Close

ਕਿਲਾ ਬਹਾਦੁਰਗੜ੍ਹ

ਆਪਣੀਆਂ ਯਾਤਰਾਵਾਂ ਦੋਰਾਨ ਨੋਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਸੈਫਾਬਾਦ ਵਿਖੇ ਠਹਿਰਿਆ ਕਰਦੇ ਸਨ। ਮੂਲ ਰੂਪ ਸੈਫਾਬਾਦ ਵਜੋਂ ਜਾਣੇ ਜਾਂਦੇ ਇਸ ਸਥਾਨ ਨੂੰ ਮਾਹਾਰਾਜਾ ਅਮਰ ਸਿੰਘ ਨੇ ਬਹਾਦਰਗੜ ਨਾਮ ਦਿਤਾ ਜਿਸ ਨੂੰ ਇਸ ਨੇ ਮੁੜ ਮਜਬੂਤ ਬਣਾਇਆ ਅਤੇ ਇਸ ਦਾ ਨਵੀਨੀਕਰਨ ਕੀਤਾ ਮੌਜੂਦਾ ਕਿਲੇ ਦਾ ਇਤਿਹਾਸ ਮਹਾਰਾਜਾ ਕਰਮ ਸਿੰਘ ਤੱਕ ਜਾਂਦਾ ਹੈ ਉਸ ਨੇ ਪਟਿਆਲਾ (ਰਾਜਪੁਰਾ ਰੋਡ ਤੇ ਪਟਿਆਲਾ ਸ਼ਹਿਰ ਤੋਂ 6 ਕਿਲਮੀਟਰ ਦੂਰ) ਖੂਬਸੂਰਤ ਗੁਰਦੁਆਰੇ ਦਾ ਨਿਰਮਾਣ ਕੀਤਾ।

  • ਕਿਲਾ ਬਹਾਦੁਰਗੜ੍ਹ, ਪਟਿਆਲਾ
  • ਕਿਲਾ ਬਹਾਦੁਰਗੜ੍

ਕਿਵੇਂ ਪਹੁੰਚੀਏ:

ਹਵਾਈ ਜਹਾਜ਼ ਰਾਹੀਂ

ਸਭ ਤੋਂ ਨੇੜਲੇ ਹਵਾਈ ਅੱਡਾ ਚੰਡੀਗੜ੍ਹ ਹੈ |

ਰੇਲਗੱਡੀ ਰਾਹੀਂ

ਪਟਿਆਲਾ ਰੇਲਵੇ ਸਟੇਸ਼ਨ ਲਗਭਗ 9 ਕਿਲੋਮੀਟਰ ਹੈ

ਸੜਕ ਰਾਹੀਂ

ਪਟਿਆਲਾ ਬਸ ਸਟੈਂਡ 9 ਕਿਲੋਮੀਟਰ ਹੈ |