ਮੋਤੀ ਬਾਗ਼ ਮਹਿਲ
ਮਹਾਰਾਜਾ ਨਰੇਂਦਰ ਸਿੰਘ ਤੇ ਸ਼ਾਸਨਕਾਲ ਵਿਚ ਆਰੰਭ ਹੋ ਕੇ ਇਹ 20ਵੀ ਸਦੀ ਦੇ ਆਰੰਭ ਵਿਚ ਮਹਾਰਾਜਾ ਭੁਪਿੰਦਰ ਸਿੰਘ ਦੇ ਰਾਜ ਦੋਰਾਨ ਮੁਕੰਮਲ ਹੋਇਆ ਹੁਣ ਪੁਰਾਣੇ ਮੋਤੀ ਬਾਗ ਮਹਿਲ ਵਿਚ ਰਾਸ਼ਟਰੀ ਖੰਡ ਸੰਸਥਾਨ (ਐਨ.ਆਈ.ਐਸ) ਹੈ। ਇਸ ਦੇ ਸਾਹਮਣੇ ਵਾਲੇ ਪਾਸੇ ਵਿਚ ਰਾਜਸਥਾਨੀ ਸ਼ੈਲੀ ਦੇ ਝਰੋਖੇ ਅਤੇ ਛਤਰੀਆਂ ਹਨ ਅਤੇ ਮਹਿਲ ਚਬੂਤਰਿਆਂ, ਜਲਮਾਰਗਾਂ ਅਤੇ ਸ਼ੀਸ-ਮਹਿਲ ਵਾਲੇ ਇਕ ਖੂਬਸੂਰਤ ਬਗੀਚੇ ਵਿਚ ਬਣਿਆ ਹੋਈਆ ਹੈ।
ਕਿਵੇਂ ਪਹੁੰਚੀਏ:
ਹਵਾਈ ਜਹਾਜ਼ ਰਾਹੀਂ
ਸਭ ਤੋਂ ਨੇੜਲੇ ਹਵਾਈ ਅੱਡਾ ਚੰਡੀਗੜ੍ਹ ਹੈ |
ਰੇਲਗੱਡੀ ਰਾਹੀਂ
ਪਟਿਆਲਾ ਰੇਲਵੇ ਸਟੇਸ਼ਨ ਲਗਭਗ 5 ਕਿਲੋਮੀਟਰ ਹੈ
ਸੜਕ ਰਾਹੀਂ
ਪਟਿਆਲਾ ਬਸ ਸਟੈਂਡ 5 ਕਿਲੋਮੀਟਰ ਹੈ |