ਜ਼ਿਲ੍ਹੇ ਬਾਬਤ
ਪਟਿਆਲਾ ਪੰਜਾਬ ਦਾ ਇਕ ਸਾਬਕਾ ਪ੍ਰਸਿੱਧ ਸ਼ਾਹੀ ਸੂਬਾ ਹੈ। ਸੂਬੇ ਦੇ ਦੱਖਣ-ਪੂਰਬ ਵੱਲ ਸਥਿਤ ਇਹ 29° 49′ ਅਤੇ 30° 47′ ਅਕਸ਼ਾਂਸ ਅਤੇ 75° 58′ ਅਤੇ 76° 54′ ਪੂਰਬੀ ਲੰਬਾਕਾਰ ਵਿਚਕਾਰ ਸਥਿਤ ਹੈ।
ਇਸ ਦੇ ਆਲੇ ਦੁਆਲੇ ਜਿਲ੍ਹਾ ਫਤਿਹਗੜ੍ਹ ਸਾਹਿਬ, ਰੂਪਨਗਰ ,ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਸੰਘ ਖੇਤਰ ਚੰਡੀਗੜ੍ਹ ਉੱਤਰ ਵਾਲੇ ਪਾਸੇ, ਪੱਛਮ ਵਾਲੇ ਪਾਸੇ ਜਿਲ੍ਹਾ ਸੰਗਰੂਰ ਅਤੇ ਮਲੇਰਕੋਟਲਾ, ਪੂਰਬ ਦਿਸ਼ਾ ਵੱਲ ਗੁਆਂਢੀ ਰਾਜ ਹਰਿਆਣਾ ਦੇ ਜਿਲ੍ਹਾ ਅੰਬਾਲਾ ਅਤੇ ਕੁਰਕਸ਼ੇਤਰ ਅਤੇ ਦੱਖਣ ਵੱਲ ਹਰਿਆਣੇ ਦਾ ਜਿਲ੍ਹਾ ਕੈਥਲ ਪੈਂਦਾ ਹੈ।
ਕੁਝ ਨਵਾਂ
- ਸਬੰਧਤ ਸੇਵਾਵਾਂ ਲਈ ਆਊਟਸੋਰਸਿੰਗ ਏਜੰਸੀ/ਫਰਮ ਦੀ ਨਿਯੁਕਤੀ
- ਕਿਸਾਨਾ ਨੂੰ ਬੇ-ਲੋੜੀਦਾ ਸਮਾਨ ਨਾ ਵੇਚਣ ਸਬੰਧੀ ਹੁਕਮ ਨੰ 2435-48/ਐਮ-2
- ਫਰਮ M/S SKY INTERNATIONAL (ਪਤਾ: SCO 19, ਕੈਲੀਬਰ ਮਾਰਕੀਟ, ਰਾਜਪੁਰਾ ਟਾਊਨ, ਤਹਿਸੀਲ ਰਾਜਪੁਰਾ, ਜ਼ਿਲ੍ਹਾ ਪਟਿਆਲਾ) ਦੇ IELTS ਅਤੇ ਕੰਸਲਟੈਂਸੀ ਲਾਇਸੈਂਸ ਨੂੰ ਰੱਦ ਕਰਨ ਸਬੰਧੀ ਦਫ਼ਤਰੀ ਹੁਕਮ।
- ਜਿਲ੍ਹਾ ਪਟਿਆਲਾ ਵਿੱਚ ਕੰਬਾਇਨਾਂ ਦੇ ਚੱਲਣ ਦਾ ਸਮਾਂ ਨਿਰਧਾਰਿਤ ਕਰਨ ਸਬੰਧੀ ਅਧੀਨ ਧਾਰਾ ਬੀ.ਐਨ.ਐਸ.ਐਸ 163 (2371-88/M-2 Dated 15-09-2026)
- ਰੀਪਰ ਚਲਾਉਣ ਦੀ ਆਗਿਆ ਦੇਣ ਸਬੰਧੀ ( 2389-2416/ਐਮ-2 ਮਿਤੀ 15-09-2026)
ਸੇਵਾਵਾਂ ਲੱਭੋ
ਸਮਾਗਮ
ਇਥੇ ਕੋਈ ਵੀ ਵਾਕਿਆ ਨਹੀਂ ਹੈ।
ਹੈਲਪਲਾਈਨ ਨੰਬਰ
-
ਬਾਲ ਹੈਲਪਲਾਈਨ -
1098 -
ਮਹਿਲਾ ਹੈਲਪਲਾਈਨ -
1091 -
ਐਂਬੂਲੈਂਸ -
102, 108