ਜ਼ਿਲ੍ਹੇ ਬਾਬਤ
ਪਟਿਆਲਾ ਪੰਜਾਬ ਦਾ ਇਕ ਸਾਬਕਾ ਪ੍ਰਸਿੱਧ ਸ਼ਾਹੀ ਸੂਬਾ ਹੈ। ਸੂਬੇ ਦੇ ਦੱਖਣ-ਪੂਰਬ ਵੱਲ ਸਥਿਤ ਇਹ 29° 49′ ਅਤੇ 30° 47′ ਅਕਸ਼ਾਂਸ ਅਤੇ 75° 58′ ਅਤੇ 76° 54′ ਪੂਰਬੀ ਲੰਬਾਕਾਰ ਵਿਚਕਾਰ ਸਥਿਤ ਹੈ।
ਇਸ ਦੇ ਆਲੇ ਦੁਆਲੇ ਜਿਲ੍ਹਾ ਫਤਿਹਗੜ੍ਹ ਸਾਹਿਬ, ਰੂਪਨਗਰ ,ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਸੰਘ ਖੇਤਰ ਚੰਡੀਗੜ੍ਹ ਉੱਤਰ ਵਾਲੇ ਪਾਸੇ, ਪੱਛਮ ਵਾਲੇ ਪਾਸੇ ਜਿਲ੍ਹਾ ਸੰਗਰੂਰ ਅਤੇ ਮਲੇਰਕੋਟਲਾ, ਪੂਰਬ ਦਿਸ਼ਾ ਵੱਲ ਗੁਆਂਢੀ ਰਾਜ ਹਰਿਆਣਾ ਦੇ ਜਿਲ੍ਹਾ ਅੰਬਾਲਾ ਅਤੇ ਕੁਰਕਸ਼ੇਤਰ ਅਤੇ ਦੱਖਣ ਵੱਲ ਹਰਿਆਣੇ ਦਾ ਜਿਲ੍ਹਾ ਕੈਥਲ ਪੈਂਦਾ ਹੈ।
ਕੁਝ ਨਵਾਂ
- ਪਾਰਕਿੰਗ, ਜੂਸ ਬਾਰ, ਕੰਟੀਨ ਅਤੇ ਟੈਂਡਰ ਸ਼ਰਤਾਂ ਲਈ ਟੈਂਡਰ ਨੋਟਿਸ
- ਪੁਰਾਣੀ ਕਾਰ ਇਨੋਵਾ ਡੀਜ਼ਲ ਦੀ ਵਿਕਰੀ ਲਈ ਜਨਤਕ ਨੋਟਿਸ
- ਗੇਲ ਪਲਾਂਟ ਖੈਰਪੁਰ ਜੱਟਾਂ, ਤੇਹ ਰਾਜਪੁਰਾ ਨੋ ਡਰੋਨ ਜ਼ੋਨ ਆਰਡਰ U/S 163 (1401-17/M-2 ਮਿਤੀ 19-05-2026)
- ਨਗਰ ਕੌਂਸਲਾਂ ਦੀਆਂ ਚੋਣਾਂ ਕਾਰਨ ਹਥਿਆਰ ਨਾ ਰੱਖਣ ਸਬੰਧੀ ਹੁਕਮ U/s 163
- ਚੋਣ ਪ੍ਰਚਾਰ ਸਬੰਧੀ ਸੂਚਨਾ
- ਨੋ ਡਰੋਨ ਜ਼ੋਨ ਬਾਰੇ ਨੋਟਿਸ
ਸੇਵਾਵਾਂ ਲੱਭੋ
ਸਮਾਗਮ
ਇਥੇ ਕੋਈ ਵੀ ਵਾਕਿਆ ਨਹੀਂ ਹੈ।
ਹੈਲਪਲਾਈਨ ਨੰਬਰ
-
ਬਾਲ ਹੈਲਪਲਾਈਨ -
1098 -
ਮਹਿਲਾ ਹੈਲਪਲਾਈਨ -
1091 -
ਐਂਬੂਲੈਂਸ -
102, 108