ਹੋਰ ਨਵਾਂ ਕੀ
ਕਰਫਿਊ ਕਰਕੇ ਪੰਜਾਬ ‘ਚ ਫਸੇ ਤੇ ਬਾਹਰਲੇ ਰਾਜਾਂ ‘ਚ ਆਪਣੇ ਘਰਾਂ ਨੂੰ ਜਾਣ ਵਾਲੇ ਲੋਕ www.covidhelp.punjab.gov.in ਲਿੰਕ ‘ਤੇ ਰਜਿਸਟਰੇਸ਼ਨ ਕਰਨ-ਡਿਪਟੀ ਕਮਿਸ਼ਨਰ
ਪ੍ਰਕਾਸ਼ਿਤ ਕਰਨ ਦੀ ਮਿਤੀ: 01/05/2020People stranded in Punjab due to curfew and going to their homes in outlying states to register at www.covidhelp.punjab.gov.in-Deputy Commissioner
ਪਟਿਆਲਾ ਜ਼ਿਲ੍ਹੇ ਅੰਦਰ ਕਰਫਿਊ ‘ਚ ਹਾਲੇ ਕੋਈ ਛੋਟ ਨਹੀਂ, 1 ਮਈ ਦੀ ਸ਼ਾਮ ਨੂੰ ਮੁੜ ਸਥਿਤੀ ਵਿਚਾਰ ਕੇ ਲਿਆ ਜਾਵੇਗਾ ਫੈਸਲਾ-ਜ਼ਿਲ੍ਹਾ ਮੈਜਿਸਟਰੇਟ
ਪ੍ਰਕਾਸ਼ਿਤ ਕਰਨ ਦੀ ਮਿਤੀ: 30/04/2020ਪਟਿਆਲਾ ਜ਼ਿਲ੍ਹੇ ਅੰਦਰ ਕਰਫਿਊ ‘ਚ ਹਾਲੇ ਕੋਈ ਛੋਟ ਨਹੀਂ, 1 ਮਈ ਦੀ ਸ਼ਾਮ ਨੂੰ ਮੁੜ ਸਥਿਤੀ ਵਿਚਾਰ ਕੇ ਲਿਆ ਜਾਵੇਗਾ ਫੈਸਲਾ-ਜ਼ਿਲ੍ਹਾ ਮੈਜਿਸਟਰੇਟ
ਡਿਜਿਟਲ ਪੈਰੰਟ ਮਾਰਗ ਦਰਸ਼ਕ ਪ੍ਰੋਗਰਾਮ
ਪ੍ਰਕਾਸ਼ਿਤ ਕਰਨ ਦੀ ਮਿਤੀ: 27/04/2020Open following link of Digital Parent Margdarshak program Website https://merakifoundation.in/margdarshak/ Open the Following link of Digital Parent Margdarshak Program Reports https://patiala.nic.in/digital-parent-margdarshak/
ਕੋਵਿਡ-19 ਪਟਿਆਲਾ ਰਾਹਤ ਫੰਡ ਲਈ ਦਾਨ ਕਰੋ
ਪ੍ਰਕਾਸ਼ਿਤ ਕਰਨ ਦੀ ਮਿਤੀ: 09/04/2020ਕੋਵਿਡ-19 ਪਟਿਆਲਾ ਰਾਹਤ ਫੰਡ ਲਈ ਦਾਨ ਕਰੋ https://covid19patiala.in Payment link-click here for payment
ਨਾਗਰਿਕ / ਸੇਵਾ ਪ੍ਰਦਾਤਾ ਪਾਸ ਕੋਵੀਡ -19
ਪ੍ਰਕਾਸ਼ਿਤ ਕਰਨ ਦੀ ਮਿਤੀ: 04/04/2020ਨਾਗਰਿਕ / ਸੇਵਾ ਪ੍ਰਦਾਤਾ ਪਾਸ ਕੋਵੀਡ -19 ਲਈ ਅਰਜ਼ੀ ਦੇਣ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ https://epasscovid19.pais.net.in
ਪੰਜਾਬ ਮੁੱਖ ਮੰਤਰੀ ਰਾਹਤ ਫੰਡ ਕੋਵਿਡ-19 ਲਈ ਖੁੱਲ੍ਹੇ ਦਿਲ ਨਾਲ ਦਾਨ ਕਰੋ ਅਤੇ ਕੋਰੋਨਾ ਵਾਇਰਸ ਖਿਲਾਫ ਜੰਗ ਵਿੱਚ ਸ਼ਾਮਲ ਹੋਵੋ
ਪ੍ਰਕਾਸ਼ਿਤ ਕਰਨ ਦੀ ਮਿਤੀ: 31/03/2020https://cmrf.punjab.gov.in ਪੰਜਾਬ ਮੁੱਖ ਮੰਤਰੀ ਰਾਹਤ ਫੰਡ ਕੋਵਿਡ-19 ਲਈ ਖੁੱਲ੍ਹੇ ਦਿਲ ਨਾਲ ਦਾਨ ਕਰੋ ਅਤੇ ਕੋਰੋਨਾ ਵਾਇਰਸ ਖਿਲਾਫ ਜੰਗ ਵਿੱਚ ਸ਼ਾਮਲ ਹੋਵੋ। ਤੁਹਾਡੇ ਵੱਲੋਂ ਪਾਇਆ ਗਿਆ ਇਹ ਯੋਗਦਾਨ ਮੈਡੀਕਲ ਸਹੂਲਤਾਂ ਅਤੇ ਲੋੜਵੰਦਾਂ ਤੇ ਕਮਜ਼ੋਰ ਤਬਕਿਆਂ ਨੂੰ ਰਾਹਤ ਦੇਣ ਲਈ ਵਰਤਿਆ ਜਾਵੇਗਾ।
ਉਦਯੋਗਿਕ ਇਕਾਈਆਂ ਦੇ ਮਾਲਕਾਂ ਲਈ ਨਵੇਂ ਹੁਕਮ ਜਾਰੀ
ਪ੍ਰਕਾਸ਼ਿਤ ਕਰਨ ਦੀ ਮਿਤੀ: 29/03/2020ਉਦਯੋਗਿਕ ਇਕਾਈਆਂ ਦੇ ਮਾਲਕਾਂ ਲਈ ਨਵੇਂ ਹੁਕਮ ਜਾਰੀ
ਜ਼ਿਲ੍ਹਾ ਮੈਜਿਸਟ੍ਰੇਟ ਨੇ ਖੇਤੀ ਸੰਦਾਂ ਅਤੇ ਐਗਰੋ ਕੈਮੀਕਲ ਸੇਵਾਵਾਂ ਲਈ ਕਰਫਿਓ ਵਿੱਚ ਨਵੀਂ ਛੋਟ ਦੇ ਆਦੇਸ਼ ਦਿੱਤੇ
ਪ੍ਰਕਾਸ਼ਿਤ ਕਰਨ ਦੀ ਮਿਤੀ: 28/03/2020-ਖੇਤੀਬਾੜੀ ਮਸ਼ੀਨਰੀ ਤੇ ਐਗਰੋਕੈਮੀਕਲ ਸੇਵਾਵਾਂ ਨੂੰ ਕਰਫਿਊ ‘ਚ ਛੋਟ ਦੇਣ ਦੇ ਨਵੇਂ ਹੁਕਮ ਪਟਿਆਲਾ, 29 ਮਾਰਚ: ਕੋਰੋਨਾਵਾਇਰਸ ਦੇ ਮੱਦੇਨਜ਼ਰ ਪਟਿਆਲਾ ਜ਼ਿਲ੍ਹੇ ਅੰਦਰ ਲਗਾਏ ਗਏ ਕਰਫਿਊ ਦੌਰਾਨ ਪੰਜਾਬ ਸਰਕਾਰ ਦੇ ਖੁਰਾਕ ਤੇ ਸਿਵਲ ਸਪਲਾਈਜ ਵਿਭਾਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਅਸੈਂਸ਼ਲ ਸਰਵਿਸਿਜ ਮੇਨਟੇਨੈਂਸ ਐਕਟ 1968 ਸੋਧਿਆ 1981 ਤਹਿਤ ਐਗਰੋ ਕੈਮੀਕਲ ਤੇ ਖੇਤੀਬਾੜੀ ਮਸ਼ੀਨਰੀ ਦੇ ਕੰਮ ਕਾਜ […]
ਪਟਿਆਲਾ ਦੇ ਮੈਡੀਕਲ ਅਫਸਰਾਂ ਦੀ ਹੈਲਪਲਾਈਨ ਨੰਬਰ
ਪ੍ਰਕਾਸ਼ਿਤ ਕਰਨ ਦੀ ਮਿਤੀ: 27/03/2020ਪਟਿਆਲਾ ਦੇ ਮੈਡੀਕਲ ਅਫਸਰਾਂ ਦੀ ਹੈਲਪਲਾਈਨ ਨੰਬਰ
ਕੋਵਿਡ -19, ਜ਼ਿਲ੍ਹਾ ਮੈਜਿਸਟ੍ਰੇਟ ਪਟਿਆਲਾ ਦੇ ਦਫ਼ਤਰ ਦੇ ਆਦੇਸ਼.
ਪ੍ਰਕਾਸ਼ਿਤ ਕਰਨ ਦੀ ਮਿਤੀ: 27/03/2020ਕੋਵਿਡ -19, ਜ਼ਿਲ੍ਹਾ ਮੈਜਿਸਟ੍ਰੇਟ ਪਟਿਆਲਾ ਦੇ ਦਫ਼ਤਰ ਦੇ ਆਦੇਸ਼.