ਗੁਰੂਦੁਆਰਾ ਦੁਖਨਿਵਾਰਨ ਸਾਹਿਬ
ਵਰਗ ਧਾਰਮਿਕ
ਪਿੰਡ ਲਹਿਲ ਦੇ ਵਾਸੀਆਂ ਨੇ ਉਸ ਉਚੇ ਸਥਾਨ ਤੇ ਉਸਾਰੇ ਗਏ ਗੁਰੂਦੁਆਰੇ ਲਈ ਜਮੀਨ ਦਾਨ ਕੀਤੀ ਸੀ। ਜਿਸ ਬਾਰੇ ਕਿਹਾ ਜਾਂਦਾ ਹੈ ਕਿ ਗੁਰੂਤੇਗ ਬਹਾਦਰ ਜੀ ਨੇ ਆਪਣੇ ਚਰਣ ਪਾਏ ਸਨ। ਇਕ ਮਾਨਤਾ ਦੇ ਅਨੁਸਾਰ ਜੋ ਕੋਈ ਵੀ ਇਸ ਗੁਰੂਦੁਆਰੇ ਵਿਚ ਅਰਦਾਸ ਕਰਦਾ ਹੈ ਉਸ ਨੂੰ ਆਪਣੇ ਦੁੱਖਾਂ ਤੋਂ ਛੁਟਕਾਰਾ (ਦੁੱਖ ਨਿਵਾਰਣ) ਮਿਲ ਜਾਂਦਾ ਹੈ। ਇਥੇ ਹੁਣ ਇਕ ਨਵੀਂ ਅਤੇ ਇਕ ਹੋਰ ਵੱਡੀ ਇਮਾਰਤ ਉਸਾਰੀ ਜਾ ਰਹੀ ਹੈ।
ਕਿਵੇਂ ਪਹੁੰਚੀਏ:
ਹਵਾਈ ਜਹਾਜ਼ ਰਾਹੀਂ
ਸਭ ਤੋਂ ਨੇੜਲੇ ਹਵਾਈ ਅੱਡਾ ਚੰਡੀਗੜ੍ਹ ਹੈ ।
ਰੇਲਗੱਡੀ ਰਾਹੀਂ
ਪਟਿਆਲਾ ਰੇਲਵੇ ਸਟੇਸ਼ਨ ਲਗਭਗ 1 ਕਿਲੋਮੀਟਰ ਹੈ ।
ਸੜਕ ਰਾਹੀਂ
ਪਟਿਆਲਾ ਬਸ ਸਟੈਂਡ 1 ਕਿਲੋਮੀਟਰ ਹੈ ।