Close

ਸ਼ੀਸ਼ ਮਹਿਲ

ਸ਼ੀਸ਼ ਮਹਿਲ ਨੂੰ ਮੁੱਖ ਮੋਤੀ ਬਾਗ ਮਹਿਲ ਦੇ ਪਿਛੇ ਇਕ ਸੈਰ-ਸਪਾਟਾ ਦੇ ਸਥਾਨ ਵਜੋਂ ਬਣਾਇਆ ਗਿਆ ਸੀ। ਇਸ ਦੇ ਬਹੁਤ ਚੰਗੀ ਤਰ੍ਹਾਂ ਦੇਖਭਾਲ ਕੀਤੇ ਜਾਣ ਵਾਲੇ ਸ਼ੀਸ਼ੇ ਜੜੇ ਕਮਰਿਆਂ ਵਿਚ ਲਗੀਆਂ ਕਾਂਗੜਾ ਅਤੇ ਰਾਜਸਥਾਨੀ ਕਲਮ ਦੀ ਚਿੱਤਰਕਾਰੀ ਕੰਸ਼ਵ, ਸੂਰਦਾਸ ਅਤੇ ਬਿਹਾਰੀ ਦੇ ਕਵਿ ਨਜਰਿਏ ਨੂੰ ਦਰਸਾਉਂਦੀ ਹੈ। ਸ਼ੀਸ਼ ਮਹਿਲ ਵਿਚ ਹੁਣ ਇਕ ਅਜਾਇਬ ਘਰ, ਇਕਾ ਆਰਟ ਗੈਲਰੀ, ਇੱਕ ਪ੍ਰਸਿੱਧ ਮੈਡਲ ਗੈਲਰੀ ਅਤੇ ਨਾਰਥ ਜੋਨ ਕਲਚਰ ਸੈਂਟਰ ਵੀ ਸਥਿਤ ਹੈ।

  • ਸ਼ੀਸ਼ ਮਹਿਲ, ਪਟਿਆਲਾ
  • ਸ਼ੀਸ਼ ਮਹਿਲ

ਕਿਵੇਂ ਪਹੁੰਚੀਏ:

ਹਵਾਈ ਜਹਾਜ਼ ਰਾਹੀਂ

ਸਭ ਤੋਂ ਨੇੜਲੇ ਹਵਾਈ ਅੱਡਾ ਚੰਡੀਗੜ੍ਹ ਹੈ |

ਰੇਲਗੱਡੀ ਰਾਹੀਂ

ਪਟਿਆਲਾ ਰੇਲਵੇ ਸਟੇਸ਼ਨ ਲਗਭਗ 5 ਕਿਲੋਮੀਟਰ ਹੈ

ਸੜਕ ਰਾਹੀਂ

ਪਟਿਆਲਾ ਬਸ ਸਟੈਂਡ 5 ਕਿਲੋਮੀਟਰ ਹੈ |