ਜ਼ਿਲ੍ਹੇ ਬਾਬਤ
ਪਟਿਆਲਾ ਪੰਜਾਬ ਦਾ ਇਕ ਸਾਬਕਾ ਪ੍ਰਸਿੱਧ ਸ਼ਾਹੀ ਸੂਬਾ ਹੈ। ਸੂਬੇ ਦੇ ਦੱਖਣ-ਪੂਰਬ ਵੱਲ ਸਥਿਤ ਇਹ 29° 49′ ਅਤੇ 30° 47′ ਅਕਸ਼ਾਂਸ ਅਤੇ 75° 58′ ਅਤੇ 76° 54′ ਪੂਰਬੀ ਲੰਬਾਕਾਰ ਵਿਚਕਾਰ ਸਥਿਤ ਹੈ।
ਇਸ ਦੇ ਆਲੇ ਦੁਆਲੇ ਜਿਲ੍ਹਾ ਫਤਿਹਗੜ੍ਹ ਸਾਹਿਬ, ਰੂਪਨਗਰ ,ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਸੰਘ ਖੇਤਰ ਚੰਡੀਗੜ੍ਹ ਉੱਤਰ ਵਾਲੇ ਪਾਸੇ, ਪੱਛਮ ਵਾਲੇ ਪਾਸੇ ਜਿਲ੍ਹਾ ਸੰਗਰੂਰ ਅਤੇ ਮਲੇਰਕੋਟਲਾ, ਪੂਰਬ ਦਿਸ਼ਾ ਵੱਲ ਗੁਆਂਢੀ ਰਾਜ ਹਰਿਆਣਾ ਦੇ ਜਿਲ੍ਹਾ ਅੰਬਾਲਾ ਅਤੇ ਕੁਰਕਸ਼ੇਤਰ ਅਤੇ ਦੱਖਣ ਵੱਲ ਹਰਿਆਣੇ ਦਾ ਜਿਲ੍ਹਾ ਕੈਥਲ ਪੈਂਦਾ ਹੈ।
ਕੁਝ ਨਵਾਂ
- ਹਾੜ੍ਹੀ ਦੀ ਵਾਢੀ ਦੇ ਸੀਜ਼ਨ 2026 ਲਈ ਸਮਾਂ ਜੋੜੋ
- ਜੀ.ਸੀ.ਐਸ ਕੰਪਿਊਟਰ ਟੈਕ ਪ੍ਰਾਈਵੇਟ ਲਿਮਟਿਡ ਆਈਲੈਟਸ ਜ਼ਿਲ੍ਹਾ ਪਟਿਆਲਾ ਐਸਸੀਐਫ-34 ਗੁਰੂਦੁਆਰਾ ਦੁਖਨਿਵਾਰਨ ਸਾਹਿਬ ਪਟਿਆਲਾ ਦੇ ਇਮੀਗ੍ਰੇਸ਼ਨ/ਕੰਸਲਟੈਂਟ ਲਾਇਸੈਂਸ ਰੱਦ ਕਰਨ ਸੰਬੰਧੀ ਦਫ਼ਤਰੀ ਹੁਕਮ
- ਗੇਲ ਪਲਾਂਟ ਖੈਰਪੁਰ ਜੱਟਾਂ, ਤੇਹ ਰਾਜਪੁਰਾ ਨੋ ਡਰੋਨ ਜ਼ੋਨ ਆਰਡਰ U/s 163
- ਸੜਕਾਂ ‘ਤੇ ਕਬਜ਼ਿਆਂ ਸੰਬੰਧੀ (660-680/M-2 ਮਿਤੀ 06.03.2026)
- ਸਮਾਣਾ ਵਿੱਚ ਭਾਰੀ ਵਾਹਨਾਂ ਦੀ ਪਾਬੰਦੀ ਸੰਬੰਧੀ (641-659/M-2 ਮਿਤੀ 06.03.2026)
- ਕਾਲੀ ਦੇਵੀ ਮੰਦਿਰ ਵਿਖੇ ਨੋ ਡਰੋਨ ਜ਼ੋਨ ਸੰਬੰਧੀ (681-700/M-2 ਮਿਤੀ 06.03.2026)
ਸੇਵਾਵਾਂ ਲੱਭੋ
ਸਮਾਗਮ
ਇਥੇ ਕੋਈ ਵੀ ਵਾਕਿਆ ਨਹੀਂ ਹੈ।
ਹੈਲਪਲਾਈਨ ਨੰਬਰ
-
ਬਾਲ ਹੈਲਪਲਾਈਨ -
1098 -
ਮਹਿਲਾ ਹੈਲਪਲਾਈਨ -
1091 -
ਐਂਬੂਲੈਂਸ -
102, 108