋਟ ਦੇ ਆਦੇਸ਼ ਦਿੱਤੇ

-ਖੇਤੀਬਾੜੀ ਮਸ਼ੀਨਰੀ ਤੇ ਐਗਰੋਕੈਮੀਕਲ ਸੇਵਾਵਾਂ ਨੂੰ ਕਰਫਿਊ ‘ਚ ਛੋਟ ਦੇਣ ਦੇ ਨਵੇਂ ਹੁਕਮ
ਪਟਿਆਲਾ, 29 ਮਾਰਚ:
ਕੋਰੋਨਾਵਾਇਰਸ ਦੇ ਮੱਦੇਨਜ਼ਰ ਪਟਿਆਲਾ ਜ਼ਿਲ੍ਹੇ ਅੰਦਰ ਲਗਾਏ ਗਏ ਕਰਫਿਊ ਦੌਰਾਨ ਪੰਜਾਬ ਸਰਕਾਰ ਦੇ ਖੁਰਾਕ ਤੇ ਸਿਵਲ ਸਪਲਾਈਜ ਵਿਭਾਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਅਸੈਂਸ਼ਲ ਸਰਵਿਸਿਜ ਮੇਨਟੇਨੈਂਸ ਐਕਟ 1968 ਸੋਧਿਆ 1981 ਤਹਿਤ ਐਗਰੋ ਕੈਮੀਕਲ ਤੇ ਖੇਤੀਬਾੜੀ ਮਸ਼ੀਨਰੀ ਦੇ ਕੰਮ ਕਾਜ ਤੇ ਆਵਜਾਈ ਨੂੰ ਵੀ ਜਰੂਰੀ ਸੇਵਾਵਾਂ ‘ਚ ਸ਼ਾਮਲ ਕਰਨ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਕੁਮਾਰ ਅਮਿਤ ਨੇ ਖੇਤੀਬਾੜੀ ਸੰਦਾਂ ਤੇ ਐਗਰੋਕੈਮੀਕਲ ਸੇਵਾਵਾਂ ਨੂੰ ਕਰਫਿਊ ‘ਚ ਛੋਟ ਦੇਣ ਦੇ ਨਵੇਂ ਹੁਕਮ ਜਾਰੀ ਕੀਤੇ ਹਨ। ਇਹ ਛੋਟ ਕੇਵਲ ਇਸ ਅਧਾਰ ‘ਤੇ ਦਿੱਤੀ ਗਈ ਹੈ ਕਿ ਇਹ ਖੇਤੀ ਮਸ਼ੀਨਰੀ ਸੇਵਾਵਾਂ ਅਤੇ ਖੇਤੀਬਾੜੀ ਲਈ ਲੋੜੀਂਦੀਆਂ ਵਸਤਾਂ ਡੀਲਰਾਂ ਵੱਲੋਂ ਜਿੰਮੀਦਾਰਾਂ ਦੇ ਘਰਾਂ ਤੱਕ ਪੁੱਜਦੀਆਂ ਕੀਤੀਆਂ ਜਾਣਗੀਆਂ।
ਸ੍ਰੀ ਕੁਮਾਰ ਅਮਿਤ ਵੱਲੋਂ ਜਾਰੀ ਹੁਕਮਾਂ ਮੁਤਾਬਕ ਪਟਿਆਲਾ ਦੇ ਮੁੱਖ ਖੇਤੀਬਾੜੀ ਅਫ਼ਸਰ ਯਕੀਨੀ ਬਣਾਉਣਗੇ ਕਿ ਜ਼ਿਲ੍ਹੇ ਅੰਦਰ ਬੀਜ, ਖਾਦਾਂ, ਕੀਟਨਾਸ਼ਕ ਦਵਾਈਆਂ ਦੀ ਆਵਾਜਾਈ ਤੇ ਵੰਡ ਸਮੇਤ ਹੋਰ ਖੇਤੀਬਾੜੀ ਮਸ਼ੀਨਰੀ ਸੇਵਾ ਜਾਰੀ ਰਹੇ। ਪਰੰਤੂ ਇਸ ਦੌਰਾਨ ਕਿਸਾਨਾਂ, ਡੀਲਰਾਂ ਤੇ ਹੋਰ ਕਰਿੰਦਿਆਂ ਵੱਲੋਂ ਕੋਵਿਡ-19 ਤਹਿਤ ਜਾਰੀ ਪ੍ਰੋਟੋਕਾਲ ਨੇਮਾਂ, ਮਾਸਕ, ਸੈਨੇਟਾਈਜੇਸ਼ਨ ਤੇ ਆਪਸੀ ਦੂਰੀ ਦੀ ਪਾਲਣ ਵੀ ਯਕੀਨੀ ਬਣਾਈ ਜਾਵੇਗੀ।
ਮੁੱਖ ਖੇਤੀਬਾੜੀ ਅਫ਼ਸਰ, ਪਟਿਆਲਾ, ਐਗਰੋ ਕੈਮੀਕਲ ਡੀਲਰਾਂ ਨੂੰ ਖੇਤੀਬਾੜੀ ਦੀ ਬਿਜਾਈ ਲਈ ਲੋੜ ਮੁਤਾਬਕ ਬੀਜ, ਖਾਦਾਂ, ਕੀਟਨਾਸ਼ਕ ਦਵਾਈਆਂ ਆਦਿ ਤੇ ਲੋੜੀਂਦਾ ਸਾਜੋ-ਸਮਾਨ ਘਰਾਂ ਤੱਕ ਪੁੱਜਦਾ ਕਰਵਾਉਣਾ ਯਕੀਨੀ ਬਣਾਉਣਗੇ। ਇਸ ਤੋਂ ਬਿਨ੍ਹਾਂ ਖੇਤੀਬਾੜੀ, ਇਨ੍ਹਾਂ ਵਸਤਾਂ ਦੀ ਥੋਕ ਵਪਾਰੀਆਂ ਤੋਂ ਪ੍ਰਚੂਨ ਵਿਕਰੇਤਾਵਾਂ ਤੱਕ ਸਾਜੋ ਸਮਾਨ ਪਹੁੰਚਾਉਣ ਲਈ ਆਵਾਜਾਈ ਬਾਬਤ ਬਾਬਤ ਲੋੜੀਂਦੇ ਪਾਸ ਵੀ ਜਾਰੀ ਕਰਨਗੇ।

28/03/2020 30/06/2020 ਦੇਖੋ (56 KB)
ਨਾਗਰਿਕ / ਸੇਵਾ ਪ੍ਰਦਾਤਾ ਪਾਸ ਕੋਵੀਡ -19

ਨਾਗਰਿਕ / ਸੇਵਾ ਪ੍ਰਦਾਤਾ ਪਾਸ ਕੋਵੀਡ -19 ਲਈ ਅਰਜ਼ੀ ਦੇਣ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ
https://epasscovid19.pais.net.in

01/03/2020 30/06/2020 ਦੇਖੋ (119 KB)