Close

ਪਸ਼ੂ ਪਾਲਣ ਵਿਭਾਗ ਪਟਿਆਲਾ

ਦਿਹਾਤੀ ਖੁਸ਼ਹਾਲੀ ਲਈ ਸਮਰਪਿਤ

ਵਿਜ਼ਨ

  • ਨਿਰੋਲ ਘਰੇਲੂ ਉਤਪਾਦਾਂ ਵਿਚ ਪਸ਼ੂ ਧਨ ਦਾ ਯੋਗਦਾਨ ਤਕਰੀਬਨ 13% ਹੈ।
  • ਗਰੀਬੀ ਨੂੰ ਖਤਮ ਕਰਨ ਅਤੇ ਸਵੈ-ਰੋਜ਼ਗਾਰ ਪੈਦਾ ਕਰਨ ਵਿਚ ਸਹਾਇਤਾ।
  • ਹਾਲਾਂਕਿ ਦੁੱਧ ਉਤਪਾਦਨ ਅਤੇ ਅੰਡਿਆਂ ਦੀ ਪੈਦਾਵਾਰ ਵਿਚ ਰਾਜ ਵੱਲੋਂ ਪਹਿਲਾਂ ਹੀ ਪ੍ਰਸ਼ੰਸਾਯੋਗ ਪ੍ਰਾਪਤੀ ਹਾਸਲ ਕੀਤੀ ਗਈ ਹੈ ਪਰ ਫਿਰ ਵੀ ਵਿਭਾਗ ਵਿਗਿਆਨਕ ਨਸਲਕਸ਼ੀ ਤਕਨੀਕਾਂ ਅਤੇ ਪ੍ਰਭਾਵਸ਼ਾਲੀ ਹੈਲਥ ਕਵਰ ਪ੍ਰਦਾਨ ਕਰਕੇ ਦੁੱਧ ਉਤਪਾਦਨ ਵਿਚ ਹੋਰ ਵਾਧਾ ਕਰਨ ਲਈ ਜੀਅ ਤੋੜ ਯਤਨ ਕਰ ਰਿਹਾ ਹੈ।

ਮਿਸ਼ਨ

  • ਖਾਦ ਸੁਰੱਖਿਆ ਪ੍ਰਦਾਨ ਕਰਨਾ ਅਤੇ ਭੁਖਮਰੀ ਨੂੰ ਖਤਮ ਕਰਨਾ।
  • ਪਸ਼ੂ ਧਨ ਦੀ ਸੁਰੱਖਿਆ, ਰੱਖਿਆ ਮਜ਼ਬੂਤੀ ਅਤੇ ਸੁਧਾਰ।
  • ਗਰੀਬੀ ਅਤੇ ਪਰੇਸ਼ਾਨੀਆਂ ਨੂੰ ਘਟਾਉਣਾ।
  • ਆਰਥਿਕ ਖੁਸ਼ਹਾਲੀ ਅਤੇ ਜੀਵਨ ਗੁਣਵੱਤਾ ਵਿਚ ਸੁਧਾਰ।
  • ਤੇਜ਼ੀ ਨਾਲ ਅਤੇ ਨਿਰੰਤਰ ਵਿਕਾਸ ਵਿਚ ਰਾਜ ਦੀ ਸਹਾਇਤਾ ਕਰਨਾ।

ਮੰਤਵ

  • ਵਿਗਿਆਨਕ ਨਸਲਕਸ਼ੀ ਰਾਹੀਂ ਪਸ਼ੂ ਧਨ ਦੀ ਜਨਨ ਸਮਰੱਥਾ ਵਿਚ ਸੁਧਾਰ।
  • ਜ਼ਿਲ੍ਹਾ ਪਟਿਆਲਾ ਦੇ ਪਸ਼ੂ ਧਨ ਨੂੰ ਇਕ ਕੁਸ਼ਲ ਅਤੇ ਪ੍ਰਭਾਵਸ਼ਾਲੀ ਹੈਲਥ ਕਵਰ ਦੇਣਾ।
  • ਬਿਹਤਰ ਫੀਡਿੰਗ ਅਤੇ ਪ੍ਰਬੰਧਨ ਪ੍ਰਣਾਲੀਆਂ ਪ੍ਰਦਾਨ ਕਰਨਾ।
  • ਪ੍ਰਭਾਵਸ਼ਾਲੀ ਵਿਸਥਾਰ ਸੇਵਾਵਾਂ ਮੁਹੱਈਆ ਕਰਵਾਉਣਾ।
  • ਬੁਨਿਆਦੀ ਢਾਂਚਾ ਅਤੇ ਸਮਰੱਥਾ ਉਸਾਰੀ ਦਾ ਵਿਕਾਸ
  • ਹੋਰ ਪ੍ਰਜਾਤੀਆਂ ਜਿਵੇਂ ਕਿ ਸੂਰ, ਬੱਕਰੀ, ਪੋਲਟਰੀ ਦਾ ਵਿਕਾਸ।
  • ਪਸ਼ੂ ਪਾਲਣ ਖੇਤਰ ਵਿਚ ਉਤਪਾਦਕਤਾ, ਉਤਪਾਦਨ, ਰੋਜ਼ਗਾਰ ਅਤੇ ਆਮਦਨ ਵਿਚ ਵਾਧਾ।
  • ਕੁਦਰਤੀ ਅਤੇ ਮਨੁੱਖੀ ਸੋਮਿਆਂ ਦੀ ਉਤਮ ਵਰਤੋਂ ਦਾ ਟੀਚਾ ਪ੍ਰਾਪਤ ਕਰਨਾ।
  • ਭੌਤਿਕ ਬੁਨਿਆਦੀ ਢਾਂਚੇ ਅਤੇ ਸੰਸਥਾਵਾਂ ਦਾ ਮਜ਼ਬੂਤੀਕਰਣ, ਪਹਿਚਾਣ ਅਤੇ ਵਿਕਾਸ।
  • ਆਧੁਨਿਕ ਤਕਨਾਲੋਜੀਆਂ ਦੇ ਹੋਰ ਅਪਨਾਏ ਜਾਣ ਨੂੰ ਸੁਨਿਸ਼ਚਿਤ ਬਣਾਉਣਾ।
  • ਪਸ਼ੂ ਪਾਲਣ ਵਿਕਾਸ ਅਤੇ ਪੇਂਡੂ ਵਿਕਾਸ ਨੂੰ ਵਧੇਰੇ ਪ੍ਰੋਤਸ਼ਾਹਨ ਦੇਣਾ।

ਡੇਅਰੀ ਕਿਸਾਨਾਂ ਲਈ ਬੁਨਿਆਦੀ ਢਾਂਚਾ

ਨਾਮ ਗਿਣਤੀ
ਪਸ਼ੂ ਪਾਲਣ ਪਾਲੀਕਲੀਨਿਕ 1
ਪਸ਼ੂ ਪਾਲਣ ਹਸਪਤਾਲ 74
ਪਸ਼ੂ ਪਾਲਣ ਡਿਸਪੈਂਸਰੀਆਂ 89
ਰਾਜ ਪਸ਼ੂ ਪਾਲਣ ਟ੍ਰੇਨਿੰਗ ਸੰਸਥਾ 1
ਰਾਜ ਵੀਰਜ ਡਿਸਟ੍ਰੀਬਿਊਸ਼ਨ ਸੈਂਟਰ 1
ਰਾਜ ਚਾਰਾ ਬੀਜ ਉਤਪਾਦਨ ਸੈਂਟਰ 1
ਰਾਜ ਫੀਡ ਪ੍ਰੋਸੈਸਿੰਗ ਪਲਾਂਟ 1
ਅਤਿ ਆਧੁਨਿਕ ਵੀਰਜ ਬੈਂਕ 1
ਆਧੁਨਿਕ ਪਸ਼ੂ ਨਸਲ ਫਾਰਮ 1
ਨਿਵੇਕਲੇ ਸੂਰ ਨਸਲ ਫਾਰਮ 1
ਬੱਕਰੀ ਨਸਲ ਫਾਰਮ 1
ਪਸ਼ੂ ਸਫਾਰੀ (ਗੋਕੁਲ ਗ੍ਰਾਮ) 1
ਵੰਸ਼ ਪਰੀਖਣ ਕੇਂਦਰ 1

 

ਡੇਅਰੀ ਕਿਸਾਨਾਂ ਲਈ ਨਿਰੀਖਣ/ ਸੇਵਾਵਾਂ

  • ਡੇਅਰੀ ਕਿਸਾਨਾਂ ਨੂੰ ਘਰੋ ਘਰੀ ਵੈਟਰਨਰੀ ਸਹਾਇਤਾ ਮੁਹੱਈਆ ਕਰਵਾਉਣਾ।
  • ਐਫਐਮਡੀ, ਐਚ.ਐਸ.ਬੀ.ਕਿਊ, ਐਨਟ੍ਰੋਟੈਕਸੇਮੀਆ, ਬ੍ਰਿਊਕਲਾਸਿਸ, ਥੈਲਿਰੀਓਸਿਸ ਵਰਗੀਆਂ ਸੰਕ੍ਰਮਣ ਬੀਮਾਰੀਆਂ ਦੀ ਰੋਕਥਾਮ ਲਈ ਨਿਯਮਿਤ ਟੀਕਾਕਰਣ।
  • ਅਲਟ੍ਰਾਸਾਊਂਡ, ਇਨਡੋਰ ਦਾਖਲੇ, ਵੱਡੇ ਆਪਰੇਸ਼ਨ ਆਦਿ ਦੇ ਨਾਲ ਨਾਲ ਪਾਲੀਕਲੀਨਿਕ ਵਿਖੇ ਮਾਹਰ ਵੈਟਰਨਰੀ ਸਹਾਇਤਾ।
  • ਰੋਗ ਮੁਕਤ ਵਧੀਆ ਨਸਲ ਦੇ ਬਲਦਾਂ ਦੇ ਵੀਰਜ ਨਾਲ ਨਕਲੀ ਗਰਭਾਧਾਨ ਦੇ ਉਪਬੰਧ ਦੀ ਸੁਵਿਧਾ ਡੇਅਰੀ ਕਿਸਾਨਾਂ ਨੂੰ ਘਰੋ ਘਰੀ ਉਪਲੱਬਧ ਕਰਵਾਉਣਾ।
  • ਪਸ਼ੂ ਧਨ ਲਈ ਛੋਟ ਪ੍ਰਾਪਤ ਬੀਮਾ ਕਵਰ ਦਾ ਉਪਬੰਧ।
  • ਸੂਰ ਪਾਲਣ ਉਦਯੋਗ ਲਈ ਛੋਟ ਪ੍ਰਾਪਤ ਕਰਜ਼ਿਆਂ ਦਾ ਉਪਬੰਧ।
  • ਨਿਯਮਿਤ ਸਮਿਆਂ ਤੇ ਜਾਗਰੁਕਤਾ ਕੈਂਪਾਂ ਦਾ ਉਪਬੰਧ।
  • ਰਾਸ਼ਟਰੀਯ ਗੋਕੁਲ ਮਿਸ਼ਨ।

ਜਿਨ੍ਹਾਂ ਦਾ ਮੁੱਖ ਟੀਚਾ ਦੇਸੀ ਪਸ਼ੂ ਨਸਲ ਨੂੰ ਪ੍ਰੋਤਸਾਹਿਤ ਕਰਨ ਦਾ ਹੈ, ਉਨ੍ਹਾਂ ਨੂੰ ਅਸੀਂ ਇਸ ਟੀਚੇ ਲਈ ਹੇਠ ਦਰਜ ਉਪਲੱਬਧ ਕਰਵਾਉਂਦੇ ਹਾਂ-

  • ਸਮੂਹ ਸਾਹੀਵਾਲ ਅਤੇ ਦੇਸੀ ਪਸ਼ੂਆਂ ਲਈ ਮੁਫ਼ਤ ਬਨਾਉਟੀ ਗਰਭਾਧਾਨ।
  • ਮੁਫ਼ਤ ਖਣਿਜ ਮਿਸ਼ਰਣ ਅਤੇ ਕੀੜੇ ਮਾਰਨ ਦੀ ਦਵਾਈ।
  • ਪਸ਼ੂ ਫੀਡ ਤੇ ਸਬਸਿਡੀ
  • ਉਚ ਨਸਲ ਦੇ ਪਸ਼ੂ ਰੱਖਣ ਵਾਲੇ ਡੇਅਰੀ ਕਿਸਾਨਾਂ ਨੂੰ ਵਿੱਤੀ ਪ੍ਰੋਤਸ਼ਾਹਨ
  • ਦੇਸੀ ਨਸਲ ਵਿਕਾਸ ਅਤੇ ਪ੍ਰੋਤਸਾਹਨ ਵਿਚ ਵਧੀਆ ਕਾਰਜ ਕਰ ਰਹੇ ਡੇਅਰੀ ਕਿਸਾਨਾਂ ਨੂੰ ਪੁਰਸਕਾਰ

ਸੰਪਰਕ ਸੂਚਨਾ

ਲੜੀ ਨੰ ਅਫਸਰ ਦਾ ਨਾਮ ਅਹੁਦਾ ਤੈਨਾਤੀ ਦਾ ਸਥਾਨ ਘਰ ਦਾ ਨੰਬਰ ਈ-ਮੇਲ ਆਈਡੀ
1 ਡਾ ਹਰਸ਼ਮੋਹਨ ਵਾਲੀਆ ਡਿਪਟੀ ਡਾਇਰੈਕਟਰ ਪਟਿਆਲਾ 0175-2970225 dahpatiala@gmailcom
2 ਡਾ ਬਲਜੀਤ ਸਿੰਘ ਬਰਾੜ ਅਸਿਸਟੈਂਟ ਡਾਇਰੈਕਟਰ ਪਟਿਆਲਾ 0175-2970225 baljitbrar 1701@gmailcom
3 ਡਾ ਅਸ਼ੋਕ ਕੁਮਾਰ ਸੀਨੀਅਰ ਵੈਟਰਨਰੀ ਡਾਕਟਰ ਪਟਿਆਲਾ  
4 ਡਾ ਗੁਰਚਰਨ ਸਿੰਘ ਵੈਟਰਨਰੀ ਅਫਸਰ ਰਾਜਪੁਰਾ drgurcharan 487@gmailcom
5 ਡਾ ਦੀਪਇੰਦਰ ਸਿੰਘ ਸੀਨੀਅਰ ਵੈਟਰਨਰੀ ਡਾਕਟਰ ਸਮਾਣਾ  
6 ਡਾ ਤ੍ਰਲੋਚਨ ਸਿੰਘ ਸੀਨੀਅਰ ਵੈਟਰਨਰੀ ਡਾਕਟਰ ਨਾਭਾ 01765-222921  

 

ਪ੍ਰਾਪਤੀਆਂ

  • ਪਸ਼ੂ ਵਿਕਾਸ ਤੇ ਅਤਿ ਆਧੁਨਿਕ ਉਤਮਤਾ ਕੇਂਦਰ
  • ਰਾਸ਼ਟਰੀਯ ਗੋਕੁਲ ਮਿਸ਼ਨ ਦਾ ਅਤਿ ਆਧੁਨਿਕ ਵੀਰਜ ਬੈਂਕ ਦਾ ਸਫਲਤਾਪੂਰਣ ਲਾਗੂਕਰਨ
  • ਰਾਸ਼ਟਰੀ ਡੇਅਰੀ ਪਲਾਂਟ 1 ਦੇ ਅਧੀਨ ਸੂਰਾਂ ਵਿਚ ਨਸਲ ਪਰੀਖਣ ਦਾ ਸਫ਼ਲ ਲਾਗੂਕਰਨ
  • ਅਤਿ ਆਧੁਨਿਕ ਏਕੀਕ੍ਰਿਤ ਸੂਰ ਨਸਲਕਸ਼ੀ ਫਾਰਮ
  • ਅਤਿ ਆਧੁਨਿਕ ਏਕੀਕ੍ਰਿਤ ਬੱਕਰੀ ਨਸਲਕਸ਼ੀ ਫਾਰਮ