Close

ਡੀਸੀ ਦੀ ਭੂਮਿਕਾ

ਲੜੀ ਨੰ: ਵਿਭਾਗ/ਬ੍ਰਾਂਚ ਦਾ ਨਾਮ ਮੁੱਖ ਕੈਟਾਗਰੀ ਦੀ ਭੂਮਿਕਾ ਸਬੰਧਤ ਪ੍ਰਸ਼ਾਸਕੀ ਵਿਭਾਗ ਡੀਸੀ ਦੀ ਭੂਮਿਕਾ (ਕੂਲੈਕਟਰ/ਕਮੇਟੀ ਦੇ ਚੇਅਰਮੈਨ ਆਦਿ) ਐਕਟ / ਨੋਟੀਫਿਕੇਸ਼ਨ / ਪਾਲਿਸੀ, ਜਿਸ ਦੇ ਤਹਿਤ ਭੂਮਿਕਾ ਨਿਭਾਈ ਜਾਂਦੀ ਹੈ
1 ਸੀ.ਆਈ.ਏ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਅਨੂਸਚਿਤ ਜਾਤੀ ਅਤੇ ਪੱਛੜੇ ਕਬੀਲੇ ਸਬੰਧੀ ਸਿਕਾਇਤਾਂ ਮਾਲ ਵਿਭਾਗ ਡਿਪਟੀ ਕਮਿਸ਼ਨਰ ਅਨੂਸਚਿਤ ਜਾਤੀ ਅਤੇ ਪੱਛੜੇ ਕਬੀਲੀਆਂ ਸਬੰਧੀ ਅੱਤਿਆਚਾਰ ਰੋਕਥਾਮ ਐਕਟ 2015
2 ਸੀ.ਆਈ.ਏ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਬੰਦੂਆਂ ਮਜੂਦਰੀ ਸਬੰਧੀ ਸਿਕਾਇਕਤਾਂ ਮਾਲ ਵਿਭਾਗ ਡਿਪਟੀ ਕਮਿਸ਼ਨਰ ਬੰਦੂਆਂ ਮਜੂਦਰੀ ਸਿਸਟਮ ਐਬੁਲਿਸ਼ਨ ਐਕਟ 1976
3 ਸੀ.ਆਈ.ਏ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਸ਼ਿਕਾਇਤਾ ਜ਼ੋ ਦਫਤਰ ਕਮਿਸ਼ਨਰ ਪਟਿਆਲਾ ਮੰਡਲ ਪਟਿਆਲਾ ਤੋਂ ਪ੍ਰਾਪਤ ਹੁੰਦੀ ਹੈ ਮਾਲ ਵਿਭਾਗ ਡਿਪਟੀ ਕਮਿਸ਼ਨਰ ਜਿਲ੍ਹਾਂ ਦਫਤਰੀ ਮੈਨੁਅਲ ਦੇ ਅਨੁਸਾਰ
4 ਸੀ.ਆਈ.ਏ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਪੀ ਬੀ ਗ੍ਰਾਂਮ/ਮੁੱਖ ਮੰਤਰੀ ਪੰਜਾਬ ਮਾਲ ਵਿਭਾਗ ਡਿਪਟੀ ਕਮਿਸ਼ਨਰ ਜਿਲ੍ਹਾਂ ਦਫਤਰੀ ਮੈਨੁਅਲ ਦੇ ਅਨੁਸਾਰ
5 ਸੀ.ਆਈ.ਏ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਜਰਨਲ ਸਿਕਾਇਤਾਂ ਮਾਲ ਵਿਭਾਗ ਡਿਪਟੀ ਕਮਿਸ਼ਨਰ ਜਿਲ੍ਹਾਂ ਦਫਤਰੀ ਮੈਨੁਅਲ ਦੇ ਅਨੁਸਾਰ
6 ਸੀ.ਆਈ.ਏ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਨੈਸਨਲ ਹਿਊਮਨ ਰਾਇਟਸ ਕਮਿਸਨ ਨਵੀਂ ਦਿੱਲੀ ਮਾਲ ਵਿਭਾਗ ਡਿਪਟੀ ਕਮਿਸ਼ਨਰ ਸੈਕਸ਼ਨ 17(ਜ) ਪ੍ਰੋਟੈਕਸ਼ਨ ਆਫ ਹਿਊਮਨ ਰਾਇਟਸ ਐਕਟ 1993
7 ਸੀ.ਆਈ.ਏ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਪੰਜਾਬ ਮਨੁੱਖੀ ਅਧਿਕਾਰੀ ਕਮਿਸ਼ਨਰ ਚੰਡੀਗੜ੍ਹ ਮਾਲ ਵਿਭਾਗ ਡਿਪਟੀ ਕਮਿਸ਼ਨਰ ਸੈਕਸ਼ਨ 17(ਜ) ਪ੍ਰੋਟੈਕਸ਼ਨ ਆਫ ਹਿਊਮਨ ਰਾਇਟਸ ਐਕਟ 1993
8 ਜੀ.ਪੀ. ਫੰਡ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਜੀ.ਪੀ. ਫੰਡ ਦੀ ਅੰਤਿਮ ਅਦਾਇਗੀ ਵਿੱਤ ਕਮਿਸ਼ਨਰ ਮਾਲ ਪੰਜਾਬ ਡਿਪਟੀ ਕਮਿਸ਼ਨਰ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਜਿਲਦ 2 ਭਾਗ 2 ਰੂਲ 13.28 ਪੰਜਾਬ ਸਰਕਾਰ ਵਿੱਤ ਵਿਭਾਗ ਪੱਤਰ ਨੰ:12/229/80/4 F/p/4688 dated 02/05/1989
9 ਜੀ.ਪੀ. ਫੰਡ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਡਿਪਾਜ਼ਟ ਲੰਕਿਡ ਇਨਸ਼ੋਰੈਂਸ ਸਕੀਮ ਵਿੱਤ ਕਮਿਸ਼ਨਰ ਮਾਲ ਪੰਜਾਬ ਡਿਪਟੀ ਕਮਿਸ਼ਨਰ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਜਿਲਦ 1 ਭਾਗ 1 ਰੂਲ 13।28 (ਏ) ਪ੍ਰੋਵੀਜ਼ਨਜ਼ ਆਫ ਸਬ-ਰੂਲ 2 (ਅੰਸ਼ਦਾਤਾ ਦੀ ਮੌਤ ਤੋ ਬਾਅਦ)
10 ਜੀ.ਪੀ. ਫੰਡ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਐਡਵਾਂਸਜ਼ ( ਮੋੜਨਯੌਗ/ਨਾ-ਮੋੜਨਯੋਗ) ਵਿੱਤ ਕਮਿਸ਼ਨਰ ਮਾਲ ਪੰਜਾਬ ਡਿਪਟੀ ਕਮਿਸ਼ਨਰ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਜਿਲਦ 2 ਭਾਗ 1 ਰੂਲ 13.14 advances from the fund Annexure B (see note 2 below rule 13.14, rule 13.15 (5) and rule 13.20 (4))
• Non-refundable advance may be granted to subscriber at any time after the completion of 10 year service under rule 13.29(d) for construction or renovation of house
• -Punjab Govt CSR Rules Vol II part I under rule 13.29(e) higher education for children
• -Punjab Govt CSR Rules Vol II part I under rule 13.29(f) for the marriage of girl
• -Punjab Govt CSR Rules Vol II part I under rule 13.29(g) for the marriage of boy
• -Punjab Govt CSR Rules Vol II part I under rule 13.29(h) 75% of the cost price of the car
• -Punjab Govt CSR Rules Vol II part I under rule 13.29 (j) for two-wheeler vehicle
• -Punjab Govt CSR Rules Vol II part I under rule 13.14(3) 75%of the deposited amount (for the business of childen)
• -Punjab Govt CSR Rules Vol II part I under rule 13.29(i) for the engagement of children
Refundable-Punjab Govt CSR Rules Vol II part I under rule 13.14(a) clause 3. Half of the deposited amount or six basic pay (whichever is less)
11 ਜੀ.ਪੀ. ਫੰਡ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਜੀ.ਪੀ. ਫੰਡ ਦੀ 90%ਐਡਵਾਂਸ ਅਦਾਇਗੀ ਵਿੱਤ ਕਮਿਸ਼ਨਰ ਮਾਲ ਪੰਜਾਬ ਡਿਪਟੀ ਕਮਿਸ਼ਨਰ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਜਿਲਦ 1 ਭਾਗ 1 ਰੂਲ 13. 29 ਪੰਜਾਬ ਸਰਕਾਰ ਗਸ਼ਤੀ ਪੱਤਰ ਨੰ: 5/35/10/5 F.ppc./1240 dated 12/10/2010
12 ਜੀ.ਪੀ. ਫੰਡ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਕਰਮਚਾਰੀ/ਰਿਟਾਇਰੀ/ਡੈਥ ਕੇਸਾਂ ਜੀ.ਆਈ.ਐਸ. ਦੀ ਅੰਤਿਮ ਅਦਾਇਗੀ (ਗਰੁੱਪ ਇੰਸ਼ੋਰੈਂਸ ਸਕੀਮ) ਵਿੱਤ ਕਮਿਸ਼ਨਰ ਮਾਲ ਪੰਜਾਬ ਡਿਪਟੀ ਕਮਿਸ਼ਨਰ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਜਿਲਦ 1 ਭਾਗ 1 ਅੰਡਰ ਰੂਲ ਇੰਸ਼ੋਰੈਂਸ ਪਾਲਿਸੀ 15.1(ਬੀ)
13 ਧਰਮ ਅਰਥ ਸ਼ਾਖਾ,ਡੀ.ਸੀ. ਦਫਤਰ ਪਟਿਆਲਾ ਪੱਦਉਨਤੀ ਮਾਲ ਵਿਭਾਗ ਡਿਪਟੀ ਕਮਿਸ਼ਨਰ ਨੋਟੀਫਿਕੇਸ਼ਨ ਨੰ: ਜੀ.ਐਸ.ਆਰ.78/ਕੋਨਸਟ./ਆਰਟ309 ਮਿਤੀ: 24.06.1976 ਬਾਕੀ ਸੋਧ ਅਨੁਸਾਰ
14 ਧਰਮ ਅਰਥ ਸ਼ਾਖਾ,ਡੀ.ਸੀ. ਦਫਤਰ ਪਟਿਆਲਾ ਦਰਜਾ—4 ਕਰਮਚਾਰੀਆਂ ਦੀ ਭਰਤੀ ਮਾਲ ਵਿਭਾਗ ਡਿਪਟੀ ਕਮਿਸ਼ਨਰ ਪੰਜਾਬ ਸਰਵਿਸ ਨਿਯਮ—1963 ਦਰਜਾ—4
15 ਧਰਮ ਅਰਥ ਸ਼ਾਖਾ,ਡੀ.ਸੀ. ਦਫਤਰ ਪਟਿਆਲਾ ਤਰਸ ਦੇ ਅਧਾਰ ਤੇ ਭਰਤੀ ਸਬੰਧੀ (ਗਰੁਪ ਡੀ) ਕਿਸੇ ਸਰਕਾਰੀ ਕਰਮਚਾਰੀ ਦੀ ਡਿਉਟੀ ਦੌਰਾਨ/ਦੰਗਾ ਪਿੜਤ ਜਾਂ ਅਤਵਾਦ ਰਾਹੀਂ ਮੌਤ ਹੋਣ ਕਾਰਣ ਮਾਲ ਵਿਭਾਗ ਡਿਪਟੀ ਕਮਿਸ਼ਨਰ ਪੰਜਾਬ ਸਰਕਾਰ ਦਾ ਪੱਤਰ ਨੰ: 11/105/98—4ਪੀਪੀ2/14420 ਮਿਤੀ: 21.11.2002 ਬਾਕੀ ਸੋਧ ਅਨੁਸਾਰ
16 ਧਰਮ ਅਰਥ ਸ਼ਾਖਾ,ਡੀ.ਸੀ. ਦਫਤਰ ਪਟਿਆਲਾ ਏ.ਸੀ.ਪੀ ਸਕੀਮ ਦਰਜਾ III ਅਤੇ IV ਮਾਲ ਵਿਭਾਗ ਡਿਪਟੀ ਕਮਿਸ਼ਨਰ ਪੰਜਾਬ ਸਰਕਾਰ ਦਾ ਪੱਤਰ ਨੰ: 7/60/06/5ਪੀਪੀ1/15963 ਮਿਤੀ: 3.11.2006 (4—9—14) ਬਾਕੀ ਸੋਧ ਅਨੁਸਾਰ, ਪੱਤਰ ਨੰ: 7/37/98/5ਪੀਪੀ1/12851 ਮਿਤੀ: 25.09.1998 ਬਾਕੀ ਸੋਧ ਅਨੁਸਾਰ
17 ਧਰਮ ਅਰਥ ਸ਼ਾਖਾ,ਡੀ.ਸੀ. ਦਫਤਰ ਪਟਿਆਲਾ ਧਰਮ ਅਰਥ ਅਮਲੇ ਵਿੱਚ ਦਰਜਾ III ਅਤੇ IV ਕਰਮਚਾਰੀਆਂ ਦੇ ਕੰਮਾਂ ਸਬੰਧੀ ਮਾਲ ਵਿਭਾਗ ਡਿਪਟੀ ਕਮਿਸ਼ਨਰ ਸੀ.ਐਸ.ਆਰ. ਵਾਲਿਯਮ—I ਭਾਗ—I , ਸੀ.ਐਸ.ਆਰ. ਵਾਲਿਯਮ—I ਭਾਰ—II, ਸੀ.ਐਸ.ਆਰ. ਵਾਲਿਯਮ—II ਅਤੇ ਵਾਲਿਯਮ ਭਾਰ—III
18 ਧਰਮ ਅਰਥ ਸ਼ਾਖਾ,ਡੀ.ਸੀ. ਦਫਤਰ ਪਟਿਆਲਾ ਦਰਜਾ III ਅਤੇ IV ਕਰਮਚਾਰੀਆਂ ਦੀ ਸਲਾਨਾ ਤਰੱਕੀ ਸਬੰਧੀ ਮਾਲ ਵਿਭਾਗ ਡਿਪਟੀ ਕਮਿਸ਼ਨਰ ਪੰਜਾਬ ਸਿਵਲ ਸੇਵਾਵਾਂ ਨਿਯਮਾਵਲੀ—I ਭਾਗ—I ਨਿਯਮ—4.7
19 ਧਰਮ ਅਰਥ ਸ਼ਾਖਾ,ਡੀ.ਸੀ. ਦਫਤਰ ਪਟਿਆਲਾ ਕਰਮਚਾਰੀਆਂ ਵਿਰੁੱਧ ਸਿ਼ਕਾਇਤਾਂ ਮਾਲ ਵਿਭਾਗ ਡਿਪਟੀ ਕਮਿਸ਼ਨਰ ਪੰਜਾਬ ਸਰਕਾਰ ਦੇ ਪੱਤਰ ਨੰ: 500 /ੳ.ਜੀ/67/8920 ਮਿਤੀ: 03.05.1967, ਜਨਤਕ ਸਿ਼ਕਾਇਤਾਂ ਦੇ ਨਿਪਟਾਰੇ ਸਬੰਧੀ ਐ..ਐਚ.ਈ
20 ਧਰਮ ਅਰਥ ਸ਼ਾਖਾ,ਡੀ.ਸੀ. ਦਫਤਰ ਪਟਿਆਲਾ ਕੰਮ ਕਰਦੇ ਕਰਮਚਾਰੀ ਅਤੇ ਪੈਂਨਸ਼ਨਰਾਂ ਦੇ ਮੈਡੀਕਲ ਬਿਲ ਮਾਲ ਵਿਭਾਗ ਡਿਪਟੀ ਕਮਿਸ਼ਨਰ ਪੰਜਾਬ ਮੈਡੀਕਲ ਹਾਜਰੀ ਰੂਲ 1940 ਅਤੇ ਇੰਸਟਰੱਕਸ਼ਨਜ਼ ਪੱਤਰ ਨੰ: 21/47/2009—5ਐਨ.ਸੀ/1210 ਮਿਤੀ 24.06.2010 ਅਤੇ ਸਮੇਂ ਸਮੇਂ ਦੁਆਰਾ ਜਾਰੀ ਸਰਕਾਰੀ ਹਦਾਇਤਾਂ
21 ਧਰਮ ਅਰਥ ਸ਼ਾਖਾ,ਡੀ.ਸੀ. ਦਫਤਰ ਪਟਿਆਲਾ ਪੈਂਨਸ਼ਨਰੀ ਲਾਭ ਦੇੇਣ ਸਬੰਧੀ (ਰਿਟਾਇਰ ਕਰਮਚਾਰੀ) ਲੀਵ ਇਨ ਕੈਸ਼ਮੈਂਟ,ਜੀ.ਪੀ.ਐਫ, ਗ੍ਰੈਜੁਟੀ ਮਾਲ ਵਿਭਾਗ ਡਿਪਟੀ ਕਮਿਸ਼ਨਰ ਪੰਜਾਬ ਸਿਵਲ ਸੇਵਾਂਵਾਂ ਨਿਯਮ—II ਬਾਕੀ ਸੋਧ ਅਨੁਸਾਰ
22 ਧਰਮ ਅਰਥ ਸ਼ਾਖਾ,ਡੀ.ਸੀ. ਦਫਤਰ ਪਟਿਆਲਾ ਵਿਦੇਸ਼ ਜਾਣ ਲਈ ਛੁੱਟੀ ਮਾਲ ਵਿਭਾਗ ਡਿਪਟੀ ਕਮਿਸ਼ਨਰ ਹਦਾਇਤ ਨੰ: 12/151/15—2ਪੀਪੀ2/1027298/1 ਮਿਤੀ: 20.07.2017 ਬਾਕੀ ਸੋਧ ਅਨੁਸਾਰ
23 ਧਰਮ ਅਰਥ ਸ਼ਾਖਾ,ਡੀ.ਸੀ. ਦਫਤਰ ਪਟਿਆਲਾ ਕਰਮਚਾਰੀਆਂ ਦੇ ਰਿਕਾਰਡ ਦੀ ਸਾਂਭ ਸੰਭਾਲ ਮਾਲ ਵਿਭਾਗ ਡਿਪਟੀ ਕਮਿਸ਼ਨਰ ਪੰਜਾਬ ਸਿਵਲ ਸੇਵਾਂਵਾ ਨਿਯਮ—I ਭਾਗ—i ਦੇ ਨਿਸਮ 12.1 ਬਾਕੀ ਸੋਧ ਅਨੁਸਾਰ
24 ਧਰਮ ਅਰਥ ਸ਼ਾਖਾ,ਡੀ.ਸੀ. ਦਫਤਰ ਪਟਿਆਲਾ ਕਮਾਈ ਛੁੱਟੀਆਂ ਮਾਲ ਵਿਭਾਗ ਡਿਪਟੀ ਕਮਿਸ਼ਨਰ ਪੰਜਾਬ ਸਿਵਲ ਸੇਵਾਂਵਾ ਨਿਯਮ—I ਭਾਗ—I ਦੇ ਨਿਸਮ 8.116 ਬਾਕੀ ਸੋਧ ਅਨੁਸਾਰ
25 ਧਰਮ ਅਰਥ ਸ਼ਾਖਾ,ਡੀ.ਸੀ. ਦਫਤਰ ਪਟਿਆਲਾ ਕਰਮਚਾਰੀਆਂ ਦੀ ਮੈਡੀਕਲ ਛੁੱਟੀ ਮਾਲ ਵਿਭਾਗ ਡਿਪਟੀ ਕਮਿਸ਼ਨਰ ਪੰਜਾਬ ਸਿਵਲ ਸੇਵਾਂਵਾ ਨਿਯਮ—I ਭਾਗ—I ਦੇ ਨਿਸਮ 8.119 (ਸੀ) ਬਾਕੀ ਸੋਧ ਅਨੁਸਾਰ
26 ਧਰਮ ਅਰਥ ਸ਼ਾਖਾ,ਡੀ.ਸੀ. ਦਫਤਰ ਪਟਿਆਲਾ ਅੱਧੀ ਤਨਖਾਹ ਤੇ ਛੁੱਟੀ ਮਾਲ ਵਿਭਾਗ ਡਿਪਟੀ ਕਮਿਸ਼ਨਰ ਪੰਜਾਬ ਸਿਵਲ ਸੇਵਾਂਵਾ ਨਿਯਮ—I ਭਾਗ—I ਦੇ ਨਿਸਮ 8.119 ਬਾਕੀ ਸੋਧ ਅਨੁਸਾਰ
27 ਧਰਮ ਅਰਥ ਸ਼ਾਖਾ,ਡੀ.ਸੀ. ਦਫਤਰ ਪਟਿਆਲਾ ਮੋਹਤਮਿਮ ਨਿਯੁਕਤ ਕਰਨ ਸਬੱਧੀ ਮਾਲ ਵਿਭਾਗ ਡਿਪਟੀ ਕਮਿਸ਼ਨਰ ਵਿਤੀ ਕਮਿਸ਼ਨਰ, ਪੰਜਾਬ ਦੇ ਸਟੈਡਿੰਗ ਆਡਰ ਨੰ: 7
28 ਧਰਮ ਅਰਥ ਸ਼ਾਖਾ,ਡੀ.ਸੀ. ਦਫਤਰ ਪਟਿਆਲਾ ਮੰਦਿਰ ਸ੍ਰੀ ਕਾਲੀ ਦੇਵੀ ਜੀ/ਰਾਜ ਰਾਜੇਸ਼ਵਰੀ ਦੇਵੀ ਜੀ ਦੇ ਅਮਲੇ ਸਬੰਧੀ ਮਾਲ ਵਿਭਾਗ ਡਿਪਟੀ ਕਮਿਸ਼ਨਰ ਪੰਜਾਬ ਸਰਕਾਰ ਦੇ ਪੱਤਰ ਨੰ: 4/63/79/ਜ.ਜ਼ਜ਼/ਮਾਲ./6490 ਮਿਤੀ: 30/04/1982
29 ਧਰਮ ਅਰਥ ਸ਼ਾਖਾ,ਡੀ.ਸੀ. ਦਫਤਰ ਪਟਿਆਲਾ ਮੰਦਿਰ ਸ੍ਰੀ ਕਾਲੀ ਦੇਵੀ ਜੀ/ਰਾਜੇਸ਼ਵਰੀ ਜੀ ਨਾਲ ਸਬੰਧਤ ਵਿਕਾਸ ਦੇ ਕੰਮ ਮਾਲ ਵਿਭਾਗ ਡਿਪਟੀ ਕਮਿਸ਼ਨਰ ਮੀਮੋ ਨੰ: 4/12/96—ਜ—2/1004 ਮਿਤੀ: 18.05.2001
30 ਜਿਲ੍ਹਾ ਈ -ਗਵਰਨੈਂਸ ਜ਼ਿਲਾ ਪਟਿਆਲਾ ਵਿਚ ਸੇਵਾ ਕੇਂਦਰਾਂ ਦੀ ਸਥਾਪਨਾ ਲਈ ਨੋਡਲ ਅਫਸਰ ਵਜੋਂ ਕੰਮ ਕੀਤਾ। ਈ-ਗਵਰਨੈਂਸ ਨੋਡਲ ਅਫਸਰ ਨੋਟੀਫਿਕੇਸ਼ਨ ਨੰਬਰ 9/55 / ​​2014-1GR1 / 349405/1
31 ਜਿਲ੍ਹਾ ਈ -ਗਵਰਨੈਂਸ ਜ਼ਿਲ੍ਹਾ ਪਟਿਆਲਾ ਵਿਚ ਲਾਗੂ ਈ-ਡਿਸਟ੍ਰਿਕਟ ਪ੍ਰਾਜੈਕਟ ਦੇ ਨੋਡਲ ਅਫਸਰ ਵੱਜੋ ਕੰਮ ਕੀਤਾ ਅਤੇ ਨਿਯਮਤ ਸਮੇਂ ਵਿਚ ਸੇਵਾਵਾਂ ਪ੍ਰਦਾਨ ਕਰਨ ਲਈ ਨਿੱਜੀ ਤੌਰ ‘ਤੇ ਇਸ ਦੀ ਨਿਗਰਾਨੀ ਵੀ ਕੀਤੀ। ਈ-ਗਵਰਨੈਂਸ ਨੋਡਲ ਅਫਸਰ http://edistrict.punjab.gov.in/EDA/
32 ਜਿਲ੍ਹਾ ਈ -ਗਵਰਨੈਂਸ ਡਿਪਟੀ ਕਮਿਸ਼ਨਰ ਦਫਤਰ ਵਿਚ ਈ-ਆਫਿਸ ਪ੍ਰਾਜੈਕਟ ਦਾ ਨੋਡਲ ਅਫਸਰ ਵੱਜੋ ਕੰਮ ਕੀਤਾ ਅਤੇ ਨਿੱਜੀ ਤੌਰ ਤੇ ਇਸ ਦੀ ਨਿਗਰਾਨੀ ਕੀਤੀ। ਈ-ਗਵਰਨੈਂਸ ਨੋਡਲ ਅਫਸਰ https://eoffice.punjab.gov.in/
33 ਜਿਲ੍ਹਾ ਈ -ਗਵਰਨੈਂਸ ਡਿਪਟੀ ਕਮਿਸ਼ਨਰ ਦਫਤਰ ਵਿਚ ਆਈ.ਐਚ.ਆਰ.ਐਮ.ਐਸ ਪ੍ਰੋਜੈਕਟ ਦੇ ਨੋਡਲ ਅਫਸਰ ਵੱਜੋ ਕੰਮ ਕੀਤਾ ਅਤੇ ਨਿੱਜੀ ਤੌਰ ਤੇ ਇਸ ਦੀ ਨਿਗਰਾਨੀ ਕੀਤੀ। ਈ-ਗਵਰਨੈਂਸ ਨੋਡਲ ਅਫਸਰ http://hrms.punjab.gov.in/
34 ਜਿਲ੍ਹਾ ਈ -ਗਵਰਨੈਂਸ ਸਰਕਾਰੀ ਦਫ਼ਤਰਾਂ ਵਿਚ ਇੰਟਰਨੈਟ ਦੀ ਸੁਵਿਧਾ ਪ੍ਰਦਾਨ ਕਰਨ ਲਈ ਪੰਜਾਬ ਵਾਈਡ ਏਰੀਆ ਨੈਟਵਰਕ (ਪਵਨ) ਪ੍ਰਾਜੈਕਟ ਦੇ ਨੋਡਲ ਅਫਸਰ ਵੱਜੋ ਕੰਮ ਕੀਤਾ। ਈ-ਗਵਰਨੈਂਸ ਨੋਡਲ ਅਫਸਰ http://www.dgrpunjab.gov.in/Home/Download/15
http://pawan.punjab.gov.in/
35 ਡੀ.ਪੀ.ਐਮ. ਪੀ.ਐਲ.ਆਰ.ਐਸ. ਪਟਿਆਲਾ। ਭੋਂ ਰਿਕਾਰਡ ਦੀ ਕੰਪਊਟਰਾਇਜੇਸਨ ੳ) ਡਿਪਟੀ ਕਮਿਸ਼ਨਰ ਪਟਿਆਲਾ ਬਤੋਰ ਪ੍ਰੈਜੀਡੈਂਟ, ਜਿਲਾ ਇਪੰਲੀਮੈਨਟੇਸ਼ਨ ਕਮੇਟੀ ਪੀ.ਐਲ.ਆਰ.ਐਸ ਪਟਿਆਲਾ ਉਚ ਅਥਾਰਟੀਜ ਪਾਸੋਂ ਸਮੇਂ-ਸਮੇਂ ਤੇ ਪ੍ਰਾਪਤ ਪਾਲਸੀ ਅਤੇ ਆਡਰਾਂ ਨੂੰ ਜਿਲਾ ਪੱਧਰ ਤੇ ਲਾਗੂ ਕਰਵਾਉਂਦੇ ਹਨ। ਮਾਲ ਵਿਭਾਗ ਡਿਪਟੀ ਕਮਿਸਨਰ-ਕਮ-ਪ੍ਰਧਾਨ, ਜਿਲਾ ਇੰਪਲੀਮੈਨਟੇਸ਼ਨ ਕਮੇਟੀ ਪੀ.ਐਲ.ਆਰ.ਐਸ ਪਟਿਆਲਾ, ਪੀ.ਐਲ.ਆਰ.ਐਸ ਦੇ ਰੂਲਜ ਰੂਲ ਨੰ: 25 ਅਨੁਸਾਰ ਡਿਪਟੀ ਕਮਿਸਨਰ ਪਟਿਆਲਾ ਨੂੰ ਜਿਲਾ ਇੰਪਲੀਮੈਨਟੇਸ਼ਨ ਕਮੇਟੀ ਦਾ ਪ੍ਰੈਜੀਡੈਂਟ ਨਿਯੁਕਤ ਗਿਆ ਹੈ।
36 ਡੀ.ਆਰ.ਏ (ਐਮ) ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਚੋਕੀਦਾਰਾ ਟੈਕਸ, ਲੋਕਲ ਰੇਟ ਅਤੇ ਆਭਿਆਨਾ ਦਾ ਕੰਮ ਕੀਤਾ ਜਾਂਦਾ ਹੈ। ਵਿੱਤ ਕਮਿਸ਼ਨਰ ਮਾਲ ਪੰਜਾਬ ਕੁਲੈਕਟਰ ਪੰਜਾਬ ਚੌਕੀਦਾਰਾ ਰੂਲਜ਼ ਪੰਜਾਬ ਲੈਂਡ ਰੈਵਿਨਊ ਐਕਟ 1887
37 ਡੀ.ਆਰ.ਏ (ਐਮ) ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਵੱਖਰੇ ਵੱਖਰੇ ਵਿਭਾਗਾਂ ਐਕੂਆਇਰ ਕੀਤੀਆਂ ਜਮੀਨਾਂ ਦੇ ਰੇਟ ਬਤੌਰ ਚੇਅਰਮੈਨ ਰੇਟ ਫਿਕਸੇਸ਼ਨ ਕਮੇਟੀ ਰੇਟ ਫਿਕਸ ਕਰਨ ਸਬੰਧੀ ਵਿੱਤ ਕਮਿਸ਼ਨਰ ਮਾਲ ਪੰਜਾਬ ਚੇਅਰਮੈਨ ਆਫ ਫਿਕਸੇਅਸ਼ਨ ਪਰਾਈਸ ਸਟੈਂਡਿੰਗ ਆਡਰ ਨੰ: 28
38 ਡੀ.ਆਰ.ਏ (ਐਮ) ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਬਤੌਰ ਡਿਪਟੀ ਕਮਿਸ਼ਨਰ ਨਜੂਲ ਜਮੀਨ/ਖੋਲੇ ਹਰ ਸਾਲ ਚਕੌਤੇ ਤੇ ਦੇਣ ਸਬੰਧੀ ਅਤੇ ਜਮੀਨਾਂ ਤੇ ਨਜਾਇਜ ਕਬਜਾਂ ਹੋਣ ਤੋਂ ਬਚਾਉਣ ਸਬੰਧੀ ਦੇਖ-ਰੇਖ ਵਿੱਤ ਕਮਿਸ਼ਨਰ ਮਾਲ ਪੰਜਾਬ ਡਿਪਟੀ ਕਮਿਸਨਰ ਨਜੂਲ ਲੈਂਡ ਟਰਾਂਸਫਰ ਰੂਲ 1956
39 ਡੀ.ਆਰ.ਏ (ਟੀ) ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਬਤੌਰ ਕੂਲੈਕਟਰ ਵੱਖ-ਵੱਖ ਵਿਭਾਗਾਂ/ਜਿਲ੍ਹਆਂ/ਸੂਬਿਆਂ/ਅਦਾਲਤਾਂ ਵੱਲੋਂ ਜੋ ਰਿਕਵਰੀ ਸਰਟੀਫਿਕੇਟ ਬਤੌਰ ਲੈਂਡ ਰੈਵਿਿਨਊ ਰਿਕਵਰੀ ਕਰਨ ਲਈ ਭੇਜੇ ਜਾਂਦੇ ਹਨ। ਸਬੰਧਿਤ ਤਹਿਸੀਲਦਾਰਾਂ ਰਾਹੀਂ ਰਿਕਵਰੀ ਕਰਵਾਉਣ ਉਪਰੰਤ ਸਬੰਧਤਾਂ ਨੂੰ ਵਾਪਸ ਭੇਜੇ ਜਾਂਦੇ ਹਨ। ਐਫ.ਸੀ.ਆਰ ਕੂਲੈਕਟਰ ਲੈਂਡ ਰੈਵਿਨਊ ਐਕਟ 1887 ਤਹਿਤ
40 ਡੀ.ਆਰ.ਏ (ਟੀ) ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਰੀਹੈਬਲੀਟੇਸ਼ਨ ਸਬੰਧੀ ਜਮੀਨਾਂ ਦੇ ਕੋਰਟ ਕੇਸ
0235 ਸੋਸ਼ਲ ਸਕਿਊਰਟੀ ਐਂਡ ਵੈਲਫੇਅਰ ਦੇ ਬਜਟ ਸਬੰਧੀ ਅਤੇ ਬਜਟ ਅਨੂਮਾਨ ਤਜਵੀਜਾਂ ਭੇਜਣ ਬਾਰੇ । ਵਾਰ ਵਿਡੋਜ਼ 1962,1965,1970 ਦੇ ਸ਼ਹੀਦ ਹੋਏ ਫੌਜੀਆਂ ਦੀਆਂ ਵਿਧਵਾਂਵਾ ਨੂੰ ਜਮੀਨ ਅਲਾਟ ਕਰਨ ਬਾਰੇ।
ਰੀਹੈਬਲੀਟੇਸ਼ਨ ਡਿਪਟੀ ਕਮਿਸ਼ਨਰ The Right to Fair compensation and Transparency in Land Acuisition, Rehabilitation and Resettlement Act 2013.
41 ਡੀ.ਆਰ.ਏ (ਟੀ) ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ 1 ਬਤੌਰ ਡਿਪਟੀ ਕਮਿਸ਼ਨਰ ਫਲੱਡ ਨਾਲ ਸਬੰਧਤ ਕੰਮਾ ਦੀ ਸੁਪਰਵਿਜਨ ਕੀਤੀ ਜਾਦੀ ਹੈ।
2 ਕਿਸਾਨਾ/ਖੇਤ ਮਜਦੁਰਾ ਵੱਲੋਂ ਕੀਤੀਆਂ ਗਈਆ ਖੁਦਕੁਸੀਆਂ ਦੇ ਕੇਸ ਜਿਲ੍ਹਾ ਪੱਧਰੀ ਕਮੇਟੀ ਵਿਚ ਪ੍ਰਵਾਨ ਕਰਕੇ ਸਰਕਾਰ ਪਾਸ ਵਿੱਤੀ ਸਹਾਇਤਾ ਲਈ ਭੇਜੇ ਜਾਂਦੇ ਹਨ।
3 ਕਿਸਾਨਾਂ ਦੇ ਕਰਜੇ ਮੁਆਫੀ ਸਬੰਧੀ ਸੁਪਰਵਿਜਨ ਕੀਤੀ ਜਾਂਦੀ ਹੈ।
ਫਲੱਡ ਡਿਪਟੀ ਕਮਿਸ਼ਨਰ 1 ਡਿਜਾਸਟਰ ਮੈਨੇਜਮੇਂਟ ਐਕਟ 2005

2 ਖੇਤੀਬਾੜੀ ਵਿਭਾਗ ਦੇ ਮੀਮੋ ਨੰ: ਨੰ 2/7/2008ਐਗਰੀ 2(10)/6398-6401 ਮਿਤੀ 23.07.2015

3 ਖੇਤੀਬਾੜੀ ਵਿਭਾਗ ਦੀ ਨੋਟੀਫਿਕੇਸ਼ਨ ਨੰ 8/259/17-ਐਗਰੀ 2(10)/ 19235 ਮਿਤੀ 17.ਅਕਤੂਬਰ.2017

42 ਅਮਲਾ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਪਦਉੱਨਤੀ ਸਬੰਧੀ ਮਾਲ ਵਿਭਾਗ ਡਿਪਟੀ ਕਮਿਸ਼ਨਰ ਨੋਟੀਫਿਕੇਸ਼ਨ ਨੰ: G.S.R. 78/Const. / Art.309/76 dated 24.6.1976 ਸਮੇਂ -ਸਮੇਂ ਹੋਈ ਸੋਧ ਅਨੁਸਾਰ
43 ਅਮਲਾ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਦਰਜਾ -3 ਦੇ ਕਰਮਚਾਰੀਆਂ ਦੀ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਰਾਹੀਂ ਭਰਤੀ ਮਾਲ ਵਿਭਾਗ   ਪੰਜਾਬ ਸਿਵਲ ਸਰਵਿਸ ਰੂਲ ਅਨੁਸਾਰ ਅਤੇ ਸਮੇਂ -ਸਮੇਂ ਹੋਈ ਸੋਧ ਅਨੁਸਾਰ (http://punjab.gov.in/punjab-civil-services-rules)
44 ਅਮਲਾ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਦਰਜਾ -4 ਕਰਮਚਾਰੀਆਂ ਦੀ ਰੋਜਗਾਰ ਦਫਤਰ ਰਾਹੀਂ ਭਰਤੀ ਮਾਲ ਵਿਭਾਗ   ਪੰਜਾਬ ਰਾਜ (ਕਲਾਸ-4) ਸਰਵਿਸ ਰੂਲਜ਼ 1963 ਅਤੇ ਸਮੇਂ -ਸਮੇਂ ਹੋਈ ਸੋਧ ਅਨੁਸਾਰ
45 ਅਮਲਾ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਮ੍ਰਿਤਕ ਸਰਕਾਰੀ ਕਰਮਚਾਰੀਆਂ ਦੇ ਨਿਰਭਰ ਮੈਂਬਰ, ਦੰਗਾ /ਅੱਤਵਾਦ ਪੀੜਤ ਵਿਅਕਤੀਆਂ ਨੂੰ ਦਰਜਾ-3 ਅਤੇ ਦਰਜਾ-4 ਦੀ ਨੋਕਰੀ ਦੇਣ ਸਬੰਧੀ। ਮਾਲ ਵਿਭਾਗ   ਪੱਤਰ ਪਾਲਸੀ ਨੰ; 11/105/98-4PP2/14420 dated 21.11.2002 ਅਤੇ ਸਮੇਂ-ਸਮੇਂ ਹੋਈ ਸੋਧ ਅਨੁਸਾਰ
46 ਅਮਲਾ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਗਰੁੱਪ -ਬੀ, ਸੀ ਅਤੇ ਡੀ ਦੇ ਕਰਮਚਾਰੀਆਂ ਨੂੰ ਏ.ਸੀ.ਪੀ. ਸਕੀਮ ਤਹਿਤ 4-9 -14 ਅਤੇ 8 -16 -24 -32 ਦਾ ਲਾਭ ਦੇਣ ਸਬੰਧੀ। ਮਾਲ ਵਿਭਾਗ   ਪਾਲਿਸੀ ਪੱਤਰ ਨੰ:7/60/06/5PP1/15963dated 3.11.2006 (4 – 9 -14) ਅਤੇ ਸਮੇਂ -ਸਮੇਂ ਹੋਈ ਸੋਧ ਅਨੁਸਾਰ। ਪਾਲਿਸੀ ਪੱਤਰ ਨੰ: 7/37/98/5PP1/12851 dated 25-9-1998 (8 – 16 – 24 -32)
47 ਅਮਲਾ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਗਰੁੱਪ -ਬੀ, ਸੀ ਅਤੇ ਡੀ ਕਰਮਚਾਰੀਆਂ ਦੇ ਸੇਵਾ ਮਾਮਲਿਆਂ ਸਬੰਧੀ। ਮਾਲ ਵਿਭਾਗ   ਪੰਜਾਬ ਸਿਵਲ ਸਰਵਿਸ ਰੂਲ Vol I Part I ਪੰਜਾਬ ਸਿਵਲ ਸਰਵਿਸ ਰੂਲ Vol 1 Part 2 ਪੰਜਾਬ ਸਿਵਲ ਸਰਵਿਸ ਰੂਲ Volume II ਪੰਜਾਬ ਸਿਵਲ ਸਰਵਿਸ ਰੂਲ Vol 3 (http://punjab.gov.in/punjab-civil-services-rules)
48 ਅਮਲਾ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਗਰੁੱਪ -ਬੀ, ਸੀ ਅਤੇ ਡੀ ਕਰਮਚਾਰੀਆਂ ਨੂੰ ਸਲਾਨਾ ਤਰੱਕੀ ਸਬੰਧੀ। ਮਾਲ ਵਿਭਾਗ   ਪੰਜਾਬ ਸਿਵਲ ਸਰਵਿਸ ਰੂਲ Vol I PartI rule 4.9A (http://punjab.gov.in/documents/10191/873876/Volume+I+Part+I.pdf/2a6f70bf-8b1a-443d-a854-088c754dea18)
49 ਅਮਲਾ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਸਿਖਲਾਈ ਅਧੀਨ ਤਹਿਸੀਲਦਾਰਾਂ ਦਾ ਟ੍ਰੈਨਿੰਗ ਸਡਿਊਲ ਜਾਰੀ ਕਰਨ ਸਬੰਧੀ। ਮਾਲ ਵਿਭਾਗ   ਪੰਜਾਬ ਤਹਿਸੀਲਦਾਰ (ਟ੍ਰੈਨਿੰਗ) ਰੈਗੂਲੇਸ਼ਨ, 1984 ਨੋਟੀਫਿਕੇਸ਼ਨ ਮਿਤੀ 4.7.1984
50 ਅਮਲਾ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਪੀ ਸੀ ਐਸ ਪ੍ਰੋਬੇਸ਼ਨਰਜ਼ ਦਾ ਟ੍ਰੈਨਿੰਗ ਸਡਿਊਲ ਜਾਰੀ ਕਰਨ ਸਬੰਧੀ। ਮਾਲ ਵਿਭਾਗ   ਪ੍ਰਸੋਨਲ ਅਤੇ ਪ੍ਰਬੰਧਕੀ ਸੁਧਾਰ ਵਿਭਾਗ ਪੰਜਾਬ ਦੁਆਰਾ ਰਾਹੀਂ ਮੈਨੁਅਲ
51 ਅਮਲਾ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਆਈ.ਏ.ਐਸ. ਪ੍ਰੋਬੇਸ਼ਨਰਜ਼ ਦਾ ਟ੍ਰੈਨਿੰਗ ਸਡਿਊਲ ਜਾਰੀ ਕਰਨ ਸਬੰਧੀ। ਮਾਲ ਵਿਭਾਗ   ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਸ਼ਟ੍ਰੇਸ਼ਨ ਦੁਆਰਾ ਜਾਰੀ ਮੈਨੁਅਲ ਅਤੇ ਸਮੇਂ ਸਮੇਂ ਹੋਈ ਸੋਧ ਅਨੁਸਾਰ
52 ਅਮਲਾ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਅਧਿਕਾਰੀਆਂ / ਕਰਮਚਾਰੀਆਂ ਵਿਰੁੱਧ ਸ਼ਿਕਾਇਤਾਂ ਸਬੰਧੀ। ਮਾਲ ਵਿਭਾਗ   ਅਨੈਕਸਚਰ-ਐਫ ਦੁਆਰਾ ਜਾਰੀ ਸ਼ਿਕਾਇਤਾਂ ਦੇ ਨਿਵਾਰਣ ਸਬੰਧੀ ਹਦਾਇਤਾਂ ਦਾ ਪੱਤਰ ਨੰ 500/OG/67/8920 dated 3.5.1967
53 ਅਮਲਾ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਅਧਿਕਾਰੀਆਂ / ਕਰਮਚਾਰੀਆਂ / ਪੈਨਸ਼ਨਰਾਂ ਦੇ ਮੈਡੀਕਲ ਬਿਲਾਂ ਦੀ ਪ੍ਰਤੀ ਪੂਰਤੀ ਸਬੰਧੀ। ਮਾਲ ਵਿਭਾਗ   ਪੰਜਾਬ ਮੈਡੀਕਲ ਅਟੈਂਡੈਂਸ ਰੂਲਜ਼ 1940 ਅਤੇ ਹਦਾਇਤ ਪੱਤਰ ਨੰ: 21/47/2009-5ਸਿ5/1210 dated 24.6.2010 ਅਤੇ ਸਮੇਂ -ਸਮੇਂ ਹੋਈ ਸੋਧ ਅਨੁਸਾਰ
54 ਅਮਲਾ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਗਰੁੱਪ ਬੀ, ਸੀ ਅਤੇ ਡੀ ਦੇ ਕਰਮਚਾਰੀਆਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਸਬੰਧੀ ਮਾਲ ਵਿਭਾਗ   ਸਜਾ ਤੇ ਅਪੀਲ ਰੂਲ 1970 ਅਤੇ ਸਮੇਂ ਸਮੇਂ ਹੋਈ ਸੋਧ ਅਨੁਸਾਰ (ਲਿੰਕ http://www.revenue.punjab.gov.in/punish(1).htm)
55 ਅਮਲਾ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਰਿਟਾਇਰ ਕਰਮਚਾਰੀਆਂ ਦੇ ਪੈਨਸ਼ਨ ਕੇਸ, ਲੀਵ ਇੰਨਕੈਸ਼ਮੈਂਟ, ਐਕਸਗ੍ਰੇਸੀਆ, ਗਰੈਚੂਟੀ ਆਦਿ ਮਾਲ ਵਿਭਾਗ   ਪੰਜਾਬ ਸਿਵਲ ਸਰਵਿਸ ਰੂਲ Volume II ਅਤੇ ਸਮੇਂ ਸਮੇਂ ਹੋਈ ਸੋਧ ਅਨੁਸਾਰ (http://punjab.gov.in/documents/10191/873876/Volume+II.pdf/c49da18c-12d1-4f63-8223-b3bcea4819e6)
56 ਅਮਲਾ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਐਕਸ ਇੰਡੀਆ ਲੀਵ ਮਾਲ ਵਿਭਾਗ   ਪਾਲਿਸੀ ਪੱਤਰ ਨੰ:12/151/15-2PP2/1027298/1 dated 20.7.2017 ਅਤੇ ਸਮੇਂ-ਸਮੇਂ ਹੋਈ ਸੋਧ ਅਨੁਸਾਰ
57 ਅਮਲਾ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਐਲ.ਟੀ.ਸੀ. ਮਾਲ ਵਿਭਾਗ   ਪਾਲਿਸੀ ਪੱਤਰ ਨੰ: 6/10/88-6GE/3299 dated 9.3.1989 ਅਤੇ ਸਮੇਂ-ਸਮੇਂ ਹੋਈ ਸੋਧ ਅਨੁਸਾਰ
58 ਐਚ.ਆਰ.ਸੀ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਸਟੈਂਪ ਅਤੇ ਰਜਿਸਟ੍ਰੇਸ਼ਨ ਦਾ ਸਬੰਧਤ ਸਾਰੇ ਕੰਮ
1 (ੳ) ਅਸ਼ਟਾਮ ਫਰੋਸ਼ਾਂ ਦਾ ਲਾਇਸੰਸ ਜਾਰੀ ਅਤੇ ਨਵਕਰਨ ਕਰਨ ਸਬੰਧੀ
(ਅ) ਅਸ਼ਟਾਮ ਫਰੋਸ਼ਾਂ ਦੇ ਕੰਮਾਂ ਦਾ ਜਾਂਚ
2 (ੳ) ਅਰਜੀ ਨਵੀਸਾਂ ਦੇ ਲਾਇਸੰਸ ਜਾਰੀ ਅਤੇ ਨਵਕਰਨ ਕਰਨ ਸਬੰਧੀ
(ਅ) ਅਰਜੀ ਨਵੀਸਾਂ ਦੇ ਕੰਮਾਂ ਦੀ ਜਾਂਚ
3 ਭਾਰਤੀ ਸਟੈਂਪ ਐਕਟ ਦੀ ਧਾਰਾ 47-ਏ ਦੇ ਕੇਸਾਂ ਦੇ ਨਿਪਟਾਰੇ ਸਬੰਧੀ
4 ਭਾਰਤੀ ਸਟੈਂਪ ਐਕਟ ਦੀ ਧਾਰਾ 47-ਏ ਅਧੀਨ ਕਾਰਵਾਈ ਕਰਨ ਉਪਰੰਤ ਭਾਰਤੀ ਸਟੈਂਪ ਐਕਟ ਦੀ ਧਾਰਾ 48 ਅਧੀਨ ਮੰਜੂਰੀ ਦੇ ਕੇ ਬਤੌਰ ਬਕਾਇਆ ਭੋਂ ਮਾਲੀਆ ਵਸੂਲੀ ਕਰਨ ਸਬੰਧੀ
5 ਅਧੀਨ ਨਿਯਮ 3-ਏ ਤਹਿਤ ਕੁਲੇਕਟਰ ਰੇਟ ਨਿਰਧਾਰਿਤ ਕਰਨ ਸਬੰਧੀ
ਮਾਲ ਵਿਭਾਗ ਕੁਲੈਕਟਰ 1) ਪੰਜਾਬ ਸਟੈਂਪ ਵੈਡਰਜ਼ ਰੁਲਜ 1934

2) ਪੰਜਾਬ ਪਟੀਸ਼ਨ ਰਾਈਟਰਜ ਰੂਲਜ,1982

3) ਇੰਡੀਅਨ ਸਟੈਂਪ ਐਕਟ 1899
4) ਇੰਡੀਅਨ ਸਟੈਂਪ ਐਕਟ 1899
5) ਇੰਡੀਅਨ ਸਟੈਂਪ ਐਕਟ 1899

59 ਐਚ.ਆਰ.ਸੀ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਸਟੈਂਪ ਅਤੇ ਰਜਿਸਟ੍ਰੇਸ਼ਨ ਫੀਸ ਇਕੱਤਰ ਕਰਨ ਸਬੰਧੀ ਮਾਲ ਵਿਭਾਗ ਰਜਿਸਟਰਾਰ ਇੰਡੀਅਨ ਸਟੈਂਪ ਐਕਟ 1899 ਦੀ ਧਾਰਾ 47-ਏ ਅਤੇ 48-ਏ
60 ਐਲ.ਬੀ.ਏ ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਟ੍ਰੈਫਿਕ ਸਬੰਧੀ (ਮਾਨਯੋਗ ਡੀ.ਸੀ.ਸਾਹਿਬ ਰੋਡ ਸੇਫਟੀ ਕਮੇਟੀ ਦੇ ਚੇਅਰਮੈਨ ਹਨ ਅਤੇ ਸਕੱਤਰ ਰਿਜ਼ਨਲ ਟਰਾਂਸਪੋਰਟ ਅਥਾਰਿਟੀ,ਪਟਿਆਲਾ ਇਸ ਕਮੇਟੀ ਦੇ ਮੈਂਬਰ ਸੈਕਟਰੀ ਹਨ । ਸਕੱਤਰ ਰਿਜ਼ਨਲ ਟਰਾਂਸਪੋਰਟ ਅਥਾਰਿਟੀ/ਟ੍ਰੈਫਿਕ ਇੰਚਾਰਜ ਡਿਪਟੀ ਕਮਿਸ਼ਨਰ ਸਪੈਸ਼ਲ ਸੈਕਟਰੀ,ਪੰਜਾਬ ਸਰਕਾਰ,ਟਰਾਂਸਪੋਰਟ ਵਿਭਾਗ,ਟਰਾਂਸਪੋਰਟ-2ਸ਼ਾਖਾ,ਚੰਡੀਗੜ੍ਹ ਜੀ ਦੇ ਨੋਟੀਫਿਕੇਸ਼ਨ ਦੇ ਪਿੱ:ਅੰ:ਨੰ:1082589/1 ਮਿਤੀ 11-10-2017
61 ਐਲ.ਬੀ.ਏ ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਨਗਰ ਕੋਂਸਲਾਂ/ਨਗਰ ਪੰਚਾਇਤਾਂ ਦੇ ਪ੍ਰਧਾਨਾਂ/ਮੀਤ ਪ੍ਰਧਾਨਾਂ ਦੀ ਚੋਣ ਸਬੰਧੀ। ਸਥਾਨਕ ਸਰਕਾਰ ਵਿਭਾਗ ਡਿਪਟੀ ਕਮਿਸ਼ਨਰ ਪੰਜਾਬ ਮਿਉਂਸਪਲ ਇਲੈਕਸ਼ਨ ਐਕਟ 1994
62 ਐਲ.ਬੀ.ਏ ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਸਵੱਛ ਭਾਰਤ ਮਿਸ਼ਨ ਸਥਾਨਕ ਸਰਕਾਰ ਵਿਭਾਗ ਡਿਪਟੀ ਕਮਿਸ਼ਨਰ ਪੰਜਾਬ ਸਰਕਾਰ ਆਮ ਰਾਜ ਪ੍ਰਬੰਧ ਵਿਭਾਗ (ਆਮ ਤਾਲਮੇਲ ਸ਼ਾਖਾ), ਚੰਡੀਗੜ੍ਹ, ਵੱਲੋਂ ਜਾਰੀ ਪਿ:ਅੰ:ਨੰ: 12/12 9/2014-ਜੀ.ਸੀ.(4)/ 12390 ਮਿਤੀ 24-09-2014
63 ਐਮ.ਏ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ V.I.P. Moment (ਪ੍ਰੋਟੋਕਾਲ ਅਨੁਸਾਰ ਡਿਪਟੀ ਕਮਿਸ਼ਨਰ ਦਫਤਰ ਦੁਆਰਾ ਕੀਤੇ ਗਏ ਸਾਰੇ ਪ੍ਰਬੰਧ) ਪ੍ਰੋਟੋਕਾਲ ਵਿਭਾਗ ਸਰਕਾਰੀ ਪੰਜਾਬ, ਚੰਡੀਗੜ੍ਹ ਜ਼ਿਲ੍ਹਾ ਮੈਜਿਸਟਰੇਟ (ਪ੍ਰੋਟੋਕਾਲ ਅਨੁਸਾਰ ਡਿਪਟੀ ਕਮਿਸ਼ਨਰ ਦਫਤਰ ਦੁਆਰਾ ਕੀਤੇ ਗਏ ਸਾਰੇ ਪ੍ਰਬੰਧ)
64 ਐਮ.ਏ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਪ੍ਰਿਟਿੰਗ ਪ੍ਰੈਸ ਅਖਬਾਰ /ਮੈਗਜ਼ੀਨ ਟਾਈਟਲ ਵੈਰੀਫਿਕੇਸ਼ਨ (ਇਹ ਦਫ਼ਤਰ ਅੱਗੇ ਪ੍ਰੈਸ$ ਅਖਬਾਰ$ਮੈਗਜ਼ੀਨ ਦੇ ਮਾਮਲੇ) ਪ੍ਰੈਸ -2 ਬਰਾਂਚ, ਘਰੇਲੂ Affiars ਜ਼ਿਲ੍ਹਾ ਮੈਜਿਸਟਰੇਟ (ਇਹ ਦਫ਼ਤਰ ਅੱਗੇ ਪ੍ਰੈਸ$ ਅਖਬਾਰ$ਮੈਗਜ਼ੀਨ ਦੇ ਮਾਮਲੇ)
65 ਐਮ.ਏ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਸਰਕਾਰੀ ਵਾਹਨ ਦੀ ਮੰਗ (ਜਬਰਦਸਤ ਪ੍ਰਾਪਰਟੀ ਐਕਟ 1978 ਦੀ ਬੇਨਤੀ) ਜਨਰਲ ਪ੍ਰਸ਼ਾਸਨ ਵਿਭਾਗ ਜ਼ਿਲ੍ਹਾ ਮੈਜਿਸਟਰੇਟ (ਜਬਰਦਸਤ ਪ੍ਰਾਪਰਟੀ ਐਕਟ 1978 ਦੀ ਬੇਨਤੀ)
66 ਐਮ.ਏ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਟ੍ਰੈਵਲ ਏਜੰਟ ਲਾਈਸੈਂਸ (ਪੰਜਾਬ ਟ੍ਰੈਵਲ ਪ੍ਰੋਫੈਸ਼ਨਲ ਐਕਟ 2013) ਘਰ 5 ਸ਼ਾਖਾ, ਘਰੇਲੂ Affiars ਅਤੇ ਜਸਟਿਸ ਜ਼ਿਲ੍ਹਾ ਮੈਜਿਸਟਰੇਟ (ਪੰਜਾਬ ਟ੍ਰੈਵਲ ਪ੍ਰੋਫੈਸ਼ਨਲ ਐਕਟ 2013)
67 ਐਮ.ਏ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਸਿਨੇਮਾ ਲਾਇਸੈਂਸ (ਪੰਜਾਬ ਸਿਨੇਮਾ ਆਟੋਗ੍ਰਾਫ ਐਕਟ 1952) ਗ੍ਰਹਿ ਮਾਮਲਿਆਂ ਬਾਰੇ ਵਿਭਾਗ ਜ਼ਿਲ੍ਹਾ ਮੈਜਿਸਟਰੇਟ (ਪੰਜਾਬ ਸਿਨੇਮਾ ਆਟੋਗ੍ਰਾਫ ਐਕਟ 1952)
68 ਐਮ.ਏ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਕੇਬਲ ਨੈਟਵਰਕ (ਕੇਬਲ ਟੈਲੀਵਿਜ਼ਨ ਨੈਟਵਰਕ ਰੈਗੂਲੇਸ਼ਨ ਐਕਟ 1995) ਡਾਇਰੈਕਟਰ ਪਬਲਿਕ ਰਿਲੇਸ਼ਨ, ਪੰਜਾਬ ਚੰਡੀਗੜ੍ਹ ਜ਼ਿਲ੍ਹਾ ਮੈਜਿਸਟਰੇਟ (ਕੇਬਲ ਟੈਲੀਵਿਜ਼ਨ ਨੈਟਵਰਕ ਰੈਗੂਲੇਸ਼ਨ ਐਕਟ 1995)
69 ਐਮ.ਏ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਜ਼ਹਿਰ ਲਈ ਲਾਇਸੈਂਸ (ਜ਼ੋਰੋਨ ਐਕਟ 1919) ਪੰਜਾਬ ਸਰਕਾਰ, ਸਿਹਤ ਵਿਭਾਗ ਜ਼ਿਲ੍ਹਾ ਮੈਜਿਸਟਰੇਟ (ਜ਼ੋਰੋਨ ਐਕਟ 1919)
70 ਐਮ.ਏ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ 144 ਦਾ ਆਰਡਰ (ਸੈਕਸ਼ਨ 1973 ਦੇ ਤਹਿਤ (1974 ਐਕਟ ਨੰH 2) ਗ੍ਰਹਿ ਮਾਮਲਿਆਂ ਬਾਰੇ ਵਿਭਾਗ ਜ਼ਿਲ੍ਹਾ ਮੈਜਿਸਟਰੇਟ (ਸੈਕਸ਼ਨ 1973 ਦੇ ਤਹਿਤ (1974 ਐਕਟ ਨੰH 2)
71 ਐਮ.ਏ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ 195 ਸੀਆਰਪੀਸੀ ਦੀ ਮਨਜ਼ੂਰੀ (ਸੈਕਸ਼ਨ 188 ਦੇ ਤਹਿਤ ਸੀHਆਰHਪੀHਸੀH ਰਜਿਸਟਰ ਕੇਸ ਐਸ ਐਸ ਪੀ, ਪਟਿਆਲਾ) ਗ੍ਰਹਿ ਮਾਮਲਿਆਂ ਬਾਰੇ ਵਿਭਾਗ ਜ਼ਿਲ੍ਹਾ ਮੈਜਿਸਟਰੇਟ (ਸੈਕਸ਼ਨ 188 ਦੇ ਤਹਿਤ ਸੀHਆਰHਪੀHਸੀH ਰਜਿਸਟਰ ਕੇਸ ਐਸ ਐਸ ਪੀ, ਪਟਿਆਲਾ)
72 ਐਮ.ਏ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਆਬਕਾਰੀ ਡਿਊਟੀ ਲਈ ਸਰਕਾਰੀ ਕੰਮ (ਕੇਂਦਰੀ ਉਤਪਾਦਨ ਐਕਟ 1944) ਭਾਰਤ ਸਰਕਾਰ, ਵਿੱਤ ਮੰਤਰਾਲੇ, ਮਾਲ ਵਿਭਾਗ ਜ਼ਿਲ੍ਹਾ ਮੈਜਿਸਟਰੇਟ (ਕੇਂਦਰੀ ਉਤਪਾਦਨ ਐਕਟ 1944)
73 ਐਮ.ਏ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਨਵੇਂ ਨਿਯੁਕਤ ਕੀਤੇ ਕਰਮਚਾਰੀ (ਸੈਕਸ਼ਨ ਸੀHਆਰHਪੀHਸੀH ਅਧੀਨ) ਗ੍ਰਹਿ ਮਾਮਲਿਆਂ ਬਾਰੇ ਵਿਭਾਗ ਜ਼ਿਲ੍ਹਾ ਮੈਜਿਸਟਰੇਟ (ਸੈਕਸ਼ਨ ਸੀHਆਰHਪੀHਸੀH ਅਧੀਨ)
74 ਐਮ.ਏ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਡਿਊਟੀ ਮੈਜਿਸਟਰੇਟ (ਕੋਡ ਆਫ ਕ੍ਰਿਮੀਨਲ ਪ੍ਰੋਸੀਅਰ 1973 ਸੈਕਸ਼ਨ 22 ਅਤੇ 23) ਗ੍ਰਹਿ ਮਾਮਲੇ ਵਿਭਾਗ ਜ਼ਿਲ੍ਹਾ ਮੈਜਿਸਟਰੇਟ (ਕੋਡ ਆਫ ਕ੍ਰਿਮੀਨਲ ਪ੍ਰੋਸੀਅਰ 1973 ਸੈਕਸ਼ਨ 22 ਅਤੇ 23)
75 ਐਮ.ਏ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਕਾਊਂਟਰ ਹਸਤਾਖਰ (ਐਨਆਰਆਈ ਓਬੀਸੀ ਸੈੱਲ) ਐਨ.ਆਰHਆਈH ਸੈਲ (ਓਵਰਸੀਜ਼ ਬ੍ਰਾਂਚ) ਡਿਪਟੀ ਕਮਿਸ਼ਨਰ (ਐਨਆਰਆਈ ਓਬੀਸੀ ਸੈੱਲ)
76 ਐਮ.ਏ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਖੇਤੀਬਾੜੀ ਦੁਰਘਟਨਾਵਾਂ (ਅਪਰਾਧਿਕ ਪ੍ਰਕਿਰਿਆ ਐਕਟ 1973 ਦੀ ਧਾਰਾ 174 ਦੇ ਤਹਿਤ ਛੋਟ) ਪੰਜਾਬ ਮੰਡੀ ਬੋਰਡ ਡਿਪਟੀ ਕਮਿਸ਼ਨਰ (ਅਪਰਾਧਿਕ ਪ੍ਰਕਿਰਿਆ ਐਕਟ 1973 ਦੀ ਧਾਰਾ 174 ਦੇ ਤਹਿਤ ਛੋਟ)
77 ਐਮ.ਏ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਪੰਜਾਬ ਸਰਕਾਰ ਦੇ ਸੁਤੰਤਰਤਾ ਸੰਗਰਾਮੀਆਂ ਦੇ ਵਾਰਸ ਸਰਟੀਫਿਕੇਟ ਨੋਟੀਫਿਕੇਸ਼ਨ 13$16$2010$3 ਐਫ ਐਫ 959 ਮਿਤੀ 28^07^2011 ਅਤੇ 14$4$2011 -2 ਐਫ n?c 1314 ਮਿਤੀ 19-10-2012 ਆਮ ਰਾਜ ਪ੍ਰਬੰਧ ਵਿਭਾਗ(ਰਾਜਨੀਤਕ-II ਬ੍ਰਾਂਚ) ਡਿਪਟੀ ਕਮਿਸ਼ਨਰ ਨੋਟੀਫਿਕੇਸ਼ਨ 13$16$2010$3 ਐਫ ਐਫ 959 ਮਿਤੀ 28^07^2011 ਅਤੇ 14$4$2011 -2 ਐਫ n?c 1314 ਮਿਤੀ 19-10-2012
78 ਐਮ.ਏ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਸੰਘਰਸ਼ੀ ਯੋਧੇ (ਪੰਜਾਬ ਸਰਕਾਰ ਨੋਟੀਫਿਕੇਸ਼ਨ ਨੰ. 642358/1 ਮਿਤੀ 8.12.2015) ਆਮ ਰਾਜ ਪ੍ਰਬੰਧ ਵਿਭਾਗ ਪ੍ਰਸ਼ਾਸ਼ਨ ਵਿਭਾਗ (ਸੁਤੰਤਰਤਾ ਸੰਗਰਾਮੀ ਸ਼ਾਖਾ) ਚੇਅਰਮੈਨ (ਪੰਜਾਬ ਸਰਕਾਰ ਨੋਟੀਫਿਕੇਸ਼ਨ ਨੰ. 642358/1 ਮਿਤੀ 8.12.2015)
79 ਐਮ.ਏ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ 26 iBtoh ns/ 15 nr;s (ਪ੍ਰੋਟੋਕਾਲ ਅਨੁਸਾਰ) ਆਮ ਰਾਜ ਪ੍ਰਬੰਧ ਵਿਭਾਗ (ਰਾਜਨੀਤe^ I ਸ਼ਾਖਾ) ਡਿਪਟੀ ਕਮਿਸ਼ਨਰ (ਪ੍ਰੋਟੋਕਾਲ ਅਨੁਸਾਰ)
80 ਐਮ.ਏ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਹਿੱਟ ਐਂਡ oB ਕੇਸ (ਮੋਟਰ ਵਹੀਕਲ ਐਕਟ 1988) ਮੋਟਰ ਵਹੀਕਲ ਐਕਟ, 1988 ਡਿਪਟੀ ਕਮਿਸ਼ਨਰ (ਮੋਟਰ ਵਹੀਕਲ ਐਕਟ 1988)
81 ਐਮ.ਏ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਵਿੱਤੀ ਸਹਾਇਤਾ (ਨੋਟੀਫਿਕੇਸ਼ਨ ਨੰ. 3/1/2002-ਸੀ.ਐੱਮ.ਓ. / ihHJ/7/ 221 ਮਿਤੀ 1.03.2012) ਮੁੱਖ ਮੰਤਰੀ ਰਾਹਤ ਫੰਡ (ਜਨਰਲ ਸ਼ਾਖਾ) ਡਿਪਟੀ ਕਮਿਸ਼ਨਰ (ਨੋਟੀਫਿਕੇਸ਼ਨ ਨੰ. 3/1/2002-ਸੀ.ਐੱਮHਓ./ ihHJ/7$221 ਮਿਤੀ 1.03.2012)
82 ਐਮ.ਏ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਮੈਮੋਰੰਡਮ (ਆਫਿਸ ਵਿਧੀ ਅਨੁਸਾਰ) ਸਬੰਧਤ ਪ੍ਰਸ਼ਾਸਕੀ ਵਿਭਾਗ ਡਿਪਟੀ ਕਮਿਸ਼ਨਰ (ਆਫਿਸ ਵਿਧੀ ਅਨੁਸਾਰ)
83 ਐਮ.ਏ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਅਪੰਗ ftneshnK d/ ਬੱਸ ਪਾਸ (ਪੰਜਾਬ ਸਰਕਾਰ ਨੰL 63 / ਸੀ ਈ.4 / 96 / 276-296 ਮਿਤੀ 13.1.1999) ਡਾਇਰੈਕਟਰ ਰਾਜ ਟਰਾਂਸਪੋਰਟ ਪੰਜਾਬ ਡਿਪਟੀ ਕਮਿਸ਼ਨਰ (ਪੰਜਾਬ ਸਰਕਾਰ ਨੰL 63 / ਸੀ ਈ.4/ 96$276^296 ਮਿਤੀ 13.1.1999)
84 ਐਮ.ਏ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਨੋਟਰੀ ਪਬਲਿਕ ਕੇਸਾਂ (ਨੋਟਰੀ ਰੂਲ 1956) ਘਰੇਲੂ ਤੇ ਨਿਆਂ ਵਿਭਾਗ (ਜਸਟਿਸ^1 ਬਰਾਂਚ) ਡਿਪਟੀ ਕਮਿਸ਼ਨਰ (ਨੋਟਰੀ ਰੂਲ 1956)
85 ਐਮ.ਏ. ਬ੍ਰਾਚ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਪੁਰਸਕਾਰ (ਕੇਂਦਰ ਅਤੇ ਰਾਜ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ) ਜਨਰਲ ਪ੍ਰਸ਼ਾਸਨ ਵਿਭਾਗ (ਸਿਆਸੀ ਸ਼ਾਖਾ) ਡਿਪਟੀ ਕਮਿਸ਼ਨਰ (ਕੇਂਦਰ ਅਤੇ ਰਾਜ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ)
86 ਨਾਜਰ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਮੇਜਰ ਹੈਡ 2053 ਐਸ.ਸੀ.ਓ 13 ਦਫਤਰੀ ਖਰਚੇ ਵਿੱਤ ਕਮਿਸ਼ਨਰ ਮਾਲ, ਪੰਜਾਬ, ਚੰਡੀਗੜ੍ਹ ਡਿਪਟੀ ਕਮਿਸ਼ਨਰ ਦਫਤਰੀ ਖਰਚੇ ਪ੍ਰਵਾਨਗੀ ਦੇ ਅਧਿਕਾਰ ਮੁਬ: 50,000/-ਰੁਪਏ ਤੱਕ ਪੰਜਾਬ ਸਰਕਾਰ ਨੋਟਿਫਿਕੇਸ਼ਨ ਨੰ: .11/54/2013-A-2/5418-39 dated 05/05/2014
87 ਨਾਜਰ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਕੈਂਪ ਆਫਿਸ ਦੇ ਬਿਲ ਦੀ ਪ੍ਰਵਾਨਗੀ ਦੇ ਅਧਿਕਾਰ (ਬਿਜਲੀ+ ਪਾਣੀ) ਮੁਬ: 10,000/-ਰੁਪਏ ਤੱਕ ਵਿੱਤ ਕਮਿਸ਼ਨਰ ਮਾਲ, ਪੰਜਾਬ, ਚੰਡੀਗੜ੍ਹ ਡਿਪਟੀ ਕਮਿਸ਼ਨਰ ਪੰਜਾਬ ਸਰਕਾਰ ਨੋਟਿਫਿਕੇਸ਼ਨ ਨੰ:8/1/2014 5 vib355737/1-2 dated 1/12/2014
88 ਨਾਜਰ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਸਰਕਾਰੀ ਵਹੀਕਲਜ਼ ਦੇ ਰਿਪੇਅਰ ਦੇ ਬਿਲ ਪ੍ਰਵਾਨ ਕਰਨ ਸਬੰਧੀ ਵਿੱਤ ਕਮਿਸ਼ਨਰ ਮਾਲ, ਪੰਜਾਬ, ਚੰਡੀਗੜ੍ਹ ਡਿਪਟੀ ਕਮਿਸ਼ਨਰ ਪੰਜਾਬ ਸਰਕਾਰ ਨੋਟਿਫਿਕੇਸ਼ਨ ਨੰ:. 8/2/201305vib1/237 dated 20/05/2013
89 ਨਾਜਰ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਸਰਕਾਰੀ ਵਹੀਕਲਜ਼ ਦੇ ਰਿਪੇਅਰ ਦੇ ਬਿਲ ਪ੍ਰਵਾਨ ਕਰਨ ਸਬੰਧੀ ਵਿੱਤ ਕਮਿਸ਼ਨਰ ਮਾਲ, ਪੰਜਾਬ, ਚੰਡੀਗੜ੍ਹ ਡਿਪਟੀ ਕਮਿਸ਼ਨਰ ਪੰਜਾਬ ਸਰਕਾਰ ਨੋਟਿਫਿਕੇਸ਼ਨ ਨੰ:. 8/2/201305vib1/237 dated 20/05/2013
90 ਨਾਜਰ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਡਿਪਟੀ ਕਮਿਸ਼ਨਰ ਜੀ ਦੇ ਮੋਬਾਈਲ ਬਿਲ ਪ੍ਰਵਾਨ ਕਰਨ ਸਬੰਧੀ ਵਿੱਤ ਕਮਿਸ਼ਨਰ ਮਾਲ, ਪੰਜਾਬ, ਚੰਡੀਗੜ੍ਹ ਡਿਪਟੀ ਕਮਿਸ਼ਨਰ ਪੰਜਾਬ ਸਰਕਾਰ ਨੋਟਿਫਿਕੇਸ਼ਨ ਨੰ: 4/14/2003-3 P&S/587 dated 05/05/2003
91 ਨਾਜਰ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਐਸ.ਓ.ਈਜ਼ ਦੀ ਬਾਈ-ਫਰਕੀਸ਼ੇਨ ਕਰਨ ਸਬੰਧੀ (ਜਿਵੇਂ 24-ਪੀ.ਓ.ਐਲ. ਨੂੰ 09-ਰਿਪੇਅਰ ਅਤੇ 10-ਪੈਟ੍ਰੋਲ ਦੇ ਬਿਲਾਂ ਸਬੰਧੀ) ਵਿੱਤ ਕਮਿਸ਼ਨਰ ਮਾਲ, ਪੰਜਾਬ, ਚੰਡੀਗੜ੍ਹ ਡਿਪਟੀ ਕਮਿਸ਼ਨਰ ਪੰਜਾਬ ਸਰਕਾਰ ਨੋਟਿਫਿਕੇਸ਼ਨ ਨੰ: 8/4/2017-5vib1/1262257/1 dated 02/07/2018
92 ਨਾਜਰ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਜਨਰੇਟਰ ਦੇ ਡੀਜ਼ਲ ਦੇ ਬਿਲਾਂ ਦੀ ਪ੍ਰਵਾਨਗੀ ਸਬੰਧੀ ਵਿੱਤ ਕਮਿਸ਼ਨਰ ਮਾਲ, ਪੰਜਾਬ, ਚੰਡੀਗੜ੍ਹ ਡਿਪਟੀ ਕਮਿਸ਼ਨਰ ਪੰਜਾਬ ਸਰਕਾਰ ਨੋਟਿਫਿਕੇਸ਼ਨ ਨੰ: 8/4/2017-5vib1/806 dated 19/06/2018
93 ਨਾਜਰ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਮੰਥਲੀ ਸਰਕਾਰੀ ਟੈਲੀਫੋਨ ਕੁਨੈਕਸ਼ਨਾ ਸਬੰਧੀ ਵਿੱਤ ਕਮਿਸ਼ਨਰ ਮਾਲ, ਪੰਜਾਬ, ਚੰਡੀਗੜ੍ਹ ਡਿਪਟੀ ਕਮਿਸ਼ਨਰ ਪੰਜਾਬ ਸਰਕਾਰ ਨੋਟਿਫਿਕੇਸ਼ਨ ਨੰ: 4/14/14/-3ps/632714/1 dated 24/11/2015
94 ਨਾਜਰ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਕਿਰਤ ਕਮਿਸ਼ਨਰ, ਚੰਡੀਗੜ੍ਹ ਪਾਸੋਂ ਪ੍ਰਾਪਤ ਡੀ.ਸੀ. ਰੇਟਾਂ ਦੇ ਆਧਾਰ ਤੇ ਰੀਵਾਈਜ਼ਡ ਡੀ.ਸੀ. ਰੇਟ ਜਾਰੀ ਕਰਨ ਸਬੰਧੀ ਵਿੱਤ ਕਮਿਸ਼ਨਰ ਮਾਲ, ਪੰਜਾਬ, ਚੰਡੀਗੜ੍ਹ ਡਿਪਟੀ ਕਮਿਸ਼ਨਰ ਪੰਜਾਬ ਸਰਕਾਰ ਨੋਟਿਫਿਕੇਸ਼ਨ ਨੰ: S.O. 94/C.A.11/1948/Ss3 and 5/2012 dated 15/11/2012
95 ਨਾਜਰ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਕੰਡਮਨੇਸ਼ਨ ਵਾਹਨਾਂ ਦੀ ਪ੍ਰਵਾਨਗੀ ਵਿੱਤ ਕਮਿਸ਼ਨਰ ਮਾਲ, ਪੰਜਾਬ, ਚੰਡੀਗੜ੍ਹ ਡਿਪਟੀ ਕਮਿਸ਼ਨਰ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਨੰ: STK/MGB/51051-51057 ਮਿਤੀ 11.11.2011
96 ਨਾਜਰ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਕਚੈਰੀ ਕੰਪਾਉਡ ਨਿਯਮ ਵਿੱਤ ਕਮਿਸ਼ਨਰ ਮਾਲ, ਪੰਜਾਬ, ਚੰਡੀਗੜ੍ਹ ਡਿਪਟੀ ਕਮਿਸ਼ਨਰ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਨੰ: 6/41/05-RE-II(III).11641 ਚੰਡੀਗੜ੍ਹ, ਮਿਤੀ 22.01.2007 ਸੋਧ ਅਨੁਸਾਰ 6/41/05-RE-II(III).17965 ਮਿਤੀ 12.07.2007 link http://www.revenue.punjab.gov.in/kutchery.htm
97 ਨਾਜਰ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ i?w (ਸਰਕਾਰੀ ਈ-ਮਾਰਕੀਟਿੰਗ) ਵਿੱਤ ਕਮਿਸ਼ਨਰ ਮਾਲ, ਪੰਜਾਬ, ਚੰਡੀਗੜ੍ਹ ਡਿਪਟੀ ਕਮਿਸ਼ਨਰ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਨੰ: 2/235/2016/3VIKh5/322 ਮਿਤੀ 10.04.2018 link https://gem.gov.in/
98 ਨਾਜਰ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਪੰਜਾਬ ਵਿੱਤੀ ਨਿਯਮ -1 ਵਿੱਤ ਕਮਿਸ਼ਨਰ ਮਾਲ, ਪੰਜਾਬ, ਚੰਡੀਗੜ੍ਹ ਡਿਪਟੀ ਕਮਿਸ਼ਨਰ ਪੰਜਾਬ ਵਿੱਤੀ ਨਿਯਮ -1 link http://finhry.gov.in/PR2008/PFR%20Volume-I.pdf
99 ਪੇਸੀ (ਏ.ਡੀ.ਸੀ.) ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਆਰਮਜ਼ ਐਕਟ (ਅਧੀਨ ਧਾਰਾ 39 ਆਰਮਜ਼ ਐਕਟ ਗ੍ਰਹਿ ਵਿਭਾਗ ਜਿਲ੍ਹਾ ਮੈਜਿਸਟਰੇਟ ਆਰਮਜ਼ ਐਕਟ 1959 ਸੈਕਸ਼ਨ 39
100 ਪੇਸੀ (ਏ.ਡੀ.ਸੀ.) ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਅਪੀਲ ਇੰਤਕਾਲ ਮਾਲ ਵਿਭਾਗ ਕੂਲੈਕਟਰ ਪੰਜਾਬ ਲੈਡ ਰੈਵੀਨਿਊ ਐਕਟ 1887 ਸੈਕਸ਼ਨ 13
101 ਪੇਸੀ (ਏ.ਡੀ.ਸੀ.) ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਰੈਟ ਸੂਟ ਮਾਲ ਵਿਭਾਗ ਕੂਲੈਕਟਰ ਪੰਜਾਬ ਲੈਡ ਰੈਵੀਨਿਊ ਐਕਟ 1887 ਸੈਕਸ਼ਨ 13
102 ਪੇਸੀ (ਏ.ਡੀ.ਸੀ.) ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਰਵੀਜਨ ਪਟੀਸ਼ਨ ਮਾਲ ਵਿਭਾਗ ਕੂਲੈਕਟਰ ਐਨ ਏ
103 ਪੇਸੀ (ਏ.ਡੀ.ਸੀ.) ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਸਟੈਪ ਐਕਟ 1899 ਮਾਲ ਵਿਭਾਗ ਕੂਲੈਕਟਰ ਸਟੈਪ ਐਕਟ 1899 ਸੇਕਸ਼ਨ 47 ਏ
104 ਪੇਸੀ (ਏ.ਡੀ.ਸੀ.) ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਹਾਊਸ ਟੈਕਸ ਮਾਲ ਵਿਭਾਗ ਡਿਪਟੀ ਕਮਿਸ਼ਨਰ ਐਨ ਏ
105 ਪੇਸੀ (ਏ.ਡੀ.ਸੀ.) ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਫੁਟਕਲ ਮਾਲ ਵਿਭਾਗ ਡਿਪਟੀ ਕਮਿਸ਼ਨਰ ਐਨ ਏ
106 ਪੇਸੀ (ਏ.ਡੀ.ਸੀ.) ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਫੂਡ ਸੈਫਟੀ ਮਾਲ ਵਿਭਾਗ ਐਡਜੂਕੇਟਿੰਗ ਅਫਸਰ ਫੂਡ ਸੈਫਟੀ ਐਕਟ 2006 ਸੈਕਸ਼ਨ 3.1.1.3
107 ਪੇਸੀ (ਏ.ਡੀ.ਸੀ.) ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਸਪੈਸ਼ਲ ਮੈਰਿਜ ਐਕਟ ਮਾਲ ਵਿਭਾਗ ਮੈਰਿਜ ਰਜਿਸਟਰਾਰ ਸਪੈਸ਼ਲ ਮੈਰਿਜ ਐਕਟ 1954
108 ਪੇਸੀ (ਡੀ.ਸੀ.) ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਕਸਟੋਡੀਅਲ ਡੈਥ ਕੇਸ (ਸੀ.ਆਰ.ਪੀ.ਸੀ. ਦੀ ਧਾਰਾ 176 ਤਹਿਤ) ਗ੍ਰਹਿ ਮਾਮਲੇ ਅਤੇ ਜਸਟਿਸ ਅਤੇ ਜੇਲ ਵਿਭਾਗ ਜਿਲ੍ਹਾ ਮੈਜਿਸਟਰੇਟ ਸੀ.ਆਰ.ਪੀ.ਸੀ. ਦੀ ਧਾਰਾ 176 ਤਹਿਤ
109 ਪੇਸੀ (ਡੀ.ਸੀ.) ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਕੈਦੀਆਂ ਦੀ ਅਗੇਤਰੀ ਰਿਹਾਈ (ਅਗੇਤਰੀ ਰਿਹਾਈ ਪਾਲਸੀ 2017 ਤਹਿਤ) ਕੈਦੀਆਂ ਦੀ ਅਗੇਤਰੀ ਰਿਹਾਈ ਲਈ ਸਰਕਾਰ ਨੂੰ ਸਿਫਾਰਸ ਗ੍ਰਹਿ ਮਾਮਲੇ ਅਤੇ ਜਸਟਿਸ ਅਤੇ ਜੇਲ ਵਿਭਾਗ ਜਿਲ੍ਹਾ ਮੈਜਿਸਟਰੇਟ ਅਗੇਤਰੀ ਰਿਹਾਈ ਪਾਲਸੀ 2017
110 ਪੇਸੀ (ਡੀ.ਸੀ.) ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਕੈਦੀਆਂ ਨੂੰ ਪੈਰੋਲ/ਫਰਲੋ ਪੰਜਾਬ ਗੁੱਡ ਕੰਨਡਕ ਪ੍ਰੀਜ਼ਨਰਜ਼ ( ਟੈਂਮਪਰੈਰੀ ਰਲੀਜ਼) ਐਕਟ 2015 ਗ੍ਰਹਿ ਮਾਮਲੇ ਅਤੇ ਜਸਟਿਸ ਅਤੇ ਜੇਲ ਵਿਭਾਗ ਜਿਲ੍ਹਾ ਮੈਜਿਸਟਰੇਟ ਪੰਜਾਬ ਗੁੱਡ ਕੰਨਡਕ ਪ੍ਰੀਜ਼ਨਰਜ਼ ( ਟੈਂਮਪਰੈਰੀ ਰਲੀਜ਼) ਐਕਟ 2015
111 ਪੇਸੀ (ਡੀ.ਸੀ.) ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਸਰਫੇਸੀ ਐਕਟ 2002 ( ਧਾਰਾ 14 ਤਹਿਤ) ਮਾਲ ਵਿਭਾਗ ਜਿਲ੍ਹਾ ਮੈਜਿਸਟਰੇਟ ਸਰਫੇਸੀ ਐਕਟ 2002 ( ਧਾਰਾ 14 ਤਹਿਤ)
112 ਪੇਸੀ (ਡੀ.ਸੀ.) ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਸੀਨੀਅਰ ਸਿਟੀਜ਼ਨ ਕੇਸ ( ਮੈਨਟੇਨਸ ਐਂਡ ਵੈੱਲਫੇਅਰ ਆਫ ਪੈਰੇਂਟਜ਼ ਐਂਡ ਸੀਨੀਅਰ ਸਿਟੀਜਨ ਐਕਟ 2007 ਮਾਲ ਵਿਭਾਗ ਜਿਲ੍ਹਾ ਮੈਜਿਸਟਰੇਟ ਮੈਨਟੇਨਸ ਐਂਡ ਵੈੱਲਫੇਅਰ ਆਫ ਪੈਰੇਂਟਜ਼ ਐਂਡ ਸੀਨੀਅਰ ਸਿਟੀਜਨ ਐਕਟ 2007 (ਧਾਰਾ 22-23)
113 ਪੇਸੀ (ਡੀ.ਸੀ.) ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਅਪੀਲ ਮੈਨਟੇਨਸ ( ਮੈਨਟੇਨਸ ਐਂਡ ਵੈੱਲਫੇਅਰ ਆਫ ਪੈਰੇਂਟਜ਼ ਐਂਡ ਸੀਨੀਅਰ ਸਿਟੀਜਨ ਐਕਟ 2007 ਮਾਲ ਵਿਭਾਗ ਜਿਲ੍ਹਾ ਮੈਜਿਸਟਰੇਟ ਮੈਨਟੇਨਸ ਐਂਡ ਵੈੱਲਫੇਅਰ ਆਫ ਪੈਰੇਂਟਜ਼ ਐਂਡ ਸੀਨੀਅਰ ਸਿਟੀਜਨ ਐਕਟ 2007 (ਧਾਰਾ 16)
114 ਪੇਸੀ (ਡੀ.ਸੀ.) ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਨੰਬਰਦਾਰੀ ਕੇਸਜ਼ (ਲੈਂਡ ਰੈਵਨਿਊ ਐਕਟ 1887 ਤਹਿਤ) ਮਾਲ ਵਿਭਾਗ ਕੁਲੈਕਟਰ ਲੈਂਡ ਰੈਵਨਿਊ ਐਕਟ 1887 ਤਹਿਤ
115 ਪੇਸੀ (ਡੀ.ਸੀ.) ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਅਪੀਲ ਇੰਤਕਾਲ (ਲੈਂਡ ਰੈਵਨਿਊ ਐਕਟ 1887 ਤਹਿਤ) ਮਾਲ ਵਿਭਾਗ ਕੁਲੈਕਟਰ ਲੈਂਡ ਰੈਵਨਿਊ ਐਕਟ 1887 ਤਹਿਤ
116 ਪੇਸੀ (ਡੀ.ਸੀ.) ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਅਪੀਲ ਅੰਡਰ ਪੀਪੀ ਐਕਟ (ਕਮਿਸ਼ਨਰ ਪਟਿਆਲਾ ਡਵੀਜ਼ਨ ਪਟਿਆਲਾ ਦੀਆਂ ਪਾਵਰਾਂ ਦੀ ਵਰਤੋ ਕਰਦੇ ਹੋਏ) ਮਾਲ ਵਿਭਾਗ ਕੁਲੈਕਟਰ ਪੰਜਾਬ ਪਬਲਿਕ ਪ੍ਰੀਮਿਸਸ ਐਂਡ ਲੈਂਡ (ਇਵਿਕਸ਼ਨ ਐਂਡ ਰੈਂਟ ਰਿਕਵਰੀ) ਐਕਟ, 1973 ਸੈਕ 4,5
117 ਪੇਸੀ (ਡੀ.ਸੀ.) ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਕੇਸਾਂ/ਅਪੀਲਾਂ ਦੀ ਤਬਦੀਲੀ (ਲੈਂਡ ਰੈਵਨਿਊ ਐਕਟ 1887 ਤਹਿਤ) ਮਾਲ ਵਿਭਾਗ ਕੁਲੈਕਟਰ ਲੈਂਡ ਰੈਵਨਿਊ ਐਕਟ 1887 ਤਹਿਤ
118 ਪੇਸੀ (ਡੀ.ਸੀ.) ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਅਪੀਲ ਰੈਂਟ ਸੂਟ ਮਾਲ ਵਿਭਾਗ ਕੁਲੈਕਟਰ ਪੰਜਾਬ ਟੈਨੈਂਸੀ ਐਕਟ
119 ਪੇਸੀ (ਡੀ.ਸੀ.) ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਐਗਰੇਰੀਅਨ ਕੇਸਜ਼ ਮਾਲ ਵਿਭਾਗ ਕੁਲੈਕਟਰ ਪੰਜਾਬ ਜ਼ਮੀਨੀ ਸੁਧਾਰ ਐਕਟ
120 ਪੇਸੀ (ਡੀ.ਸੀ.) ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਅਪੀਲ ਚੌਕੀਦਾਰਾਂ ਮਾਲ ਵਿਭਾਗ ਕੁਲੈਕਟਰ ਪੰਜਾਬ ਚੌਕੀਦਾਰਾ ਰੂਲਜ਼
121 ਪੇਸੀ (ਡੀ.ਸੀ.) ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਪੈਕਜ਼ ਡੀਲ ਕੇਸਜ਼ (ਲੈਂਡ ਰੈਵਨਿਊ ਐਕਟ 1887 ਤਹਿਤ) ਮਾਲ ਵਿਭਾਗ ਕੁਲੈਕਟਰ ਲੈਂਡ ਰੈਵਨਿਊ ਐਕਟ 1887 ਤਹਿਤ
122 ਪੇਸੀ (ਡੀ.ਸੀ.) ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਅਪੀਲ ਆਰ.ਟੀ.ਆਈ ( ਆਰ.ਟੀ.ਆਈ. ਐਕਟ 2005) ਮਾਲ ਵਿਭਾਗ ਅਪੀਲ ਅਧਿਕਾਰੀ ( ਆਰ.ਟੀ.ਆਈ. ਐਕਟ 2005/07)
123 ਪੇਸੀ (ਡੀ.ਸੀ.) ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਚੋਣ ਪਟੀਸ਼ਨ (ਪੰਚਾਇਤ / ਐੱਮ. ਸੀ.) ਇਲੈਕਸ਼ਨ ਵਿਭਾਗ ਚੋਣ ਟ੍ਰਿਬਿਊਨਲ ਪੰਜਾਬ ਰਾਜ ਚੋਣ ਕਮਿਸ਼ਨ ਐਕਟ 1994
124 ਪੇਸੀ (ਡੀ.ਸੀ.) ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਵਿਹਆਯੋਗਤਾ ਸਰਟੀਫਿਕੇਟ ਮਾਲ ਵਿਭਾਗ ਮੈਰਿਜ਼ ਰਜਿਸਟਰਾਰ ਵਿਹਆਯੋਗਤਾ ਸਰਟੀਫਿਕੇਟ ਸਰਕਾਰ ਦੇ ਹੁਕਮ 1.1
125 ਪੇਸੀ (ਡੀ.ਸੀ.) ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਪੜਤਾਲਾਂ ਮਾਲ ਵਿਭਾਗ ਡਿਪਟੀ ਕਮਿਸ਼ਨਰ ਪੜਤਾਲਾਂ ਸਬੰਧੀ ਰੂਲਜ਼
126 ਪੀ.ਐਲ.ਏ.ਬਰਾਂਚ,ਡੀਸੀ ਦਫ਼ਤਰ,ਪਟਿਆਲਾ ਨਵਾਂ ਅਸਲਾ ਲਾਇਸੰਸ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਜਿਲਾ ਮੈਜਿਸਟਰੇਟ ਆਰਮਜ਼ ਐਕਟ 1959,ਆਰਮਜ਼ ਰੂਲਜ਼ 1962 ਅਤੇ ਆਰਮਜ਼ ਰੂਲਜ਼ 2016
127 ਪੀ.ਐਲ.ਏ.ਬਰਾਂਚ,ਡੀਸੀ ਦਫ਼ਤਰ,ਪਟਿਆਲਾ ਅਸਲਾ ਲਾਇਸੰਸ ਰੀਨਿਊ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਜਿਲਾ ਮੈਜਿਸਟਰੇਟ ਆਰਮਜ਼ ਐਕਟ 1959,ਆਰਮਜ਼ ਰੂਲਜ਼ 1962 ਅਤੇ ਆਰਮਜ਼ ਰੂਲਜ਼ 2016
128 ਪੀ.ਐਲ.ਏ.ਬਰਾਂਚ,ਡੀਸੀ ਦਫ਼ਤਰ,ਪਟਿਆਲਾ ਡਲੀਸ਼ਨ ਆਫ ਵੈੱਪਨ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਜਿਲਾ ਮੈਜਿਸਟਰੇਟ ਆਰਮਜ਼ ਐਕਟ 1959,ਆਰਮਜ਼ ਰੂਲਜ਼ 1962 ਅਤੇ ਆਰਮਜ਼ ਰੂਲਜ਼ 2016
129 ਪੀ.ਐਲ.ਏ.ਬਰਾਂਚ,ਡੀਸੀ ਦਫ਼ਤਰ,ਪਟਿਆਲਾ ਅਡੀਸ਼ਨ ਆਫ ਵੱਪਨ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਜਿਲਾ ਮੈਜਿਸਟਰੇਟ ਆਰਮਜ਼ ਐਕਟ 1959,ਆਰਮਜ਼ ਰੂਲਜ਼ 1962 ਅਤੇ ਆਰਮਜ਼ ਰੂਲਜ਼ 2016
130 ਪੀ.ਐਲ.ਏ.ਬਰਾਂਚ,ਡੀਸੀ ਦਫ਼ਤਰ,ਪਟਿਆਲਾ ਐਂਟਰੀ ਆਫ ਵੈੱਪਨ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਜਿਲਾ ਮੈਜਿਸਟਰੇਟ ਆਰਮਜ਼ ਐਕਟ 1959,ਆਰਮਜ਼ ਰੂਲਜ਼ 1962 ਅਤੇ ਆਰਮਜ਼ ਰੂਲਜ਼ 2016
131 ਪੀ.ਐਲ.ਏ.ਬਰਾਂਚ,ਡੀਸੀ ਦਫ਼ਤਰ,ਪਟਿਆਲਾ ਸੇਲ ਆਫ ਵੈੱਪਨ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਜਿਲਾ ਮੈਜਿਸਟਰੇਟ ਆਰਮਜ਼ ਐਕਟ 1959,ਆਰਮਜ਼ ਰੂਲਜ਼ 1962 ਅਤੇ ਆਰਮਜ਼ ਰੂਲਜ਼ 2016
132 ਪੀ.ਐਲ.ਏ.ਬਰਾਂਚ,ਡੀਸੀ ਦਫ਼ਤਰ,ਪਟਿਆਲਾ ਪੈਟਰੋਲ ਪੰਪਾ ਲਈ ਐਨ.ਓ.ਸੀ. ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਜਿਲਾ ਮੈਜਿਸਟਰੇਟ ਪੈਟ੍ਰੋਲੀਅਮ ਐਕਟ
133 ਪੀ.ਐਲ.ਏ.ਬਰਾਂਚ,ਡੀਸੀ ਦਫ਼ਤਰ,ਪਟਿਆਲਾ ਅਸਲਾ ਡੀਲਰਸ਼ਿਪ ਲਈ ਲਾਇਸੰਸ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਜਿਲਾ ਮੈਜਿਸਟਰੇਟ ਆਰਮਜ਼ ਐਕਟ 1959,ਆਰਮਜ਼ ਰੂਲਜ਼ 1962 ਅਤੇ ਆਰਮਜ਼ ਰੂਲਜ਼ 2016
134 ਪੀ.ਐਲ.ਏ.ਬਰਾਂਚ,ਡੀਸੀ ਦਫ਼ਤਰ,ਪਟਿਆਲਾ ਭਾਰਤੀ ਨਾਗਰਿਕਤਾ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਜਿਲਾ ਮੈਜਿਸਟਰੇਟ ਸਿਟੀਜ਼ਨਸਿਪ ਐਕਟ 1955
135 ਪੀ.ਐਲ.ਏ.ਬਰਾਂਚ,ਡੀਸੀ ਦਫ਼ਤਰ,ਪਟਿਆਲਾ ਨੋ ਓਬਲੀਗੇਸ਼ਨ ਟੂ ਰਿਟਰਨ ਟੂ ਇੰਡੀਆ (ਨੋਰੀ) ਸਰਟੀਫਿਕੇਟ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਜਿਲਾ ਮੈਜਿਸਟਰੇਟ ਸਿਰਫ ਵੈਰੀਫਿਕੇਸ਼ਨ ਸਬੰਧੀ, ਸਰਕਾਰ ਵੱਲੋਂ ਜਾਰੀ ਕੀਤਾ ਜਾਂਦਾ ਹੈ।
136 ਪੀ.ਐਲ.ਏ.ਬਰਾਂਚ,ਡੀਸੀ ਦਫ਼ਤਰ,ਪਟਿਆਲਾ ਮੌਤ ਹੋਣ ਦੀ ਕਾਰਨ ਅਸਲਾ ਜਮ੍ਹਾਂ ਕਰਵਾਉਣਾ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਜਿਲਾ ਮੈਜਿਸਟਰੇਟ ਆਰਮਜ਼ ਐਕਟ 1959,ਆਰਮਜ਼ ਰੂਲਜ਼ 1962 ਅਤੇ ਆਰਮਜ਼ ਰੂਲਜ਼ 2016
137 ਪੀ.ਐਲ.ਏ.ਬਰਾਂਚ,ਡੀਸੀ ਦਫ਼ਤਰ,ਪਟਿਆਲਾ ਮੌਤ ਹੋਣ ਕਾਰਨ ਅਸਲਾ ਵੇਚਣ/ਟਰਾਂਸਫਰ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਜਿਲਾ ਮੈਜਿਸਟਰੇਟ ਆਰਮਜ਼ ਐਕਟ 1959,ਆਰਮਜ਼ ਰੂਲਜ਼ 1962 ਅਤੇ ਆਰਮਜ਼ ਰੂਲਜ਼ 2016
138 ਪੀ.ਐਲ.ਏ.ਬਰਾਂਚ,ਡੀਸੀ ਦਫ਼ਤਰ,ਪਟਿਆਲਾ ਡੁਪਲੀਕੇਟ ਅਸਲਾ ਲਾਇਸੰਸ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਜਿਲਾ ਮੈਜਿਸਟਰੇਟ ਆਰਮਜ਼ ਐਕਟ 1959,ਆਰਮਜ਼ ਰੂਲਜ਼ 1962 ਅਤੇ ਆਰਮਜ਼ ਰੂਲਜ਼ 2016
139 ਪੀ.ਐਲ.ਏ.ਬਰਾਂਚ,ਡੀਸੀ ਦਫ਼ਤਰ,ਪਟਿਆਲਾ ਕਾਰਤੂਸਾ ਦਾ ਵਾਧਾ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਜਿਲਾ ਮੈਜਿਸਟਰੇਟ ਆਰਮਜ਼ ਐਕਟ 1959,ਆਰਮਜ਼ ਰੂਲਜ਼ 1962 ਅਤੇ ਆਰਮਜ਼ ਰੂਲਜ਼ 2016
140 ਪੀ.ਐਲ.ਏ.ਬਰਾਂਚ,ਡੀਸੀ ਦਫ਼ਤਰ,ਪਟਿਆਲਾ ਬੋਰ ਤਬਦੀਲੀ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਜਿਲਾ ਮੈਜਿਸਟਰੇਟ ਆਰਮਜ਼ ਐਕਟ 1959,ਆਰਮਜ਼ ਰੂਲਜ਼ 1962 ਅਤੇ ਆਰਮਜ਼ ਰੂਲਜ਼ 2016
141 ਪੀ.ਐਲ.ਏ.ਬਰਾਂਚ,ਡੀਸੀ ਦਫ਼ਤਰ,ਪਟਿਆਲਾ ਅਸਲਾ ਲਾਇਸੰਸ ਕੈਂਸਲ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਜਿਲਾ ਮੈਜਿਸਟਰੇਟ ਆਰਮਜ਼ ਐਕਟ 1959,ਆਰਮਜ਼ ਰੂਲਜ਼ 1962 ਅਤੇ ਆਰਮਜ਼ ਰੂਲਜ਼ 2016
142 ਪੀ.ਐਲ.ਏ.ਬਰਾਂਚ,ਡੀਸੀ ਦਫ਼ਤਰ,ਪਟਿਆਲਾ ਅਸਲਾ ਲਾਇਸੰਸ ਦਾ ਅਧਿਕਾਰ ਖੇਤਰ ਵਧਾਉਣਾ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਜਿਲਾ ਮੈਜਿਸਟਰੇਟ ਆਰਮਜ਼ ਐਕਟ 1959,ਆਰਮਜ਼ ਰੂਲਜ਼ 1962 ਅਤੇ ਆਰਮਜ਼ ਰੂਲਜ਼ 2016
143 ਰਿਕਾਰਡ ਰੂਮ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਕਾਪਿੰਗ ਸੇਵਾਵਾਂ ਸਬੰਧੀ ਕੰਮ ਮਾਲ ਵਿਭਾਗ ਡਿਪਟੀ ਕਮਿਸ਼ਨਰ ਪੰਜਾਬ ਕਾਪਿੰਗ ਮੈਨੂਅਲ
144 ਰਿਕਾਰਡ ਰੂਮ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਰਿਕਾਰਡ ਮੇਨਟੇਨ ਕਰਨ / ਉਚ ਅਦਾਲਤਾਂ ਵੱਲੋਂ ਮੰਗੇ ਜਾਣ ਤੇ ਪੇਸ਼ ਕਰਨਾਂ ਮਾਲ ਵਿਭਾਗ ਡਿਪਟੀ ਕਮਿਸ਼ਨਰ N.A
145 ਆਰ.ਆਰ.ਏ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਅੱਤਵਾਦ/ਦੰਗਿਆਂ ਦੌਰਾਲ ਮਾਰੇ ਗਏ ਵਿਅਕਤੀਆਂ ਦੇ ਪਰਿਵਾਰ ਦੇ ਨਿਰਭਰ ਮੈਬਰਾਂ ਤਰਸ ਦੇ ਆਧਾਰ ਤੇ ਕਲਾਸ 3 ਅਤੇ 4 ਤੇ ਨਿਯੁਕਤੀ ਦੇਣ ਸਬੰਧੀ ਪੰਜਾਬ ਸਰਕਾਰ ਮਾਲ ਪੁਨਰਵਾਸ ਤੇ ਡਿਜਾਸਟਰ ਮੈਨੇਜ਼ਮੈ਼ਟ ਵਿਭਾਗ (ਡੀ.ਐਮ.3 ਸਾ਼ਖਾ) ਜਿਲ੍ਹਾ ਪੱਧਰੀ ਕਮੇਟੀ ਦੇ ਚੈਅਰਮੇਨ (ਪਰਸੋਨਲ ਅਤੇ ਐਡਮਨਿਸਟ੍ਰੇਟਿਵ ਰਿਫਾਰਮਸ ਦੇ ਪੱਤਰ ਨੰ: 18/74/89-2 PP1/9132 ਮਿਤੀ 25।05।1990)
146 ਆਰ.ਆਰ.ਏ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ bkb ekov ikoh eoB, v[gbhe/N bkb ekov, bkb ekov ftZu Bkw doi, NoK;co bkb ekov ਪੰਜਾਬ ਸਰਕਾਰ ਮਾਲ ਪੁਨਰਵਾਸ ਤੇ ਡਿਜਾਸਟਰ ਮੈਨੇਜ਼ਮੈ਼ਟ ਵਿਭਾਗ (ਡੀ.ਐਮ.3 ਸਾ਼ਖਾ) ਜਿਲ੍ਹਾ ਪੱਧਰੀ ਕਮੇਟੀ ਦੇ ਚੈਅਰਮੇਨ 10/35/2014-4/ਡੀਐਮ.3/1804-65 ਮਿਤੀ 18-2-15
4/51/2008-2/ vhn?wH3/20519-40 fwsh 8^11^11
4/51/2008-2/ vhn?wH3/2731-52 fwsh 24^2^14
2$8$2007^1 vhn?wH3$4113 fwsh 23^7^07
147 ਆਰ.ਆਰ.ਏ ਸ਼ਾਖਾ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ n?;HvhHn?wH B{z piaN nbkN eoB ;pzXh jdkfJsK ਪੰਜਾਬ ਸਰਕਾਰ ਮਾਲ ਪੁਨਰਵਾਸ ਤੇ ਡਿਜਾਸਟਰ ਮੈਨੇਜ਼ਮੈ਼ਟ ਵਿਭਾਗ (ਡੀ.ਐਮ.3 ਸਾ਼ਖਾ) ਜਿਲ੍ਹਾ ਪੱਧਰੀ ਕਮੇਟੀ ਦੇ ਚੈਅਰਮੇਨ ਨੋਟੀਫਿਕੇਸ਼ਨ 22 ਜਨਵਰੀ 1992
149 ਸਦਰ ਕਾਨੂੰਗੋ ਸ਼ਾਖਾ ਦਫ਼ਤਰ ਡਿਪਟੀ ਕਮਿਸ਼ਨਰ, ਪਟਿਆਲਾ ਨਵੇਂ ਪਟਵਾਰੀਆਂ/ਕਾਨੂੰਗੋਆਂ ਦੀ ਨਿਊਕਤੀ, ਤਬਾਦਲੇ, ਬਰਖਾਸਤ, ਬਹਾਲੀ ਅਤੇ ਸਜਾ ਅਤੇ ਦੰਡ ਅਧਿਕਾਰੀ, ਤਨਖਾਹ ਦਵਾਉਣਾ ਅਤੇ ਹੋਰ ਵਿੱਤੀ ਲਾਭ ਦੇਣ ਬਾਰੇ। ਮਾਲ ਵਿਭਾਗ ਕੁਲੈਕਟਰ Under Punjab Civil Service Rules Vol. 1 and Vol.II, Punjab Civil Service Punishment and Appeal Rules, The Government Employees (Conduct) Rules 1966
150 ਸਦਰ ਕਾਨੂੰਗੋ ਸ਼ਾਖਾ ਦਫ਼ਤਰ ਡਿਪਟੀ ਕਮਿਸ਼ਨਰ, ਪਟਿਆਲਾ ਗਲਤ ਹੋਏ ਇੰਤਕਾਲਾਂ ਦੀ ਨਜ਼ਰਸ਼ਾਨੀ ਦੀ ਪ੍ਰਵਾਨਗੀ ਦੇਣੀ। ਮਾਲ ਵਿਭਾਗ ਕੁਲੈਕਟਰ Under Section No. 15 of Punjab Land Revenue Act 1887.
151 ਸਦਰ ਕਾਨੂੰਗੋ ਸ਼ਾਖਾ ਦਫ਼ਤਰ ਡਿਪਟੀ ਕਮਿਸ਼ਨਰ, ਪਟਿਆਲਾ ਪੜ੍ਹਤ ਸਰਕਾਰ ਇੰਤਕਾਲ ਦੇ ਗੁੰਮ ਹੋਣ ਉਪਰੰਤ ਮੁਸੰਨਾ (ਡੁਪਲੀਕੇਟ ਕਾਪੀ) ਬਣਾਉਣ ਦੀ ਪ੍ਰਵਾਨਗੀ ਜਾਰੀ ਕਰਨੀ। ਮਾਲ ਵਿਭਾਗ ਕੁਲੈਕਟਰ Under letter/instruction issued by Director Land Record Punjab Jalandhar L-1/22367-77 Dated 31-05-1990 and Letter No 25/26/2018-L.R II/5884-85 dated 11-05-2018 of Serectary to Govt. of Punjab Revenue Department.
152 ਸਦਰ ਕਾਨੂੰਗੋ ਸ਼ਾਖਾ ਦਫ਼ਤਰ ਡਿਪਟੀ ਕਮਿਸ਼ਨਰ, ਪਟਿਆਲਾ ਫਸਲਾਂ ਦਾ ਖਰਾਬਾ ਹੋਣ ਤੇ ਸਪੈਸ਼ਲ ਗਿਰਦਾਵਾਰੀ ਕਰਵਾ ਫਸਲਾਂ ਦੇ ਖਰਾਬੇ ਦਾ ਜਾਇਜਾ ਲੈਣ ਦੇ ਹੁਕਮ ਦੇਣੇ ਅਤੇ ਮੁਆਵਜਾ ਰਾਸ਼ੀ ਨਿਰਧਾਰਤ ਕਰਨ ਬਾਰੇ। ਮਾਲ ਵਿਭਾਗ ਕੁਲੈਕਟਰ Under Para No. 9.1 (n) of Punjab Land Record Manual.
153 ਸਦਰ ਕਾਨੂੰਗੋ ਸ਼ਾਖਾ ਦਫ਼ਤਰ ਡਿਪਟੀ ਕਮਿਸ਼ਨਰ, ਪਟਿਆਲਾ ਫਸਲਾਂ ਦੇ ਸਰਕਾਰ ਨੂੰ ਅੰਕੜੇ ਭੇਜਣੇ। ਮਾਲ ਵਿਭਾਗ ਕੁਲੈਕਟਰ Under Para No. 11.10 of Punjab Land Record Manual.
154 ਸਦਰ ਕਾਨੂੰਗੋ ਸ਼ਾਖਾ ਦਫ਼ਤਰ ਡਿਪਟੀ ਕਮਿਸ਼ਨਰ, ਪਟਿਆਲਾ ਸਲਾਨਾ ਜਮਾਂਬੰਦੀਆਂ ਸਦਰ ਦਫ਼ਤਰ ਦਾਖਲ ਕਰਨੀਆਂ। ਮਾਲ ਵਿਭਾਗ ਕੁਲੈਕਟਰ Under Para No. 7.68 of Punjab Land Record Manual.
155 ਸਦਰ ਕਾਨੂੰਗੋ ਸ਼ਾਖਾ ਦਫ਼ਤਰ ਡਿਪਟੀ ਕਮਿਸ਼ਨਰ, ਪਟਿਆਲਾ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰਾਂ ਨੂੰ ਪਟਵਾਰ ਸਰਕਲ ਕਾਨੂੰਗੋ ਸਰਕਲ ਮੁਤਾਬਿਕ ਕੰਮ ਦੀ ਵੰਡ ਕਰਨੀ। ਮਾਲ ਵਿਭਾਗ ਕੁਲੈਕਟਰ Under Para No. 242 of Punjab Land Administration Manual.
156 ਸਦਰ ਕਾਨੂੰਗੋ ਸ਼ਾਖਾ ਦਫ਼ਤਰ ਡਿਪਟੀ ਕਮਿਸ਼ਨਰ, ਪਟਿਆਲਾ ਤਹਿਸੀਲ ਸਬ-ਤਹਿਸੀਲ ਵਿੱਚ ਰੱਦੋ ਬਦਲ ਕਰਨ ਸਬੰਧੀ ਸਿਫਾਰਸ਼ ਸਰਕਾਰ ਨੂੰ ਭੇਜਣੀ। ਮਾਲ ਵਿਭਾਗ ਕੁਲੈਕਟਰ Under Section 5 of the Punjab Land Revenue Act 1887 (No XVII of 1887)
157 ਸਦਰ ਕਾਨੂੰਗੋ ਸ਼ਾਖਾ ਦਫ਼ਤਰ ਡਿਪਟੀ ਕਮਿਸ਼ਨਰ, ਪਟਿਆਲਾ ਨਿਸ਼ਾਨਦੇਹੀਆਂ ਮਾਲ ਵਿਭਾਗ ਕੁਲੈਕਟਰ Under Section 101 A of of the Punjab Land Revenue Act 1887 and Electronic Total Station Supplied by the Government.
158 ਹਾਊਸ ਅਲਾਟਮੈਂਟ ਅਤੇ ਸਟੇਸ਼ਨਰੀ ਸ਼ਾਖਾ ਕਲਾਸ 3 ਅਤੇ ਕਲਾਸ 4 ਦੇ ਕਰਮਚਾਰੀਆਂ ਨੂੰ ਸਰਕਾਰੀ ਮਕਾਨ ਅਲਾਟ ਕਰਨ ਦਾ ਕੰਮ ਵਿੱਤ ਕਮਿਸ਼ਨਰ ਮਾਲ ਡਿਪਟੀ ਕਮਿਸ਼ਨਰ ਪੰਜਾਬ ਸਰਕਾਰ ਹਾਉਸ ਅਲਾਟ ਮੈਂਟ ਰੂਲ 1983 ਅਤੇ ਨੋਟਿਫਿਕੇਸ਼ਨ 2009 ਅਤੇ ਨੋਟਿਫਿਕੇਸ਼ਨ 2013
159 ਹਾਊਸ ਅਲਾਟਮੈਂਟ ਅਤੇ ਸਟੇਸ਼ਨਰੀ ਸ਼ਾਖਾ ਕੰਟਰੋਲਰ ਪ੍ਰੀਟਿੰਗ ਅਤੇ ਸਟੇਸ਼ਨਰੀ ਵਿਭਾਗ ਪੰਜਾਬ ਤੋਂ ਸਟੇਸ਼ਨਰੀ ਪ੍ਰਾਪਤ ਕਰਨ ਦਾ ਕੰਮ ਕੰਟਰੋਲਰ ਪ੍ਰੀਟਿੰਗ ਅਤੇ ਸਟੇਸ਼ਨਰੀ ਵਿਭਾਗ ਪੰਜਾਬ, ਚੰਡੀਗੜ੍ਹ ਡਿਪਟੀ ਕਮਿਸ਼ਨਰ ਪੰਜਾਬ ਪ੍ਰਿੰਟਿੰਗ ਅਤੇ ਸਟੇਸ਼ਨਰੀ ਮੈਨੂਅਲ