Close

ਆਬਕਾਰੀ ਅਤੇ ਕਰ ਵਿਭਾਗ, ਪੰਜਾਬ

ਆਬਕਾਰੀ ਅਤੇ ਕਰ ਵਿਭਾਗ, ਪੰਜਾਬ ਹੇਠਲੇ ਕਾਨੂੰਨਾਂ ਅਤੇ ਨਿਯਮਾਂ ਤੋ ਪ੍ਰਾਪਤ ਕੀਤੇ ਟੈਕਸਾਂ ਅਤੇ ਹੋਰ  ਸਬੰਧਤ ਗਤੀਵਿਧੀਆਂ ਨਾਲ ਨਜਿੱਠਦਾ ਹੈ।

  1. ਪੰਜਾਬ ਵੈਲਯੂ ਐਡਿਡ ਟੈਕਸ, 2005
  2. ਪੰਜਾਬ ਵੈਲਯੂ ਐਡਿਡ ਨਿਯਮ, 2005
  3. ਕੇਂਦਰ ਵਿਕਰੀ ਟੈਕਸ ਐਕਟ, 1956
  4. ਕੇਦਰ ਵਿਕਰੀ ਟੈਕਸ ਐਕਟ (ਪੰਜਾਬ) ਰੂਲਜ਼, 1957
  5. ਪੰਜਾਬ ਆਬਕਾਰੀ ਐਕਟ, 1914
  6. ਪੰਜਾਬ ਬਰੈਵਰੀ ਰੂਲਜ਼, 1956
  7. ਪੰਜਾਬ ਵਿਕਾਸ ਫੰਡ ਐਕਟ
  8. ਪੰਜਾਬ ਟੈਕਸ ਆਨ ਲਗਜ਼ਰੀ ਐਕਟ, 2009
  9. ਪੰਜਾਬ ਟੈਕਸ ਆਨ ਲਗਜ਼ਰੀ ਐਕਟ, 2010
  10. ਪੰਜਾਬ ਐਨਟਰਟੇਨਮੈਂਟ ਡਿਊਟੀ ਐਕਟ, 1955
  11. ਪੰਜਾਬ ਐਨਟਰਟੇਨਮੈਟ ਡਿਊਟੀ ਰੂਲਜ਼, 1956
  12. ਪੰਜਾਬ ਐਨਟਰਟੇਨਮੈਟ ਟੈਕਸ (ਸਿਨਮੈਟੋਗ੍ਰਾਫ ਸੋਜ਼) ਐਕਟ, 1954
  13. ਪੰਜਾਬ ਐਨਟਰਟੇਨਮੈਟ ਟੈਕਸ (ਸਿਨਮੈਟੋਗ੍ਰਾਫ ਸੋਜ਼) ਨਿਯਮ, 1954
  14. ਪੰਜਾਬ ਬੁਨਿਆਦੀ (ਵਿਕਾਸ ਅਤੇ ਰੇਗੂਲੇਸ਼ਨ ) ਐਕਟ, 2002
  15. ਪੰਜਾਬ (ਸੰਸਥਾਵਾਂ ਅਤੇ ਹੋਰ ਇਮਾਰਤਾਂ(ਬਿਲਡਿੰਗਜ਼) ਟੈਕਸ ਆਰਡੀਨੈਸ, 2010

ਨੋਟ:-      ਐਂਟਰੀ ਟੈਕਸ ਅਤੇ ਪ੍ਰੋਫੈਸ਼ਨਲ ਟੈਕਸ ਪੰਜਾਬ ਰਾਜ ਵਿੱਚ ਲਾਗੂ ਨਹੀ ਹਨ।

ਵਧੇਰੇ ਜਾਣਕਾਰੀ ਲਈ ਤੁਸੀ ਉਨ੍ਹਾਂ ਦੀ ਵੈਬਸਾਈਟ ਤੇ ਵੇਖ ਸਕਦੇ ਹੋ:- http://www.pextax.com.