ਬੀੜ ਮੋਤੀ ਬਾਗ
ਇਹ ਪਟਿਆਲਾ ਦੀ ਹੱਦ ਤੋਂ 1600 ਏਕੜ ਵਿਚ ਫੈਲਿਆ ਇਕ ਜੰਗਲ ਹੈ। ਕਿਸੇ ਸਮੇਂ ਇਹ ਬੀੜ ਮੂਲ ਰੂਪ ਨਾਲ ਮਹਾਰਾਜਾ ਸਾਹਿਬ ਦੀ ਸ਼ਿਕਾਰਗਾਹ ਹੋਇਆ ਕਰਦਾ ਸੀ। ਬੀੜ ਦਾ ਜਿਆਦਾਤਰ ਹਿੱਸਾ ਹਾਲੇ ਵੀ ਜੰਗਲ ਹੈ ਪਰ ਇਸ ਦੇ ਕੁੱਝ ਹਿੱਸੇ ਵਿਚ ਇਕ ਚਿੜਿਆ ਘਰ ਅਤੇ ਇਕ ਡੀਅਰ ਪਾਰਕ ਦੇ ਨਾਲ ਨਾਲ ਜੜੀ ਬੂਟੀ ਵਾਲੇ ਪੋਦਿਆਂ ਦਾ ਇਕ ਪਇਲਟ ਪ੍ਰੋਜੈਕਟ ਵੀ ਚਲਾਇਆ ਜਾ ਰਿਹਾ ਹੈ।
ਕਿਵੇਂ ਪਹੁੰਚੀਏ:
ਹਵਾਈ ਜਹਾਜ਼ ਰਾਹੀਂ
ਸਭ ਤੋਂ ਨੇੜਲੇ ਹਵਾਈ ਅੱਡਾ ਚੰਡੀਗੜ੍ਹ ਹੈ |
ਰੇਲਗੱਡੀ ਰਾਹੀਂ
ਪਟਿਆਲਾ ਰੇਲਵੇ ਸਟੇਸ਼ਨ ਲਗਭਗ 5 ਕਿਲੋਮੀਟਰ ਹੈ
ਸੜਕ ਰਾਹੀਂ
ਪਟਿਆਲਾ ਬਸ ਸਟੈਂਡ 5 ਕਿਲੋਮੀਟਰ ਹੈ |