ਸੇਵਾ ਕੇਂਦਰ
Tehsil Wise Sewa Kendras of District Patiala
S.N. |
Tehsil |
Sewa Kendra Name |
Type |
Location |
1 |
Patiala |
DC Office Patiala |
Type I |
|
2 |
Patiala |
Rose Garden, Patiala |
Type II |
|
3 |
Patiala |
New Green Park Colony, Patiala |
Type II |
|
4 |
Patiala |
Model Town Community Center, Patiala |
Type II |
|
5 |
Patiala |
M.C Office, Patiala |
Type II |
|
6 |
Patiala |
Sanaouri Adda, Patiala |
Type II |
|
7 |
Patiala |
Lachkani |
Type III |
|
8 |
Patiala |
Rakhra |
Type III |
|
9 |
Patiala |
Jahlan |
Type III |
|
10 |
Patiala |
Chaura |
Type III |
|
11 |
Patiala |
Balbera |
Type III |
|
12 |
Rajpura |
Old Bus-Stand Rajpura |
Type II |
|
13 |
Rajpura |
Guru Nanak Library Municipal Office Rajpura |
Type II |
|
14 |
Rajpura |
Bhoglan Road Rajpura |
Type II |
|
15 |
Rajpura |
Sewa Kendra, Ghanour |
Type II |
|
16 |
Rajpura |
Chapar |
Type III |
|
17 |
Rajpura |
Nararu |
Type III |
|
18 |
Rajpura |
Khera Gajju |
Type III |
|
19 |
Rajpura |
Mardanpur |
Type III |
|
20 |
Rajpura |
Ghagar Sarai |
Type III |
|
21 |
Rajpura |
Ajrour |
Type III |
|
22 |
Nabha |
Sewa Kendra, Bhadson |
Type II |
|
23 |
Nabha |
New MC Office Patiala Gate, Nabha |
Type II |
|
24 |
Nabha |
Sewa Kender (SDM Office) Nabha |
Type II |
|
25 |
Nabha |
Mansurpur (Chhintanwala) |
Type III |
|
26 |
Nabha |
Lout |
Type III |
|
27 |
Nabha |
Gurditpura |
Type III |
|
28 |
Nabha |
Mallehwal |
Type III |
|
29 |
Nabha |
Kaidupur |
Type III |
|
30 |
Patran |
Bras Road, Ghagga |
Type II |
|
31 |
Patran |
Gadda Stand Grain Market, Patran |
Type II |
|
32 |
Patran |
Old Tehsil Office, Patran |
Type II |
|
33 |
Patran |
Arno |
Type III |
|
34 |
Patran |
Hariau Kalan |
Type III |
|
35 |
Patran |
Shuttrana |
Type III |
|
36 |
Samana |
Municipal Council Office, Samana |
Type II |
|
37 |
Samana |
S.D.M. Office, Samana |
Type II |
|
38 |
Samana |
Chaunth |
Type III |
|
39 |
Samana |
Kakrala |
Type III |
|
40 |
Samana |
Ugoke |
Type III |
|
41 |
Dudhan Sadhan |
Devigarh |
Type III |
|
42 |
Dudhan Sadhan |
Dudhan Sadhan |
Type III |
ਸੇਵਾ ਕੇਂਦਰਾਂ ਦੀ ਸੂਚੀ ਅਤੇ ਉਥੇ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ:
ਵਿਭਾਗ ਦੇ ਕੰਮ ਦੀ ਜਾਣਕਾਰੀ:
ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਵਿਭਾਗ ਦਾ ਮੁੱਖ ਮਕਸਦ ਜਿਲ੍ਹਾ/ਤਹਿਸੀਲ ਅਤੇ ਬਲਾਕ ਪੱਧਰ ਤੇ ਸਰਕਾਰੀ ਕੰਮਕਾਜ ਵਿੱਚ ਸੁਧਾਰ ਲਿਆਉਣਾ ਹੈ,ਅਤੇ ਆਮ ਪਬਲਿਕ ਨੂੰ ਸੂਚਨਾ ਟੈਕਨਾਲੋਜੀ ਰਾਹੀਂ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਸਰਕਾਰੀ ਸਹੂਲਤਾਂ ਪ੍ਰਦਾਨ ਕਰਨਾ ਹੈ।
ਚੱਲਦੇ ਪ੍ਰਜੈਕਟ:-
ਸੇਵਾ ਕੇਂਦਰ:-
ਜ਼ਿਲਾ ਪਟਿਆਲਾ ਵਿੱਚ ਇਸ ਵੇਲੇ 42 ਸੇਵਾ ਕੇਂਦਰ ਕੰਮ ਕਰ ਰਹੇ ਹਨ, ਇਹ ਸੇਵਾ ਕੇਂਦਰ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 09:00 ਸਵੇਰ ਤੋਂ ਸ਼ਾਮ 05: 00 ਵਜੇ ਤੱਕ ਖੁੱਲ੍ਹੇ ਹੁੰਦੇ ਹਨ।ਆਮ ਪਬਲਿਕ ਇਹਨਾਂ ਸੇਵਾ ਕੇਂਦਰਾਂ ਵਿੱਚ ਕੋਈ ਵੀ ਸਰਕਾਰੀ ਸੇਵਾ (ਜਿਵੇਂ ਕਿ ਅਸਲੇ ਨਾਲ ਸਬੰਧਤ ਸੇਵਾਵਾਂ,ਜਨਮ ਅਤੇ ਮੌਤ ਸਬੰਧਤ ਸੇਵਾਵਾਂ, ਮੈਰਿਜ਼ ਰਜਿਸਟ੍ਰੇਸ਼ਨ ਅਤੇ ਆਧਾਰ ਕਾਰਡ ਆਦਿ) ਸਮਾਂਬੱਧ ਤਰੀਕੇ ਨਾਲ ਹਾਸਿਲ ਕਰ ਸਕਦੀ ਹੈ।
ਈ-ਸੇਵਾ ਪ੍ਰੋਜੈਕਟ:
ਈ-ਸੇਵਾ ਪ੍ਰੋਜੈਕਟ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਡਿਜੀਟਲ ਮੋਡ ਵਿੱਚ ਨਾਗਰਿਕ ਸੇਵਾਵਾਂ ਦੀ ਨਿਰਵਿਘਨ ਸਪੁਰਦਗੀ ਪ੍ਰਦਾਨ ਕਰਦਾ ਹੈ।