Close

ਵਿਕਾਸ ਪ੍ਰਾਪਤੀਆਂ

ਸਾਲ 2016-17 ਅਤੇ 2017-18 ਦੌਰਾਨ ਮੁਕੰਮਲ ਕੀਤੇ ਕੰਮਾਂ ਦਾ ਵੇਰਵਾ 

ਪ੍ਰਾਂਤਕ ਮੰਡਲ ਨੰ:1, ਪਟਿਆਲਾ

 • ਸਪੈਸ਼ਲ ਰਿਪੇਅਰ ਟੂ ਦੇਵੀਗੜ ਨਨਿਊਲਾ ਰੋਡ (ਪੀ.ਆਈ.ਡੀ.ਬੀ ਫੰਡਡ) ਅਧੀਨ 12 ਕਿ:ਮੀ: ਲੰਬਾਈ ਦੀ ਪਲੈਨ ਸੜਕਾ 312.93 ਲੱਖ ਰੁਪਏ ਦੀ ਲਾਗਤ ਨਾਲ ਮੁਰੰਮਤ ਕੀਤੀ ਗਈ ਹੈ।
 • ਕੰਨਸ ਆਫ ਆਰ.ੳ.ਬੀ 15-ਸੀ ਪਟਿਆਲਾ ਰਾਜਪੁਰਾ ਬਠਿੰਡਾ ਸੈਕਸ਼ਨ ਆਨ ਨਾਰਦਨ ਬਾਈਪਾਸ ਪਟਿਆਲਾ ਦਾ ਕੰਮ ਬਾਬਤ ਰਕਮ00 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਕਰ ਦਿੱਤਾ ਗਿਆ ਹੈ।
 • ਕੰਨਸ: ਆਫ ਬੁਆਇੰਜ ਹੋਸਟਲ ਇੰਨ ਗੋਰਮਿੰਟ ਮੈਡੀਕਲ ਕਾਲਜ ਪਟਿਆਲਾ ਦੀ ਇਮਾਰਤ ਦੀ ਉਸਾਰੀ ਦਾ ਕੰਮ ਬਾਬਤ ਰਕਮ 237.00 ਲੱਖ ਰੁਪਏ ਦੀ ਲਾਗਤ ਦਾ ਮੁਕੰਮਲ ਕਰ ਦਿੱਤਾ ਗਿਆ ਹੈ।
 • ਕੰਨਸ: ਆਫ ਗਰਲਜ ਹੋਸਟਲ ਇੰਨ ਗੋਰਮਿੰਟ ਮੈਡੀਕਲ ਕਾਲਜ ਪਟਿਆਲਾ ਦੀ ਇਮਾਰਤ ਦੀ ਉਸਾਰੀ ਦਾ ਕੰਮ ਬਾਬਤ ਰਕਮ 318.02 ਲੱਖ ਰੁਪਏ ਦੀ ਲਾਗਤ ਦਾ ਮੁਕੰਮਲ ਕਰ ਦਿੱਤਾ ਗਿਆ ਹੈ।
 • ਕੰਨਸ: ਆਫ ਟਾਈਪ-332 ਨੰਬਰ ਕੁਆਟਰਜ ਨੇੜੇ ਘਲੋੜੀ ਗੇਟ ਪਟਿਆਲਾ ਅੰਡਰ ੳ.ਯੂ.ਬੀ.ਜੀ.ਐਲ ਸਕੀਮ ਅਧੀਨ ਉਸਾਰੀ ਦਾ ਕੰਮ ਬਾਬਤ ਰਕਮ 2850.00 ਲੱਖ ਰੁਪਏ ਦੀ ਲਾਗਤ ਦਾ ਮੁਕੰਮਲ ਕਰ ਦਿੱਤਾ ਗਿਆ ਹੈ।
 • ਕੰਨਸ: ਆਫ ਲੈਬਜ ਫਾਰ ਫਿਜੋਲੋਜੀ ਡਿਪਾਟਮੈਂਟ ਇੰਨ ਗੋਰਮਿੰਟ ਮੈਡੀਕਲ ਕਾਲਜ ਪਟਿਆਲਾ ਦੀ ਇਮਾਰਤ ਦੀ ਉਸਾਰੀ ਦਾ ਕੰਮ ਬਾਬਤ ਰਕਮ 124.00 ਲੱਖ ਰੁਪਏ ਦੀ ਲਾਗਤ ਦਾ ਮੁਕੰਮਲ ਕਰ ਦਿੱਤਾ ਗਿਆ ਹੈ।
 • ਕੰਨਸ: ਆਫ ਕੈਸਰ ਸੈਂਟਰ ਇੰਨ ਗੋਰਮਿੰਟ ਮੈਡੀਕਲ ਕਾਲਜ ਪਟਿਆਲਾ ਦੀ ਇਮਾਰਤ ਦੀ ਉਸਾਰੀ ਦਾ ਕੰਮ ਬਾਬਤ ਰਕਮ 245.20 ਲੱਖ ਰੁਪਏ ਦੀ ਲਾਗਤ ਦਾ ਮੁਕੰਮਲ ਕਰ ਦਿੱਤਾ ਗਿਆ ਹੈ।
 • ਕੰਨਸ: ਆਫ ਡੀ ਐਡੀਕਸ਼ਨ ਸੈਂਟਰ (ੳ.ਪੀ.ਡੀ) ਬਲਾਕ, ਇੰਨਟਰਨਲ ਰੋਡ, ਪਾਰਕਿੰਗ ਅਤੇ ਫੁਟਪਾਥ ਇੰਨ ਗੋਰਮਿੰਟ ਰਾਜਿੰਦਰਾ ਹਸਪਤਾਲ ਪਟਿਆਲਾ ਦੀ ਇਮਾਰਤ ਦੀ ਉਸਾਰੀ ਦਾ ਕੰਮ ਬਾਬਤ ਰਕਮ 286.69 ਲੱਖ ਰੁਪਏ ਦੀ ਲਾਗਤ ਦਾ ਮੁਕੰਮਲ ਕਰ ਦਿੱਤਾ ਗਿਆ ਹੈ।
 • ਕੰਨਸ: ਆਫ ਹੋਸਟਲ ਫਾਰ ਗਰਲਜ ਇੰਨ ਗੋਰਮਿੰਟ ਮਹਿੰਦਰਾ ਕਾਲਜ ਪਟਿਆਲਾ ਦੀ ਇਮਾਰਤ ਦੀ ਉਸਾਰੀ ਦਾ ਕੰਮ ਬਾਬਤ ਰਕਮ 229.84 ਲੱਖ ਰੁਪਏ ਦੀ ਲਾਗਤ ਦਾ ਮੁਕੰਮਲ ਕਰ ਦਿੱਤਾ ਗਿਆ ਹੈ।
 • ਕੰਨਸ: ਆਫ ਪਾਰਕਿੰਗ ਐਟ ਮੰਦਿਰ ਸ੍ਰੀ ਕਾਲੀ ਮਾਤਾ ਜੀ ਪਟਿਆਲਾ ਦੀ ਇਮਾਰਤ ਦੀ ਉਸਾਰੀ ਦਾ ਕੰਮ ਬਾਬਤ ਰਕਮ 321.87 ਲੱਖ ਰੁਪਏ ਦੀ ਲਾਗਤ ਦਾ ਮੁਕੰਮਲ ਕਰ ਦਿੱਤਾ ਗਿਆ ਹੈ।
 • ਵਾਈਡਨਿੰਗ ਅਤੇ ਸਟਰੈਥਨਿੰਗ ਆਫ ਪਟਿਆਲਾ ਭਾਦਸੋ ਰੋਡ ਆਰ.ਡੀ00 ਕਿ:ਮੀ ਟੂ 11.00 ਕਿ:ਮੀ ( 3.00 ਕਿ:ਮੀ) ਵਿੜਥ 5.50 ਮੀਟਰ ਤੋ 9.00 ਮੀਟਰ ਸਮੇਤ 1.00 ਮੀਟਰ ਵਾਈਡ ਪੇਵਡ ਸੋਲਡਰ ਆਨ ਬੋਥ ਸਾਈਡ) ਅੰਡਰ ਸੀ.ਆਰ.ਐਫ. ਸਕੀਮ ਅਧੀਨ ਕੰਮ ਬਾਬਤ ਰਕਮ 279.39 ਲੱਖ ਰੁਪਏ ਦੀ ਲਾਗਤ ਦਾ ਮੁਕੰਮਲ ਕਰ ਦਿੱਤਾ ਗਿਆ ਹੈ।
 • ਐਮ.ਪੀ.ਲੈਡ ਸਕੀਮ ਅਧੀਨ 18 ਨੰਬਰ ਮਾਈਨਰ ਸੜਕਾ ਦੇ ਪ੍ਰੋਜੈਕਟ ਬਾਬਤ ਰਕਮ 52 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਕਰ ਦਿੱਤੇ ਗਏ ਹਨ।
 • 3054 ਐਮ ਐਡ ਆਰ ਸਕੀਮ ਅਧੀਨ ਅਪਗ੍ਰੇਡੇਸ਼ਨ ਦੇ ਕੰਮ ਲੰਬਾਈ 60 ਕਿ:ਮੀ: ਬਾਬਤ ਰਕਮ 67.00 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਕਰ ਦਿੱਤੇ ਗਏ ਹਨ।

ਪ੍ਰਾਂਤਕ ਮੰਡਲ ਨੰ:2, ਪਟਿਆਲਾ 

 • ਸਪੈਸ਼ਲ ਰਿਪੇਅਰ/ਪੈਚ ਵਰਕ ਸਕੀਮ 2015-16 ਅਧੀਨ 164.71 ਕਿ:ਮੀ: ਲੰਬਾਈ ਦੀਆਂ ਲਿੰਕ ਸੜਕਾਂ 1689.84 ਲੱਖ ਰੁਪਏ ਦੀ ਲਾਗਤ ਨਾਲ ਮੁਰੰਮਤ ਕੀਤੀਆਂ ਗਈਆਂ।
 • ਸਪੈਸ਼ਲ ਰਿਪੇਅਰ ਸਕੀਮ 2016-17 ਅਧੀਨ 98.12 ਕਿ:ਮੀ: ਲੰਬਾਈ ਦੀਆਂ ਲਿੰਕ ਸੜਕਾਂ 1018.16 ਲੱਖ ਰੁਪਏ ਦੀ ਲਾਗਤ ਨਾਲ ਮੁਰੰਮਤ ਕੀਤੀਆਂ ਗਈਆਂ।
 • ਕਰੀਟੀਕਲ ਰੋਡ ਜੀ.ਟੀ. ਰੋਡ ਤੋਂ ਸ਼ੰਭੂ ਘਨੌਰ ਸੜਕ ਵਾਇਆ ਜੰਡ ਮੰਗੋਲੀ ਅਤੇ ਲਾਛੜੂ ਕਲਾਂ (ਸੈਕਸ਼ਨ ਕਾਮੀ ਖੁਰਦ ਤੋਂ ਬਪਰੋਰ) ਲੰਬਾਈ 9.00 ਕਿ:ਮੀ: ਵਿੱਚੋਂ 3.00 ਕਿ:ਮੀ: ਲੰਬਾਈ ਬਾਬਤ ਰਕਮ 44.52 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਕਰ ਦਿੱਤੀ ਗਈ ਹੈ ਅਤੇ ਇਸ ਸੜਕ ਦੀ ਬਕਾਇਆ 6.00 ਕਿ:ਮੀ: ਲੰਬਾਈ ਡਿਊ ਲਿੰਕ ਸੜਕਾਂ ਅਪ ਟੂ 31.03.2012 ਦੇ ਪ੍ਰੋਗਰਾਮ ਦੀ ਤਜਵੀਜ ਵਿੱਚ ਸ਼ਾਮਲ ਕੀਤੀ ਗਈ ਹੈ ।
 • ਸਬ ਤਹਿਸੀਲ ਕੰਪਲੈਕਸ ਘਨੌਰ ਦੀ ਇਮਾਰਤ ਦੀ ਉਸਾਰੀ ਦਾ ਕੰਮ ਬਾਬਤ ਰਕਮ 110.71 ਲੱਖ ਰੁਪਏ ਦੀ ਲਾਗਤ ਦਾ ਮੁਕੰਮਲ ਕਰ ਦਿੱਤਾ ਗਿਆ ਹੈ।
 • ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਜਪੁਰਾ (ਰਮਸਾ ਅਧੀਨ) 7 ਨੰ. ਅਡੀਸ਼ਨਲ ਕਮਰੇ, ਆਰਟ ਐਂਡ ਕਰਾਫਟ ਕਮਰਾ, ਸਾਇੰਸ ਲੈਬ ਅਤੇ ਲਾਈਬ੍ਰੇਰੀ ਬਾਬਤ ਰਕਮ 69.63 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਕਰ ਦਿੱਤੇ ਗਏ ਹਨ।
 • ਐਮ.ਪੀ. ਲੈਡ ਸਕੀਮ ਅਧੀਨ 2 ਨੰ. ਗਲੀਆਂ ਦੀ ਉਸਾਰੀ ਦਾ ਕੰਮ ਬਾਬਤ ਰਕਮ 7.35 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਕਰ ਦਿੱਤੇ ਗਏ ਹਨ।

ਉਸਾਰੀ ਮੰਡਲ, ਪਟਿਆਲਾ 

 • ਪਟਿਆਲਾ ਗੁਹਲਾ ਚੀਕਾ ਸੜਕ ਦੀ ਮਜਬੂਤੀ ਲਈ ਸੀ.ਆਰ.ਐਫ ਸਕੀਮ 2016-17 ਅਧੀਨ20 ਕਿ:ਮੀ ਸੜਕ ਦੀ ਲੰਬਾਈ 1590.40 ਲੱਖ ਰੁਪਏ ਦੀ ਲਾਗਤ ਨਾਲ ਮੁਰੰਮਤ ਕੀਤੀ ਗਈ।
 • ਸਪੈਸ਼ਲ ਰਿਪੇਅਰ ਸਕੀਮ 2016-17 ਅਧੀਨ 10 ਨੰਬਰ ਲਿੰਕ ਸੜਕਾਂ24 ਕਿ:ਮੀ ਲੰਬਾਈ ਦੀਆਂ ਲਿੰਕ ਸੜਕਾਂ 374.00 ਲੱਖ ਰੁਪਏ ਦੀ ਲਾਗਤ ਨਾਲ ਮੁਰੰਮਤ ਕੀਤੀਆਂ ਗਈਆਂ।
 • ਸਪੈਸ਼ਲ ਰਿਪੇਅਰ ਸਕੀਮ 2016-17 ਅਧੀਨ 3 ਨੰਬਰ ਲਿੰਕ ਸੜਕਾਂ00 ਕਿ:ਮੀ ਲੰਬਾਈ ਦੀਆਂ ਲਿੰਕ ਸੜਕਾਂ 239.20 ਲੱਖ ਰੁਪਏ ਦੀ ਲਾਗਤ ਨਾਲ ਮੁਰੰਮਤ ਕੀਤੀਆਂ ਗਈਆਂ।
 • ਸਪੈਸ਼ਲ ਰਿਪੇਅਰ ਸਕੀਮ ਅਧੀਨ ਸਮਾਣਾ ਗੁਹਲਾ ਰੋਡ ਵਾਇਆ ਡਕਾਲਾ ਕਰਹਾਲੀ ਸਾਹਿਬ, ਨਿਜਾਮਨੀਵਾਲਾ ਐਂਡ ਕਮਾਲਪੁਰ80 ਕਿ:ਮੀ ਦੀ ਪਲੈਨ ਸੜਕ 603.61 ਲੱਖ ਰੁਪਏ ਦੀ ਲਾਗਤ ਨਾਲ ਮੁਰੰਮਤ ਕੀਤੀ ਗਈ।
 • ਪਟਿਆਲਾ ਪਹੇਵਾ ਸੜਕ (ਐਸ.ਐਚ-08) 18.50 ਕਿ:ਮੀ ਸੜਕ ਦੀ ਲੰਬਾਈ70 ਲੱਖ ਰੁਪਏ ਦੀ ਲਾਗਤ ਨਾਲ ਮੁਰੰਮਤ ਕੀਤੀ ਗਈ।

ਪ੍ਰਗਤੀ ਅਧੀਨ ਕੰਮਾਂ ਦਾ ਵੇਰਵਾ:-

ਪ੍ਰਾਂਤਕ ਮੰਡਲ ਨੰ:1, ਪਟਿਆਲਾ 

 • ਕੰਨਸ: ਆਫ ਐਡਮਿੰਨ, ਅਕੈਡਮਿਕ, ਵਰਕਸਾਪ ਅਤੇ ਹੋਸਟਲ ਬਲਾਕ ਇੰਨ ਕਾਲਜ ਆਫ ਐਰੋਨੈਟੀਕਲ ਇੰਜੀਨੀਅਰਿੰਗ ਐਟ ਪਟਿਆਲਾ ਦੀ ਇਮਾਰਤ ਦੀ ਉਸਾਰੀ ਦਾ ਕੰਮ ਬਾਬਤ ਰਕਮ 00 ਲੱਖ ਰੁਪਏ ਦੀ ਲਾਗਤ ਨਾਲ ਪ੍ਰਗਤੀ ਅਧੀਨ ਹੈ। (98% ਕੰਮ ਮੁਕੰਮਲ ਕਰ ਦਿੱਤਾ ਗਿਆ ਹੈ)
 • ਕੰਨਸ: ਆਫ ਲਾਬ੍ਰੋਟਰੀ ਬਿਲਡਿੰਗ ਫਾਰ ਅਸੀਸਟੈਟ ਕੰਟਰੋਲਰ ਲੀਗਲ ਮੈਟਰੋਲੋਜੀ ਐਟ ਪਟਿਆਲਾ ਦੀ ਇਮਾਰਤ ਦੀ ਊਸਾਰੀ ਦਾ ਕੰਮ ਬਾਬਤ ਰਕਮ 35.00 ਲੱਖ ਰੁਪਏ ਦੀ ਲਾਗਤ ਨਾਲ ਪ੍ਰਗਤੀ ਅਧੀਨ ਹਨ। (80% ਕੰਮ ਮੁਕੰਮਲ ਕਰ ਦਿੱਤਾ ਗਿਆ ਹੈ)
 • ਐਮ.ਪੀ ਲੈਡ ਸਕੀਮ ਅਧੀਨ 5 ਨੰਬਰ ਮਾਈਨਰ ਰੋਡ ਪ੍ਰੋਜੈਕਟਾ ਦੀ ਉਸਾਰੀ ਦਾ ਕੰਮ ਬਾਬਤ ਰਕਮ 10 ਲੱਖ ਰੁਪਏ ਦੀ ਲਾਗਤ ਨਾਲ ਪ੍ਰਗਤੀ ਅਧੀਨ ਹੈ। (70% ਕੰਮ ਮੁਕੰਮਲ ਕਰ ਦਿੱਤਾ ਗਿਆ ਹੈ)
 • ਅਰਬਨ ਮਿਸ਼ਨ ਸਕੀਮ 2017-18 ਅਧੀਨ 10 ਨੰਬਰ ਸੜਕਾ ਦੇ ਪ੍ਰੋਜੈਕਟਾ ਦੀ ਸਪੈਸਲ ਰਿਪੇਅਰ ਅਤੇ ਅੱਪਗ੍ਰੇਡੇਸ਼ਨ ਦਾ ਕੰਮ ਬਾਬਤ ਰਕਮ 13 ਲੱਖ ਰੁਪਏ ਦੀ ਲਾਗਤ ਨਾਲ ਪ੍ਰਗਤੀ ਅਧੀਨ ਹੈ। (70% ਕੰਮ ਮੁਕੰਮਲ ਕਰ ਦਿੱਤਾ ਗਿਆ ਹੈ)

ਪ੍ਰਾਂਤਕ ਮੰਡਲ ਨੰ:2, ਪਟਿਆਲਾ 

 • ਸਪੈਸ਼ਲ ਰਿਪੇਅਰ ਸਕੀਮ 2018-19 ਅਧੀਨ 142.14 ਕਿ:ਮੀ: ਲੰਬਾਈ ਦੀਆਂ ਲਿੰਕ ਸੜਕਾਂ 1701.21 ਲੱਖ ਰੁਪਏ ਦੀ ਲਾਗਤ ਨਾਲ ਮੁਰੰਮਤ ਕੀਤੀਆਂ ਜਾ ਰਹੀਆਂ ਹਨ । (8% ਕੰਮ ਮੁਕੰਮਲ ਕਰ ਦਿੱਤਾ ਗਿਆ ਹੈ)
 • ਬਹਾਦਰਗੜ-ਸੀਲ-ਘਨੌਰ-ਸ਼ੰਭੂ ਸੜਕ ਦੀ ਅਪਗ੍ਰੇਡੇਸ਼ਨ ਦਾ ਕੰਮ ਲੰਬਾਈ 28.00 ਕਿ:ਮੀ: ਬਾਬਤ ਰਕਮ 5256.83 ਲੱਖ ਰੁਪਏ ਦੀ ਲਾਗਤ ਨਾਲ ਪ੍ਰਗਤੀ ਅਧੀਨ ਹੈ। (57% ਕੰਮ ਮੁਕੰਮਲ ਕਰ ਦਿੱਤਾ ਗਿਆ ਹੈ)
 • ਨਾਬਾਰਡ-24 ਸਕੀਮ ਅਧੀਨ 110.77 ਕਿ:ਮੀ: ਲੰਬਾਈ ਦੀਆਂ ਲਿੰਕ ਸੜਕਾਂ 4425.67 ਲੱਖ ਰੁਪਏ ਦੀ ਲਾਗਤ ਨਾਲ ਅਪਗ੍ਰੇਡ ਕੀਤੀਆਂ ਜਾਣੀਆਂ ਹਨ। (ਟੈਂਡਰ ਪ੍ਰੀਕਰਿਆ ਪ੍ਰਗਤੀ ਅਧੀਨ ਹੈ)
 • ਸਬ ਤਹਿਸੀਲ ਕੰਪਲੈਕਸ ਘਨੌਰ (ਬਕਾਇਆ ਕੰਮ) ਦੀ ਇਮਾਰਤ ਦੀ ਉਸਾਰੀ ਦਾ ਕੰਮ ਬਾਬਤ ਰਕਮ 44.66 ਲੱਖ ਰੁਪਏ ਦੀ ਲਾਗਤ ਨਾਲ ਪ੍ਰਗਤੀ ਅਧੀਨ ਹੈ। (75% ਕੰਮ ਮੁਕੰਮਲ ਕਰ ਦਿੱਤਾ ਗਿਆ ਹੈ)
 • ਜੂਡਿਸ਼ੀਅਲ ਕੋਰਟ ਕੰਪਲੈਕਸ ਰਾਜਪੁਰਾ ਵਿੱਚ ਲਿਫਟ ਰੂਮ, ਪਬਲਿਕ ਬਾਥਰੂਮ ਅਤੇ ਅੰਦਰੂਨੀ ਫਿਨੀਸ਼ਿੰਗ ਦੇ ਕੰਮ ਬਾਬਤ ਰਕਮ 102.67 ਲੱਖ ਰੁਪਏ ਦੀ ਲਾਗਤ ਨਾਲ ਪ੍ਰਗਤੀ ਅਧੀਨ ਹਨ। (58% ਕੰਮ ਮੁਕੰਮਲ ਕਰ ਦਿੱਤਾ ਗਿਆ ਹੈ)
 • ਜੂਡਿਸ਼ੀਅਲ ਕੋਰਟ ਕੰਪਲੈਕਸ ਰਾਜਪੁਰਾ ਵਿੱਚ 2 ਨੰ. ਰਿਹਾਇਸ਼ੀ ਇਮਾਰਤਾਂ ਦੀ ਉਸਾਰੀ ਦਾ ਕੰਮ ਬਾਬਤ ਰਕਮ 129.31 ਲੱਖ ਰੁਪਏ ਦੀ ਲਾਗਤ ਨਾਲ ਪ੍ਰਗਤੀ ਅਧੀਨ ਹੈ। (10% ਕੰਮ ਮੁਕੰਮਲ ਕਰ ਦਿੱਤਾ ਗਿਆ ਹੈ)
 • ਜੂਡਿਸ਼ੀਅਲ ਕੋਰਟ ਕੰਪਲੈਕਸ ਰਾਜਪੁਰਾ ਵਿੱਚ 1 ਨੰ. ਕੋਰਟ ਰੂਮ, ਰਿਟਾਇਰਿੰਗ ਰੂਮ, ਵੇਟਿੰਗ ਰੂਮ, ਕਲਰਕ ਰੂਮ ਅਤੇ ਕੋਰੀਡੋਰ ਦੀ ਉਸਾਰੀ ਦਾ ਕੰਮ ਬਾਬਤ ਰਕਮ 53.55 ਲੱਖ ਰੁਪਏ ਦੀ ਲਾਗਤ ਨਾਲ ਪ੍ਰਗਤੀ ਅਧੀਨ ਹੈ। (3% ਕੰਮ ਮੁਕੰਮਲ ਕਰ ਦਿੱਤਾ ਗਿਆ ਹੈ)
 • ਰਾਜਪੁਰਾ ਵਿਖੇ ਚਿਲਡਰਨ ਹੋਮ ਅਤੇ ਮਾਨਸਿਕ ਤੌਰ ਤੇ ਕਮਜ਼ੋਰ ਵਿਅਕਤੀਆ ਦੀ ਰਿਹਾਇਸ਼ ਦੇ ਕੈਂਪਸ ਵਿੱਚ ਅਡੀਸ਼ਨਲ ਇਮਾਰਤ ਦਾ ਕੰਮ ਬਾਬਤ ਰਕਮ 37.32 ਲੱਖ ਰੁਪਏ ਦੀ ਲਾਗਤ ਨਾਲ ਪ੍ਰਗਤੀ ਅਧੀਨ ਹੈ। (15% ਕੰਮ ਮੁਕੰਮਲ ਕਰ ਦਿੱਤਾ ਗਿਆ ਹੈ)

ਐਮ.ਪੀ. ਲੈਡ ਸਕੀਮ ਅਧੀਨ:-

 • ਰਾਜਪੁਰਾ ਵਿਖੇ ਮਾਨਸਿਕ ਤੌਰ ਤੇ ਕਮਜ਼ੋਰ ਵਿਅਕਤੀਆ ਦੀ ਰਿਹਾਇਸ਼ ਦੇ ਕੈਂਪਸ ਵਿੱਚ ਦਫ਼ਤਰੀ ਕਮਰੇ ਦੀ ਉਸਾਰੀ ਦਾ ਕੰਮ ਬਾਬਤ ਰਕਮ 10.00 ਲੱਖ ਰੁਪਏ ਦੀ ਲਾਗਤ ਨਾਲ ਪ੍ਰਗਤੀ ਅਧੀਨ ਹੈ। (10% ਕੰਮ ਮੁਕੰਮਲ ਕਰ ਦਿੱਤਾ ਗਿਆ ਹੈ)

ਉਸਾਰੀ ਮੰਡਲ, ਪਟਿਆਲਾ 

 • ਸਪੈਸਲ ਰਿਪੇਅਰ ਪਟਿਆਲਾ-ਪਹੇਵਾ (ਐਸ.ਐਚ-08) 3.60 ਕਿ:ਮੀ ਦੀ ਲੰਬਾਈ ਦਾ ਕੰਮ ਪੀ.ਆਈ.ਡੀ.ਬੀ. ਸਕੀਮ ਅਧੀਨ46 ਲੱਖ ਰੁਪਏ ਦੀ ਲਾਗਤ ਪ੍ਰਗਤੀ ਅਧੀਨ ਹੈ ਅਤੇ ਮੋਕੇ ਤੇ ਕੰਮ 99% ਮੁਕੰਮਲ ਹੋ ਚੁੱਕਾ ਹੈ।
 • ਸਪੈਸ਼ਲ ਰਿਪੇਅਰ ਸਮਾਣਾ ਗੁਹਲਾ ਰੋਡ ਵਾਇਆ ਡਕਾਲਾ ਕਰਹਾਲੀ ਸਾਹਿਬ, ਨਿਜਾਮਨੀਵਾਲਾ ਐਂਡ ਕਮਾਲਪੁਰ ਓ.ਡੀ.ਆਰ-50 4.80 ਕਿ:ਮੀ ਦੀ ਲੰਬਾਈ ਪੀ.ਆਈ.ਡੀ.ਬੀ. ਸਕੀਮ ਅਧੀਨ03 ਲੱਖ ਰੁਪਏ ਦੀ ਲਾਗਤ ਪ੍ਰਗਤੀ ਅਧੀਨ ਹੈ ਅਤੇ ਮੌਕੇ ਤੇ ਇਹ ਕੰਮ 98% ਮੁਕੰਮਲ ਹੋ ਚੁੱਕਾ ਹੈ।
 • ਸਪੈਸਲ ਰਿਪੇਅਰ
  • (i) ਗਲੋਰੀ ਗੇਟ ਬਰਿਜ਼ ਤੋ ਪਟਿਆਲਾ-ਪਹੇਲਾ ਰੋਡ ਵਾਇਆ ਸਮਸਾਨਘਾਟ ਓ.ਡੀ.ਆਰ- 48 (0.63 ਕਿ:ਮੀ)
  • (ii) ਪਟਿਆਲਾ ਰੋਡ ਤੋ ਗਲੋਰੀ ਗੇਟ ਸੀਸ਼ ਮਹਿਲ ਰੋਡ ਅਲੋਗ ਛੋਟੀ ਨਦੀ ਓ.ਡੀ.ਆਰ. (0.77 ਕਿ:ਮੀ)
  • (iii) ਗਲੋਰੀ ਗੇਟ ਬਰਿਜ਼ ਤੋ ਡਕਾਲਾ ਨੇੜੇ ਸੀਸ਼ ਮਹਿਲ ਓ.ਡੀ.ਆਰ.- 47 (1.81 ਕਿ:ਮੀ) ਕੁੱਲ ਲੰਬਾਈ20 ਕਿ:ਮੀ ਦੀ ਲੰਬਾਈ ਪੀ.ਆਈ.ਡੀ.ਬੀ ਸਕੀਮ ਅਧੀਨ 116.40 ਲੱਖ ਰੁਪਏ ਦੀ ਲਾਗਤ ਨਾਲ ਪ੍ਰਗਤੀ ਅਧੀਨ ਹੈ ਅਤੇ ਮੌਕੇ ਤੇ ਕੰਮ 99% ਮੁਕੰਮਲ ਹੋ ਚੁੱਕਾ ਹੈ।
 • ਸਪੈਸ਼ਲ ਰਿਪੇਅਰ ਸਕੀਮ 2018-19 ਰਾਹੀ 41 ਨੰਬਰ91 ਕਿ:ਮੀ ਲੰਬਾਈ ਦੀਆਂ ਲਿੰਕ ਸੜਕਾਂ 1206.93 ਲੱਖ ਰੁਪਏ ਦੀ ਲਾਗਤ ਨਾਲ ਮੁਰੰਮਤ ਕੀਤੀ ਜਾ ਰਹੀਆ ਹਨ ਜਾਣੀਆਂ ਹਨ ਅਤੇ ਮੋਕੇ ਤੇ ਸਪੈਸ਼ਲ ਰਿਪੇਅਰ ਦਾ ਕੰਮ ਪ੍ਰਗਤੀ ਅਧੀਨ ਹੈ, ਜੋ ਪਾਰਟਲੀ 10% ਮੁਕੰਮਲ ਹੋ ਚੁੱਕਾ ਹੈ।
 • ਨਾਬਾਰਡ ਆਰ.ਆਈ.ਡੀ.ਐਫ-24 ਸਕੀਮ 2018-19 ਅਧੀਨ 7 ਨੰਬਰ ਪਲੈਨ ਸੜਕਾਂ ਦੀ ਕੁੱਲ ਲੰਬਾਈ71 ਕਿ:ਮੀ ਅਤੇ 2 ਨੰਬਰ ਪੁੱਲ (ਹਰੇਕ 42.00 ਮੀਟਰ ਲੰਬਾਈ) ਜੋ 4161.33 ਲੱਖ ਰੁਪਏ ਦੀ ਲਾਗਤ ਨਾਲ ਅਪਗ੍ਰੇਡ ਕੀਤਾ ਜਾਣਾ ਹੈ। ਇਸ ਸਬੰਧੀ ਸੜਕਾਂ ਦਾ ਕੰਮ ਸਤੰਬਰ 2018 ਦੇ ਪਹਿਲੇ ਹਫਤੇ ਅਤੇ ਪੁੱਲਾ ਦਾ ਕੰਮ ਸਤੰਬਰ  ਮਹੀਨੇ 2018 ਦੇ ਮੱਦ ਵਿੱਚ ਸੁਰੂ ਕਰ ਦਿੱਤਾ ਜਾਵੇਗਾ।
 • 5054 ਆਰ ਐਂਡ ਬੀ- 10 (ਪਲਾਨ) ਸਕੀਮ 2018-19 ਅਧੀਨ 2 ਨੰਬਰ ਪਲੈਨ ਸੜਕਾਂ ਦੀ ਕੁੱਲ ਲੰਬਾਈ00 ਕਿ:ਮੀ ਜੋ 942.00 ਲੱਖ ਰੁਪਏ ਦੀ ਲਾਗਤ ਨਾਲ ਅਪਗ੍ਰੇਡ/ਮਜਬੂਤ ਕੀਤੀਆ ਜਾਣਗੀਆਂ। ਇਸ ਸਬੰਧੀ ਕੰਮ ਸਤੰਬਰ ਮਹੀਨਾ-2018 ਦੇ ਮੱਦ ਵਿੱਚ ਕੰਮ ਸੁਰੂ ਕਰ ਦਿੱਤਾ ਜਾਵੇਗਾ।
 • 8443 ਡਿਪਾਸਿਟ ਵਰਕ ਸਕੀਮ ਅਧੀਨ ਸਟੱਡੀ ਸੈਂਟਰ ਐਸਟਾਬਲਿਜ਼ਡ ਬਾਏ ਗੋਰਮਿੰਨ ਮੋਹਿੰਦਰਾ ਕਾਲਜ ਐਟ ਵਿਲੇਜ਼ ਭਾਨਰੀ ਪਟਿਆਲਾ ਦਾ ਕੰਮ 500.00 ਲੱਖ ਰੁਪਏ ਦੀ  ਲਾਗਤ ਨਾਲ ਮੁਕੰਮਲ ਕੀਤਾ ਜਾਣਾਸੀ ਅਤੇ ਮੋਕੇ ਤੇ ਇਹ ਕੰਮ 14% ਹੋ ਚੁੱਕਾ ਹੈ, ਪ੍ਰੰਤੂ ਇਹ ਕੰਮ ਜੂਨ ਮਹੀਨਾ-2017 ਤੋ ਫੰਡਾ ਦੇ ਘਾਟ ਹੋਣ ਕਾਰਨ ਮੋਕੇ ਤੇ ਰੋਕ ਦਿੱਤਾ ਗਿਆ ਹੈ।

ਨੋਟ:- ਉਕਤ ਵੇਰਵੇ ਮਿਤੀ 27-08-2018 ਮੁਤਾਬਿਕ ਸਬੰਧਤ ਦਫਤਰ / ਵਿਭਾਗਾਂ ਵੱਲੋਂ ਮੁਹੱਈਆ ਕਰਵਾਏ ਗਏ।