ਜ਼ਿਲ੍ਹੇ ਬਾਬਤ
ਪਟਿਆਲਾ ਪੰਜਾਬ ਦਾ ਇਕ ਸਾਬਕਾ ਪ੍ਰਸਿੱਧ ਸ਼ਾਹੀ ਸੂਬਾ ਹੈ। ਸੂਬੇ ਦੇ ਦੱਖਣ-ਪੂਰਬ ਵੱਲ ਸਥਿਤ ਇਹ 29° 49′ ਅਤੇ 30° 47′ ਅਕਸ਼ਾਂਸ ਅਤੇ 75° 58′ ਅਤੇ 76° 54′ ਪੂਰਬੀ ਲੰਬਾਕਾਰ ਵਿਚਕਾਰ ਸਥਿਤ ਹੈ।
ਇਸ ਦੇ ਆਲੇ ਦੁਆਲੇ ਜਿਲ੍ਹਾ ਫਤਿਹਗੜ੍ਹ ਸਾਹਿਬ, ਰੂਪਨਗਰ ਅਤੇ ਸੰਘ ਖੇਤਰ ਚੰਡੀਗੜ੍ਹ ਉੱਤਰ ਵਾਲੇ ਪਾਸੇ, ਪੱਛਮ ਵਾਲੇ ਪਾਸੇ ਜਿਲ੍ਹਾ ਸੰਗਰੂਰ, ਪੂਰਬ ਦਿਸ਼ਾ ਵੱਲ ਗੁਆਂਢੀ ਰਾਜ ਹਰਿਆਣਾ ਦੇ ਜਿਲ੍ਹਾ ਅੰਬਾਲਾ ਅਤੇ ਕੁਰਕਸ਼ੇਤਰ ਅਤੇ ਦੱਖਣ ਵੱਲ ਹਰਿਆਣੇ ਦਾ ਜਿਲ੍ਹਾ ਕੈਥਲ ਪੈਂਦਾ ਹੈ।
ਕੁਝ ਨਵਾਂ
- ਧਾਰਾ 163 ਅਧੀਨ ਦਰਿਆ, ਨਹਿਰ ਆਦਿ ਵਿੱਚ ਨਹਾਉਣ ‘ਤੇ ਪਾਬੰਦੀ ਦਾ ਹੁਕਮ
- ਨੌਕਰ, ਪੀਜੀ, ਨੌਕਰਾਂ ਦੀ ਜਾਣਕਾਰੀ ਸੰਬੰਧੀ ਧਾਰਾ 163 ਅਧੀਨ ਆਰਡਰ
- ਸਿਵਲ ਹਵਾਬਾਜ਼ੀ ਵਿੱਚ ਲਾਰਟੇਨ ਪਤੰਗਾਂ ‘ਤੇ ਪਾਬੰਦੀ ਸੰਬੰਧੀ ਧਾਰਾ 163 ਅਧੀਨ ਹੁਕਮ
- ਟਾਵਰ, ਟੈਂਕਾਂ ਆਦਿ ਦੇ ਮੁੱਖ ਦਰਵਾਜ਼ਿਆਂ ਨੂੰ ਤਾਲਾ ਲਗਾਉਣ ਸੰਬੰਧੀ ਧਾਰਾ 163 ਅਧੀਨ ਹੁਕਮ
- ਖੁੱਲ੍ਹੇ ਟਿਊਬਵੈੱਲਾਂ, ਬੋਰਾਂ ਆਦਿ ਸੰਬੰਧੀ ਧਾਰਾ 163 ਅਧੀਨ ਹੁਕਮ
- ਪਟਾਕਿਆਂ ‘ਤੇ ਪਾਬੰਦੀ ਸੰਬੰਧੀ ਧਾਰਾ 163 ਅਧੀਨ ਹੁਕਮ
ਸੇਵਾਵਾਂ ਲੱਭੋ
ਸਮਾਗਮ
ਇਥੇ ਕੋਈ ਵੀ ਵਾਕਿਆ ਨਹੀਂ ਹੈ।
ਹੈਲਪਲਾਈਨ ਨੰਬਰ
-
ਬਾਲ ਹੈਲਪਲਾਈਨ -
1098 -
ਮਹਿਲਾ ਹੈਲਪਲਾਈਨ -
1091 -
ਐਂਬੂਲੈਂਸ -
102, 108