ਘੋਸ਼ਣਾਵਾਂ
| ਸਿਰਲੇਖ | ਵਰਣਨ | ਮਿਤੀ ਸ਼ੁਰੂ | ਮਿਤੀ ਖਤਮ | ਮਿਸਲ |
|---|---|---|---|---|
| ਟਾਵਰ, ਟੈਂਕਾਂ ਆਦਿ ‘ਤੇ ਮੁੱਖ ਗੇਟਾਂ ਨੂੰ ਤਾਲਾ ਲਗਾਉਣ ਅਤੇ ਕੰਡੇਦਾਰ ਤਾਰ ਲਗਾਉਣ ਸਬੰਧੀ ਧਾਰਾ 163 ਤਹਿਤ ਹੁਕਮ | ਟਾਵਰ, ਟੈਂਕਾਂ ਆਦਿ 'ਤੇ ਮੁੱਖ ਗੇਟਾਂ ਨੂੰ ਤਾਲਾ ਲਗਾਉਣ ਅਤੇ ਕੰਡੇਦਾਰ ਤਾਰ ਲਗਾਉਣ ਸਬੰਧੀ ਧਾਰਾ 163 ਤਹਿਤ ਹੁਕਮ
|
06/10/2026 | 05/12/2026 | ਦੇਖੋ (473 KB) |
| ਰਾਤ ਸਮੇਂ ਗਾਵਾਂ ਦੀ ਢੋਆ-ਢੁਆਈ ‘ਤੇ ਪਾਬੰਦੀ ਸਬੰਧੀ ਧਾਰਾ 163 ਤਹਿਤ ਹੁਕਮ | ਰਾਤ ਸਮੇਂ ਗਾਵਾਂ ਦੀ ਢੋਆ-ਢੁਆਈ 'ਤੇ ਪਾਬੰਦੀ ਸਬੰਧੀ ਧਾਰਾ 163 ਤਹਿਤ ਹੁਕਮ
|
06/10/2026 | 05/12/2026 | ਦੇਖੋ (439 KB) |
| ਤੇਜ਼ਧਾਰ ਹਥਿਆਰ ਸਬੰਧੀ ਧਾਰਾ 163 ਤਹਿਤ ਹੁਕਮ | ਤੇਜ਼ਧਾਰ ਹਥਿਆਰ ਸਬੰਧੀ ਧਾਰਾ 163 ਤਹਿਤ ਹੁਕਮ
|
06/10/2026 | 05/12/2026 | ਦੇਖੋ (425 KB) |
| ਪਿੰਡਾਂ ਵਿੱਚ ਜਨਰਲ ਠੀਕਰੀ ਪੀਹੜਾ ਬਾਰੇ U/s 163 ਦਾ ਹੁਕਮ | ਪਿੰਡਾਂ ਵਿੱਚ ਜਨਰਲ ਠੀਕਰੀ ਪੀਹੜਾ ਬਾਰੇ U/s 163 ਦਾ ਹੁਕਮ
|
06/10/2026 | 05/12/2026 | ਦੇਖੋ (500 KB) |
| ਧਾਰਮਿਕ ਸਥਾਨਾਂ ‘ਤੇ ਠੀਕਰੀ ਪਹਿਰੇ ਸਬੰਧੀ ਧਾਰਾ 163 ਤਹਿਤ ਹੁਕਮ | ਧਾਰਮਿਕ ਸਥਾਨਾਂ 'ਤੇ ਠੀਕਰੀ ਪਹਿਰੇ ਸਬੰਧੀ ਧਾਰਾ 163 ਤਹਿਤ ਹੁਕਮ
|
06/10/2026 | 05/12/2026 | ਦੇਖੋ (443 KB) |
| ਮੈਰਿਜ ਪੈਲੇਸ ਵਿਚ ਅਸਲਾ ਲੈਕੇ ਜਾਣ ਤੇ ਪਾਬੰਦੀ | ਮੈਰਿਜ ਪੈਲੇਸ ਵਿਚ ਅਸਲਾ ਲੈਕੇ ਜਾਣ ਤੇ ਪਾਬੰਦੀ |
06/10/2026 | 05/12/2026 | ਦੇਖੋ (453 KB) |
| ਜ਼ਿਲ੍ਹੇ ਦੀਆਂ ਹੱਦਾਂ ਦੇ ਅੰਦਰ ਹੁੱਕਾ ਬਾਰਾਂ ਦੇ ਸੰਚਾਲਨ ਅਤੇ ਇਨ੍ਹਾਂ ਵਿੱਚ (ਹੁੱਕੇ ਦੀ) ਵਿਕਰੀ ਜਾਂ ਪਰੋਸਣ ‘ਤੇ ਮੁਕੰਮਲ ਪਾਬੰਦੀ ਸਬੰਧੀ ਧਾਰਾ 163 ਤਹਿਤ ਹੁਕਮ | ਜ਼ਿਲ੍ਹੇ ਦੀਆਂ ਹੱਦਾਂ ਦੇ ਅੰਦਰ ਹੁੱਕਾ ਬਾਰਾਂ ਦੇ ਸੰਚਾਲਨ ਅਤੇ ਇਨ੍ਹਾਂ ਵਿੱਚ (ਹੁੱਕੇ ਦੀ) ਵਿਕਰੀ ਜਾਂ ਪਰੋਸਣ 'ਤੇ ਮੁਕੰਮਲ ਪਾਬੰਦੀ ਸਬੰਧੀ ਧਾਰਾ 163 ਤਹਿਤ ਹੁਕਮ
|
06/10/2026 | 05/12/2026 | ਦੇਖੋ (447 KB) |
| ਪਟਿਆਲਾ ਜੇਲ੍ਹ ਦੇ ਆਲੇ-ਦੁਆਲੇ ਡਰੋਨ-ਮੁਕਤ ਖੇਤਰ | ਪਟਿਆਲਾ ਜੇਲ੍ਹ ਦੇ ਆਲੇ-ਦੁਆਲੇ ਡਰੋਨ-ਮੁਕਤ ਖੇਤਰ
|
04/10/2026 | 03/12/2026 | ਦੇਖੋ (500 KB) |
| ਕਿਸਾਨਾ ਨੂੰ ਬੇ-ਲੋੜੀਦਾ ਸਮਾਨ ਨਾ ਵੇਚਣ ਸਬੰਧੀ ਹੁਕਮ ਨੰ 2435-48/ਐਮ-2 | …ਕਿਸਾਨਾ ਨੂੰ ਬੇ-ਲੋੜੀਦਾ ਸਮਾਨ ਨਾ ਵੇਚਣ ਸਬੰਧੀ ਹੁਕਮ ਨੰ 2435-48/ਐਮ-2 ਮਿਤੀ 26-09-2026 |
28/09/2026 | 25/11/2026 | ਦੇਖੋ (350 KB) |
| ਫਰਮ M/S SKY INTERNATIONAL (ਪਤਾ: SCO 19, ਕੈਲੀਬਰ ਮਾਰਕੀਟ, ਰਾਜਪੁਰਾ ਟਾਊਨ, ਤਹਿਸੀਲ ਰਾਜਪੁਰਾ, ਜ਼ਿਲ੍ਹਾ ਪਟਿਆਲਾ) ਦੇ IELTS ਅਤੇ ਕੰਸਲਟੈਂਸੀ ਲਾਇਸੈਂਸ ਨੂੰ ਰੱਦ ਕਰਨ ਸਬੰਧੀ ਦਫ਼ਤਰੀ ਹੁਕਮ। | ਫਰਮ M/S SKY INTERNATIONAL (ਪਤਾ: SCO 19, ਕੈਲੀਬਰ ਮਾਰਕੀਟ, ਰਾਜਪੁਰਾ ਟਾਊਨ, ਤਹਿਸੀਲ ਰਾਜਪੁਰਾ, ਜ਼ਿਲ੍ਹਾ ਪਟਿਆਲਾ) ਦੇ IELTS ਅਤੇ ਕੰਸਲਟੈਂਸੀ ਲਾਇਸੈਂਸ ਨੂੰ ਰੱਦ ਕਰਨ ਸਬੰਧੀ ਦਫ਼ਤਰੀ ਹੁਕਮ। |
19/09/2026 | 31/12/2026 | ਦੇਖੋ (492 KB) |