Close

ਭਰਤੀ

ਭਰਤੀ
ਸਿਰਲੇਖ ਵਰਣਨ ਮਿਤੀ ਸ਼ੁਰੂ ਮਿਤੀ ਖਤਮ ਮਿਸਲ
ਸਟੈਂਪ ਵਿਕਰੇਤਾ ਲਈ ਮੰਗੀ ਗਈ ਅਰਜ਼ੀ ਲਈ ਜਨਤਕ ਨੋਟਿਸ

ਸਟੈਂਪ ਵਿਕਰੇਤਾ ਲਈ ਮੰਗੀ ਗਈ ਅਰਜ਼ੀ ਲਈ ਜਨਤਕ ਨੋਟਿਸ

16/11/2022 20/11/2022 ਦੇਖੋ (187 KB)
ਆਰਬਿਟਰੇਟਰ ਕਮ ਕਮਿਸ਼ਨਰ ਪਟਿਆਲਾ ਵਿਭਾਗ ਦੇ ਦਫ਼ਤਰ ਅਧੀਨ ਭਰਤੀ ਸੂਚਨਾ

ਆਰਬਿਟਰੇਟਰ ਕਮ ਕਮਿਸ਼ਨਰ ਪਟਿਆਲਾ ਵਿਭਾਗ ਦੇ ਦਫ਼ਤਰ ਅਧੀਨ ਭਰਤੀ ਸੂਚਨਾ

04/11/2022 15/11/2022 ਦੇਖੋ (1 MB)
ਅਸ਼ਟਾਮ ਫਰੋਸ਼ਾ ਦੀ ਭਰਤੀ

ਅਸ਼ਟਾਮ ਫਰੋਸ਼ਾ ਦੀ ਭਰਤੀ

02/11/2022 11/11/2022 ਦੇਖੋ (479 KB)
ਭਰਤੀ ਨੋਟਿਸ

ਭਰਤੀ ਨੋਟਿਸ

04/10/2022 10/10/2022 ਦੇਖੋ (1 MB)
ਸਮਾਜਿਕ ਸੁਰੱਖਿਆ ਅਤੇ ਔਰਤਾਂ ਅਤੇ ਬੱਚਿਆਂ ਦੇ ਵਿਕਾਸ ਵਿਭਾਗ ਦੇ ਅਧੀਨ ਭਰਤੀ

ਸਮਾਜਿਕ ਸੁਰੱਖਿਆ ਅਤੇ ਔਰਤਾਂ ਅਤੇ ਬੱਚਿਆਂ ਦੇ ਵਿਕਾਸ ਵਿਭਾਗ ਦੇ ਅਧੀਨ ਭਰਤੀ

25/07/2022 31/08/2022 ਦੇਖੋ (2 MB)
ਵਨ ਸਟਾਪ ਸੈਂਟਰ, ਪਟਿਆਲਾ ਲਈ ਸਟਾਫ ਦੀ ਭਰਤੀ ਲਈ

ਵਨ ਸਟਾਪ ਸੈਂਟਰ, ਪਟਿਆਲਾ ਲਈ ਸਟਾਫ ਦੀ ਭਰਤੀ ਲਈ

29/06/2022 05/08/2022 ਦੇਖੋ (2 MB)
ਸਹਿਯੋਗ ਵੇ ਹੋਮ ਰਾਜਪੁਰਾ ਲਈ ਅਟੈਂਡੈਂਟ ਦੀ ਭਰਤੀ
 ਸਹਿਯੋਗ ਵੇ ਹੋਮ ਰਾਜਪੁਰਾ ਲਈ ਅਟੈਂਡੈਂਟ ਦੀ ਭਰਤੀ
25/05/2022 30/06/2022 ਦੇਖੋ (1 MB)
ਸੇਵਾ ਮੁਕਤ ਪਟਵਾਰੀਆਂ ਤੇ ਕਾਨੂੰਗੋਆ ਤੋਂ ਮਾਲ ਪਟਵਾਰੀਆਂ ਦੀ ਅਸਾਮੀਆਂ ਲਈ ਬਿਨੈ ਪੱਤਰਾਂ ਦੀ ਮੰਗ

ਸੇਵਾ ਮੁਕਤ ਪਟਵਾਰੀਆਂ ਤੇ ਕਾਨੂੰਗੋਆ ਤੋਂ ਮਾਲ ਪਟਵਾਰੀਆਂ ਦੀ ਅਸਾਮੀਆਂ ਲਈ ਬਿਨੈ ਪੱਤਰਾਂ ਦੀ ਮੰਗ

– ਸੇਵਾ ਮੁਕਤ ਪਟਵਾਰੀ ਤੇ ਕਾਨੂੰਗੋ ਐਸ.ਕੇ. ਬਰਾਂਚ ਵਿਖੇ ਆਪਣਾ ਬਿਨੈ ਪੱਤਰ 31 ਮਈ ਸ਼ਾਮ 5 ਵਜੇ ਤੱਕ ਦੇ ਸਕਦੇ ਹਨ -ਡੀ.ਆਰ.ਓ.

ਪਟਿਆਲਾ, 23 ਮਈ:

ਪੰਜਾਬ ਸਰਕਾਰ ਵੱਲੋਂ ਮਾਲ ਪਟਵਾਰੀਆਂ ਦੀਆਂ ਖਾਲੀ ਅਸਾਮੀਆਂ ਨੂੰ ਠੇਕੇ ਦੇ  ਆਧਾਰ ‘ਤੇ ਸੇਵਾ ਮੁਕਤ ਪਟਵਾਰੀਆਂ ਤੇ ਕਾਨੂੰਗੋਆਂ ਵਿੱਚੋਂ ਭਰਤੀ ਕਰਨ ਦੀਆਂ ਹਦਾਇਤਾਂ ਦੀ ਰੋਸ਼ਨੀ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਜ਼ਿਲ੍ਹੇ ਦੇ ਸੇਵਾ ਮੁਕਤ ਪਟਵਾਰੀਆਂ ਤੇ ਕਾਨੂੰਗੋਆਂ ਤੋਂ ਬਿਨੈ ਪੱਤਰਾਂ ਦੀ ਮੰਗ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮਾਲ ਅਫ਼ਸਰ ਮੁਕੇਸ਼ ਕੁਮਾਰ ਨੇ ਦੱਸਿਆ ਕਿ ਪੰਜਾਬ ਦੇ ਮਾਲ ਅਤੇ ਪੁਨਰਵਾਸ ਵਿਭਾਗ ਵੱਲੋਂ ਜਾਰੀ ਪੱਤਰ ਵਿੱਚ ਦਰਜ ਹਦਾਇਤਾਂ ਦੀ ਰੋਸ਼ਨੀ ਵਿੱਚ ਠੇਕੇ ਦੇ ਆਧਾਰ ‘ਤੇ ਪਟਵਾਰੀਆਂ ਦੀ ਭਰਤੀ ਮਿਤੀ 31 ਜੁਲਾਈ 2023 ਤੱਕ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਨਾਲ ਸਬੰਧਤ ਸੇਵਾ ਮੁਕਤ ਪਟਵਾਰੀ ਤੇ ਕਾਨੂੰਗੋ ਇਸ ਸਬੰਧੀ ਐਸ.ਕੇ. ਬਰਾਂਚ, ਡੀ.ਸੀ. ਦਫ਼ਤਰ ਪਟਿਆਲਾ ਵਿਖੇ ਆਪਣਾ ਬਿਨੈ ਪੱਤਰ 31 ਮਈ ਸ਼ਾਮ 5 ਵਜੇ ਤੱਕ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਬਿਨੈਕਾਰ ਦੀ ਉਮਰ 64 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਠੇਕੇ ਦੇ ਆਧਾਰ ‘ਤੇ ਭਰਤੀ ਪਟਵਾਰੀਆਂ ਦੀ ਨਿਯੁਕਤੀ ਪੇਂਡੂ ਖੇਤਰਾਂ (ਸਿਵਾਏ ਸ਼ਹਿਰੀ/ਅਰਧ ਸ਼ਹਿਰੀ) ਵਿੱਚ ਕੀਤੀ ਜਾਵੇਗੀ। ਜ਼ਿਲ੍ਹਾ ਮਾਲ ਅਫ਼ਸਰ ਨੇ ਦੱਸਿਆ ਕਿ ਠੇਕੇ ਦੇ ਆਧਾਰ ‘ਤੇ ਭਰਤੀ ਪਟਵਾਰੀਆਂ ਨੂੰ ਮਾਲ ਰਿਕਾਰਡ ਵਿੱਚ ਸਿੱਧੀ ਪਹੁੰਚ ਰਾਹੀਂ ਤਬਦੀਲੀ ਕਰਨ ਦਾ ਅਖ਼ਤਿਆਰ ਨਹੀਂ ਹੋਵੇਗਾ ਅਤੇ ਇਨ੍ਹਾਂ ਅਸਾਮੀਆਂ ‘ਤੇ ਤਾਇਨਾਤ ਪਟਵਾਰੀ ਏ.ਐਸ.ਐਮ./ਡੀ.ਐਸ.ਐਮ. ਰਾਹੀਂ ਕੰਮ ਕਰਨਗੇ।

24/05/2022 31/05/2022 ਦੇਖੋ (180 KB)
ਗਰੁੱਪ-ਡੀ ਪੋਸਟ ਦੀ ਨਿਯੁਕਤੀ ਲਈ ਨੋਟਿਸ

ਗਰੁੱਪ-ਡੀ ਪੋਸਟ ਦੀ ਨਿਯੁਕਤੀ ਲਈ ਨੋਟਿਸ

05/01/2022 10/01/2022 ਦੇਖੋ (1 MB)
ਰਾਜਪੁਰਾ ਵਿਖੇ ਚਿਲਡਰਨ ਹੋਮ ਪਟਿਆਲਾ ਵਿਖੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਸੰਗਠਿਤ ਬਾਲ ਸੁਰੱਖਿਆ ਸਕੀਮ ਤਹਿਤ ਭਰਤੀ

ਰਾਜਪੁਰਾ ਵਿਖੇ ਚਿਲਡਰਨ ਹੋਮ ਪਟਿਆਲਾ ਵਿਖੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਸੰਗਠਿਤ ਬਾਲ ਸੁਰੱਖਿਆ ਸਕੀਮ ਤਹਿਤ ਭਰਤੀ

06/12/2021 05/01/2022 ਦੇਖੋ (1 MB)