Close

ਘੋਸ਼ਣਾਵਾਂ

ਘੋਸ਼ਣਾਵਾਂ
ਸਿਰਲੇਖ ਵਰਣਨ ਮਿਤੀ ਸ਼ੁਰੂ ਮਿਤੀ ਖਤਮ ਮਿਸਲ
ਜਿਲ੍ਹਾ ਪ੍ਰੀਸ਼ਦ, ਪਟਿਆਲਾ ਦੀ ਪ੍ਰਾਪਰਟੀ ਕਿਰਾਏ ਤੇ ਦੇਣ ਸਬੰਧੀ ਨੋਟਿਸ

ਜਿਲ੍ਹਾ ਪ੍ਰੀਸ਼ਦ, ਪਟਿਆਲਾ ਦੀ ਪ੍ਰਾਪਰਟੀ ਕਿਰਾਏ ਤੇ ਦੇਣ ਸਬੰਧੀ ਨੋਟਿਸ

23/11/2020 09/12/2020 ਦੇਖੋ (429 KB)
ਪਰਾਲੀ ਸਾੜਨ ਅਤੇ ਪ੍ਰਦੂਸ਼ਣ ਰੋਕਥਾਮ ਉਪਾਵਾਂ ਬਾਰੇ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ

ਪਰਾਲੀ ਸਾੜਨ ਅਤੇ ਪ੍ਰਦੂਸ਼ਣ ਰੋਕਥਾਮ ਉਪਾਵਾਂ ਬਾਰੇ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ

05/11/2019 30/11/2020 ਦੇਖੋ (145 KB)
PSRLM ਸਕੀਮ ਲਈ ਰਜਿਸਟਰ ਛਪਾਈ ਲਈ ਕੁਟੇਸ਼ਨ ਦੀ ਮੰਗ 18/11/2020 26/11/2020 ਦੇਖੋ (419 KB)
ਮਨਰੇਗਾ ਸਕੀਮ ਅਧੀਨ ਭਰਤੀ
ਮਨਰੇਗਾ ਸਕੀਮ ਅਧੀਨ ਭਰਤੀ
26/08/2020 30/09/2020 ਦੇਖੋ (2 MB)
ਸੀ.ਆਰ.ਐਮ 2020-2021 ਜ਼ਿਲ੍ਹਾ ਪਟਿਆਲਾ ਅਧੀਨ ਐਗਰੀ ਮਸ਼ੀਨ ਦਾ ਡਰਾਅ ਕੱਢਣ ਸਬੰਧੀ ਨੋਟਿਸ

ਸੀ.ਆਰ.ਐਮ 2020-2021 ਜ਼ਿਲ੍ਹਾ ਪਟਿਆਲਾ ਅਧੀਨ ਐਗਰੀ ਮਸ਼ੀਨ ਦਾ ਡਰਾਅ ਕੱਢਣ ਸਬੰਧੀ ਨੋਟਿਸ

24/09/2020 28/09/2020 ਦੇਖੋ (351 KB)
ਇਨ-ਸੀਟੂ 2020-2021 ਜ਼ਿਲ੍ਹਾ ਪਟਿਆਲਾ ਦੇ ਅਧੀਨ ਐਗਰੀ ਮਸ਼ੀਨ ਦਾ ਡਰਾਅ

ਮਿਤੀ -11-09-2020 ਨੂੰ ਸਵੇਰੇ 11: 00 ਵਜੇ
ਡਰਾਅ ਜਗ੍ਹਾ- ਕਾਨਫਰੰਸ ਹਾਲ, ਡੀ.ਸੀ ਦਫਤਰ ਪਟਿਆਲਾ.

10/09/2020 11/09/2020 ਦੇਖੋ (303 KB)
PSRLM ਅਧੀਨ ਸਵੈ ਸਹਾਇਤਾ ਸਮੂਹਾਂ ਦੇ ਰਿਕਾਰਡ ਦੀਆਂ ਕਿਤਾਬਾਂ ਛਾਪਣ ਲਈ ਵੱਖ ਵੱਖ ਫਰਮਾਂ ਤੋਂ ਹਵਾਲੇ ਮੰਗੇ ਜਾ ਰਹੇ ਹਨ
 
PSRLM ਅਧੀਨ ਸਵੈ ਸਹਾਇਤਾ ਸਮੂਹਾਂ ਦੇ ਰਿਕਾਰਡ ਦੀਆਂ ਕਿਤਾਬਾਂ ਛਾਪਣ ਲਈ ਵੱਖ ਵੱਖ ਫਰਮਾਂ ਤੋਂ ਹਵਾਲੇ ਮੰਗੇ ਜਾ ਰਹੇ ਹਨ
27/08/2020 02/09/2020 ਦੇਖੋ (612 KB)
ਪੰਜਾਬ ਮੁੱਖ ਮੰਤਰੀ ਰਾਹਤ ਫੰਡ ਕੋਵਿਡ-19 ਲਈ ਖੁੱਲ੍ਹੇ ਦਿਲ ਨਾਲ ਦਾਨ ਕਰੋ ਅਤੇ ਕੋਰੋਨਾ ਵਾਇਰਸ ਖਿਲਾਫ ਜੰਗ ਵਿੱਚ ਸ਼ਾਮਲ ਹੋਵੋ

https://cmrf.punjab.gov.in
ਪੰਜਾਬ ਮੁੱਖ ਮੰਤਰੀ ਰਾਹਤ ਫੰਡ ਕੋਵਿਡ-19 ਲਈ ਖੁੱਲ੍ਹੇ ਦਿਲ ਨਾਲ ਦਾਨ ਕਰੋ ਅਤੇ ਕੋਰੋਨਾ ਵਾਇਰਸ ਖਿਲਾਫ ਜੰਗ ਵਿੱਚ ਸ਼ਾਮਲ ਹੋਵੋ। ਤੁਹਾਡੇ ਵੱਲੋਂ ਪਾਇਆ ਗਿਆ ਇਹ ਯੋਗਦਾਨ ਮੈਡੀਕਲ ਸਹੂਲਤਾਂ ਅਤੇ ਲੋੜਵੰਦਾਂ ਤੇ ਕਮਜ਼ੋਰ ਤਬਕਿਆਂ ਨੂੰ ਰਾਹਤ ਦੇਣ ਲਈ ਵਰਤਿਆ ਜਾਵੇਗਾ।

28/03/2020 31/08/2020 ਦੇਖੋ (187 KB)
ਕੋਵਿਡ-19 ਪਟਿਆਲਾ ਰਾਹਤ ਫੰਡ ਲਈ ਦਾਨ ਕਰੋ

ਕੋਵਿਡ-19 ਪਟਿਆਲਾ ਰਾਹਤ ਫੰਡ ਲਈ ਦਾਨ ਕਰੋ
https://covid19patiala.in

Payment link-click here for payment

08/04/2020 31/08/2020 ਦੇਖੋ (158 KB)
ਪਟਿਆਲਾ ਦੇ ਮੈਡੀਕਲ ਅਫਸਰਾਂ ਦੀ ਹੈਲਪਲਾਈਨ ਨੰਬਰ

ਪਟਿਆਲਾ ਦੇ ਮੈਡੀਕਲ ਅਫਸਰਾਂ ਦੀ ਹੈਲਪਲਾਈਨ ਨੰਬਰ

26/03/2020 31/07/2020 ਦੇਖੋ (186 KB)