Close

ਘੋਸ਼ਣਾਵਾਂ

ਘੋਸ਼ਣਾਵਾਂ
ਸਿਰਲੇਖ ਵਰਣਨ ਮਿਤੀ ਸ਼ੁਰੂ ਮਿਤੀ ਖਤਮ ਮਿਸਲ
ਪਟਿਆਲਾ ਦੇ ਮੈਡੀਕਲ ਅਫਸਰਾਂ ਦੀ ਹੈਲਪਲਾਈਨ ਨੰਬਰ

ਪਟਿਆਲਾ ਦੇ ਮੈਡੀਕਲ ਅਫਸਰਾਂ ਦੀ ਹੈਲਪਲਾਈਨ ਨੰਬਰ

26/03/2020 31/07/2020 ਦੇਖੋ (186 KB)
ਉਦਯੋਗਿਕ ਇਕਾਈਆਂ ਦੇ ਮਾਲਕਾਂ ਲਈ ਨਵੇਂ ਹੁਕਮ ਜਾਰੀ

ਉਦਯੋਗਿਕ ਇਕਾਈਆਂ ਦੇ ਮਾਲਕਾਂ ਲਈ ਨਵੇਂ ਹੁਕਮ ਜਾਰੀ

23/03/2020 31/07/2020 ਦੇਖੋ (121 KB)
ਲੋਕਾਂ ਨੂੰ ਘਰਾਂ ‘ਚ ਹੀ ਅਦਾਇਗੀ ਦੇ ਆਧਾਰ ‘ਤੇ ਰਾਸ਼ਨ ਮੁਹੱਈਆ ਕਰਵਾਉਣ ਲਈ ਪਟਿਆਲਾ ਪ੍ਰਸ਼ਾਸਨ ਵੱਲੋਂ ਕਰਿਆਨਾ ਦੁਕਾਨਦਾਰਾਂ ਦੀ ਇਕ ਹੋਰ ਸੂਚੀ ਜਾਰੀ (ਮਿਤੀ 28 ਮਾਰਚ 2020) ਸਮਾਂ ਸ਼ਾਮ 4:50 ਵਜੇ

ਲੋਕਾਂ ਨੂੰ ਘਰਾਂ ‘ਚ ਹੀ ਅਦਾਇਗੀ ਦੇ ਆਧਾਰ ‘ਤੇ ਰਾਸ਼ਨ ਮੁਹੱਈਆ ਕਰਵਾਉਣ ਲਈ ਪਟਿਆਲਾ ਪ੍ਰਸ਼ਾਸਨ ਵੱਲੋਂ ਕਰਿਆਨਾ ਦੁਕਾਨਦਾਰਾਂ ਦੀ ਇਕ ਹੋਰ ਸੂਚੀ ਜਾਰੀ
(ਮਿਤੀ 28 ਮਾਰਚ 2020) ਸਮਾਂ ਸ਼ਾਮ 4:50 ਵਜੇ

28/03/2020 31/07/2020 ਦੇਖੋ (1 MB)
ਲੋਕਡੌਨ ਢਿਲ ਦੇ ਹੁਕਮ 17-5-2020

ਲੋਕਡੌਨ ਢਿਲ ਦੇ ਹੁਕਮ 17-5-2020

17/05/2020 31/07/2020 ਦੇਖੋ (2 MB)
ਜ਼ਿਲ੍ਹਾ ਮੈਜਿਸਟ੍ਰੇਟ ਨੇ ਖੇਤੀ ਸੰਦਾਂ ਅਤੇ ਐਗਰੋ ਕੈਮੀਕਲ ਸੇਵਾਵਾਂ ਲਈ ਕਰਫਿਓ ਵਿੱਚ ਨਵੀਂ ਛੋਟ ਦੇ ਆਦੇਸ਼ ਦਿੱਤੇ

-ਖੇਤੀਬਾੜੀ ਮਸ਼ੀਨਰੀ ਤੇ ਐਗਰੋਕੈਮੀਕਲ ਸੇਵਾਵਾਂ ਨੂੰ ਕਰਫਿਊ ‘ਚ ਛੋਟ ਦੇਣ ਦੇ ਨਵੇਂ ਹੁਕਮ
ਪਟਿਆਲਾ, 29 ਮਾਰਚ:
ਕੋਰੋਨਾਵਾਇਰਸ ਦੇ ਮੱਦੇਨਜ਼ਰ ਪਟਿਆਲਾ ਜ਼ਿਲ੍ਹੇ ਅੰਦਰ ਲਗਾਏ ਗਏ ਕਰਫਿਊ ਦੌਰਾਨ ਪੰਜਾਬ ਸਰਕਾਰ ਦੇ ਖੁਰਾਕ ਤੇ ਸਿਵਲ ਸਪਲਾਈਜ ਵਿਭਾਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਅਸੈਂਸ਼ਲ ਸਰਵਿਸਿਜ ਮੇਨਟੇਨੈਂਸ ਐਕਟ 1968 ਸੋਧਿਆ 1981 ਤਹਿਤ ਐਗਰੋ ਕੈਮੀਕਲ ਤੇ ਖੇਤੀਬਾੜੀ ਮਸ਼ੀਨਰੀ ਦੇ ਕੰਮ ਕਾਜ ਤੇ ਆਵਜਾਈ ਨੂੰ ਵੀ ਜਰੂਰੀ ਸੇਵਾਵਾਂ ‘ਚ ਸ਼ਾਮਲ ਕਰਨ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਕੁਮਾਰ ਅਮਿਤ ਨੇ ਖੇਤੀਬਾੜੀ ਸੰਦਾਂ ਤੇ ਐਗਰੋਕੈਮੀਕਲ ਸੇਵਾਵਾਂ ਨੂੰ ਕਰਫਿਊ ‘ਚ ਛੋਟ ਦੇਣ ਦੇ ਨਵੇਂ ਹੁਕਮ ਜਾਰੀ ਕੀਤੇ ਹਨ। ਇਹ ਛੋਟ ਕੇਵਲ ਇਸ ਅਧਾਰ ‘ਤੇ ਦਿੱਤੀ ਗਈ ਹੈ ਕਿ ਇਹ ਖੇਤੀ ਮਸ਼ੀਨਰੀ ਸੇਵਾਵਾਂ ਅਤੇ ਖੇਤੀਬਾੜੀ ਲਈ ਲੋੜੀਂਦੀਆਂ ਵਸਤਾਂ ਡੀਲਰਾਂ ਵੱਲੋਂ ਜਿੰਮੀਦਾਰਾਂ ਦੇ ਘਰਾਂ ਤੱਕ ਪੁੱਜਦੀਆਂ ਕੀਤੀਆਂ ਜਾਣਗੀਆਂ।
ਸ੍ਰੀ ਕੁਮਾਰ ਅਮਿਤ ਵੱਲੋਂ ਜਾਰੀ ਹੁਕਮਾਂ ਮੁਤਾਬਕ ਪਟਿਆਲਾ ਦੇ ਮੁੱਖ ਖੇਤੀਬਾੜੀ ਅਫ਼ਸਰ ਯਕੀਨੀ ਬਣਾਉਣਗੇ ਕਿ ਜ਼ਿਲ੍ਹੇ ਅੰਦਰ ਬੀਜ, ਖਾਦਾਂ, ਕੀਟਨਾਸ਼ਕ ਦਵਾਈਆਂ ਦੀ ਆਵਾਜਾਈ ਤੇ ਵੰਡ ਸਮੇਤ ਹੋਰ ਖੇਤੀਬਾੜੀ ਮਸ਼ੀਨਰੀ ਸੇਵਾ ਜਾਰੀ ਰਹੇ। ਪਰੰਤੂ ਇਸ ਦੌਰਾਨ ਕਿਸਾਨਾਂ, ਡੀਲਰਾਂ ਤੇ ਹੋਰ ਕਰਿੰਦਿਆਂ ਵੱਲੋਂ ਕੋਵਿਡ-19 ਤਹਿਤ ਜਾਰੀ ਪ੍ਰੋਟੋਕਾਲ ਨੇਮਾਂ, ਮਾਸਕ, ਸੈਨੇਟਾਈਜੇਸ਼ਨ ਤੇ ਆਪਸੀ ਦੂਰੀ ਦੀ ਪਾਲਣ ਵੀ ਯਕੀਨੀ ਬਣਾਈ ਜਾਵੇਗੀ।
ਮੁੱਖ ਖੇਤੀਬਾੜੀ ਅਫ਼ਸਰ, ਪਟਿਆਲਾ, ਐਗਰੋ ਕੈਮੀਕਲ ਡੀਲਰਾਂ ਨੂੰ ਖੇਤੀਬਾੜੀ ਦੀ ਬਿਜਾਈ ਲਈ ਲੋੜ ਮੁਤਾਬਕ ਬੀਜ, ਖਾਦਾਂ, ਕੀਟਨਾਸ਼ਕ ਦਵਾਈਆਂ ਆਦਿ ਤੇ ਲੋੜੀਂਦਾ ਸਾਜੋ-ਸਮਾਨ ਘਰਾਂ ਤੱਕ ਪੁੱਜਦਾ ਕਰਵਾਉਣਾ ਯਕੀਨੀ ਬਣਾਉਣਗੇ। ਇਸ ਤੋਂ ਬਿਨ੍ਹਾਂ ਖੇਤੀਬਾੜੀ, ਇਨ੍ਹਾਂ ਵਸਤਾਂ ਦੀ ਥੋਕ ਵਪਾਰੀਆਂ ਤੋਂ ਪ੍ਰਚੂਨ ਵਿਕਰੇਤਾਵਾਂ ਤੱਕ ਸਾਜੋ ਸਮਾਨ ਪਹੁੰਚਾਉਣ ਲਈ ਆਵਾਜਾਈ ਬਾਬਤ ਬਾਬਤ ਲੋੜੀਂਦੇ ਪਾਸ ਵੀ ਜਾਰੀ ਕਰਨਗੇ।

28/03/2020 30/06/2020 ਦੇਖੋ (56 KB)
ਨਾਗਰਿਕ / ਸੇਵਾ ਪ੍ਰਦਾਤਾ ਪਾਸ ਕੋਵੀਡ -19

ਨਾਗਰਿਕ / ਸੇਵਾ ਪ੍ਰਦਾਤਾ ਪਾਸ ਕੋਵੀਡ -19 ਲਈ ਅਰਜ਼ੀ ਦੇਣ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ
https://epasscovid19.pais.net.in

01/03/2020 30/06/2020 ਦੇਖੋ (119 KB)
ਪਿੰਡ ਅਬੋਵਾਲ ਲਈ ਜ਼ਮੀਨ ਦੇ ਐਕੁਆਇਰ ਕਰਨ ਲਈ ਅੰਤਮ ਪੁਰਸਕਾਰ

ਅਵਾਰਡ ਮਿਤੀ 09.03.2020 ਨਹਿਰੀ ਅਧਾਰਤ ਜਲ ਸਪਲਾਈ ਪ੍ਰੋਜੈਕਟ ਅਬਲੋਵਾਲ

09/03/2020 31/05/2020 ਦੇਖੋ (3 MB)
ਡਿਜਿਟਲ ਪੈਰੰਟ ਮਾਰਗ ਦਰਸ਼ਕ ਪ੍ਰੋਗਰਾਮ

Open following link of Digital Parent Margdarshak program Website https://merakifoundation.in/margdarshak/

Open the Following link of Digital Parent Margdarshak Program Reports https://patiala.nic.in/digital-parent-margdarshak/

27/04/2020 31/05/2020 ਦੇਖੋ (9 MB)
ਦਿਹਾਤੀ ਬਲਾਕ ਕੰਟਰੋਲ ਰੂਮ ਦਾ ਨੰਬਰ

ਦਿਹਾਤੀ ਬਲਾਕ ਕੰਟਰੋਲ ਰੂਮ ਦਾ ਨੰਬਰ

25/03/2020 30/05/2020 ਦੇਖੋ (256 KB)
ਕੋਵਿਡ -19, ਜ਼ਿਲ੍ਹਾ ਮੈਜਿਸਟ੍ਰੇਟ ਪਟਿਆਲਾ ਦੇ ਦਫ਼ਤਰ ਦੇ ਆਦੇਸ਼.

ਕੋਵਿਡ -19, ਜ਼ਿਲ੍ਹਾ ਮੈਜਿਸਟ੍ਰੇਟ ਪਟਿਆਲਾ ਦੇ ਦਫ਼ਤਰ ਦੇ ਆਦੇਸ਼.

26/03/2020 30/05/2020 ਦੇਖੋ (362 KB)