ਜ਼ਿਲ੍ਹੇ ਬਾਬਤ
ਪਟਿਆਲਾ ਪੰਜਾਬ ਦਾ ਇਕ ਸਾਬਕਾ ਪ੍ਰਸਿੱਧ ਸ਼ਾਹੀ ਸੂਬਾ ਹੈ। ਸੂਬੇ ਦੇ ਦੱਖਣ-ਪੂਰਬ ਵੱਲ ਸਥਿਤ ਇਹ 29° 49′ ਅਤੇ 30° 47′ ਅਕਸ਼ਾਂਸ ਅਤੇ 75° 58′ ਅਤੇ 76° 54′ ਪੂਰਬੀ ਲੰਬਾਕਾਰ ਵਿਚਕਾਰ ਸਥਿਤ ਹੈ।
ਇਸ ਦੇ ਆਲੇ ਦੁਆਲੇ ਜਿਲ੍ਹਾ ਫਤਿਹਗੜ੍ਹ ਸਾਹਿਬ, ਰੂਪਨਗਰ ਅਤੇ ਸੰਘ ਖੇਤਰ ਚੰਡੀਗੜ੍ਹ ਉੱਤਰ ਵਾਲੇ ਪਾਸੇ, ਪੱਛਮ ਵਾਲੇ ਪਾਸੇ ਜਿਲ੍ਹਾ ਸੰਗਰੂਰ, ਪੂਰਬ ਦਿਸ਼ਾ ਵੱਲ ਗੁਆਂਢੀ ਰਾਜ ਹਰਿਆਣਾ ਦੇ ਜਿਲ੍ਹਾ ਅੰਬਾਲਾ ਅਤੇ ਕੁਰਕਸ਼ੇਤਰ ਅਤੇ ਦੱਖਣ ਵੱਲ ਹਰਿਆਣੇ ਦਾ ਜਿਲ੍ਹਾ ਕੈਥਲ ਪੈਂਦਾ ਹੈ।
ਕੁਝ ਨਵਾਂ
- ਪਰਾਲੀ ਸਾੜਨ ਦੀ ਨਿਗਰਾਨੀ ਲਈ ਸਬ-ਡਵੀਜ਼ਨ ਪੱਧਰ ਦੇ ਅਧਿਕਾਰੀਆਂ ਦੀ ਸੂਚੀ- ਝੋਨਾ ਸੀਜ਼ਨ 2024
- ਪਰਾਲੀ ਸਾੜਨ ਤੋਂ ਰੋਕਣ ਲਈ ਨੋਡਲ ਅਤੇ ਕਲੱਸਟਰ ਅਫਸਰਾਂ ਦੀ ਸੂਚੀ ਪਟਿਆਲਾ
- SACHET ਮੋਬਾਈਲ ਐਪਲੀਕੇਸ਼ਨ
- ਹੜ੍ਹਾਂ ਦੀ ਤਿਆਰੀ ਲਈ ਗਾਈਡਬੁੱਕ
- ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਮਨਜ਼ੂਰ ਘੱਟੋ-ਘੱਟ ਰੋਜ਼ਾਨਾ ਤਨਖਾਹ ਦੀਆਂ ਦਰਾਂ ਮਿਤੀ 01-04-2024
- ਈ-ਸਨਦ ਪੋਰਟਲ ਲਈ ਹਦਾਇਤਾਂ
ਜਨ ਸਹੂਲਤਾਂ
ਸੇਵਾਵਾਂ ਲੱਭੋ
ਸਮਾਗਮ
ਇਥੇ ਕੋਈ ਵੀ ਵਾਕਿਆ ਨਹੀਂ ਹੈ।
ਹੈਲਪਲਾਈਨ ਨੰਬਰ
-
ਨਾਗਰਿਕਾਂ ਲਈ ਕਾਲ ਸੈਂਟਰ -
155300 -
ਬਾਲ ਹੈਲਪਲਾਈਨ -
1098 -
ਮਹਿਲਾ ਹੈਲਪਲਾਈਨ -
1091 -
ਜ਼ੁਰਮ ਰੋਕੂ -
1090 -
ਬਚਾਅ ਕਮਿਸ਼ਨਰ- 1070
-
ਐਂਬੂਲੈਂਸ -
102, 108