ਪੰਜਾਬ ਲੋਕ ਸੇਵਾ ਕਮਿਸ਼ਨ ਮੁੱਖ ਦਫਤਰ ਪਟਿਆਲਾ

ਪੀ.ਪੀ.ਐਸ.ਸੀ, ਪਟਿਆਲਾ :-

ਪੰਜਾਬ ਸਰਕਾਰ ਵਲੋਂ ਪੰਜਾਬ ਲੋਕ ਸੇਵਾ ਕਮਿਸ਼ਨ ਦੀ ਸਥਾਪਨਾ ਵਰਗ 1 ਅਤੇ ਵਰਗ 2 ਦੀਆਂ ਅਸਾਮੀਆਂ ਤੇ ਨਿਯੁਕਤੀਆਂ ਹਿੱਤ ਕੀਤਾ ਗਿਆ ਹੈ। ਇਸ ਦਾ ਦਫਤਰ ਬਾਰਾਂਦਰੀ ਪਟਿਆਲਾ ਵਿੱਚ ਹੈ।

ਪਟਿਆਲਾ

ਵਧੇਰੇ ਜਾਣਕਾਰੀ ਲਈ ਤੁਸੀ ਉਨ੍ਹਾਂ ਦੀ ਵੈਬਸਾਈਟ ਤੇ ਵੇਖ ਸਕਦੇ ਹੋ:- http://www.ppsc.gov.in.