ਕਾਲੀ ਮਾਤਾ ਮੰਦਿਰ
ਮਹਾਰਾਜਾ ਭੁਪਿੰਦਰ ਸਿੰਘ ਨੂੰ ਇਸ ਮੰਦਰ ਦੀ ਉਸਾਰੀ ਦੀ ਪ੍ਰੇਰਣਾ ਮਿਲੀ ਅਤੇ ਉਹ ਬੰਗਾਲ ਤੋਂ ਕਾਲੀ ਮਾਤਾ ਦਾ 6 ਫੁੱਟ ਦਾ ਬੁੱਤ ਪਟਿਆਲੇ ਲੈ ਕੇ ਆਏ ਇਸ ਵੱਡੇ ਭਵਨ ਵਿਚ ਦੂਰੋਂ ਦੂਰੋਂ ਕਈ ਸਰਧਾਲੂ ਆਉਂਦੇ ਹਨ। ਜਿਨ੍ਹਾਂ ਵਿਚ ਹਿੰਦੂ ਅਤੇ ਸਿੱਖ ਦੋਵੇਂ ਹੀ ਸ਼ਾਮਲ ਹਨ ਇਸ ਭਵਨ ਦੇ ਵਿਚਕਾਰ ਇਕ ਰਾਜੇਸਵਰੀ ਦਾ ਬਹੁਤ ਪ੍ਰਚੀਨ ਮੰਦਿਰ ਵੀ ਸਥਿਤ ਹੈ।
ਕਿਵੇਂ ਪਹੁੰਚੀਏ:
ਹਵਾਈ ਜਹਾਜ਼ ਰਾਹੀਂ
ਸਭ ਤੋਂ ਨੇੜਲੇ ਹਵਾਈ ਅੱਡਾ ਚੰਡੀਗੜ੍ਹ ਹੈ ।
ਰੇਲਗੱਡੀ ਰਾਹੀਂ
ਪਟਿਆਲਾ ਰੇਲਵੇ ਸਟੇਸ਼ਨ ਲਗਭਗ 1 ਕਿਲੋਮੀਟਰ ਹੈ ।
ਸੜਕ ਰਾਹੀਂ
ਪਟਿਆਲਾਬਸ ਸਟੈਂਡ 1 ਕਿਲੋਮੀਟਰ ਹੈ ।