ਆਬਕਾਰੀ ਅਤੇ ਕਰ ਵਿਭਾਗ, ਪੰਜਾਬ
ਆਬਕਾਰੀ ਅਤੇ ਕਰ ਵਿਭਾਗ, ਪੰਜਾਬ ਹੇਠਲੇ ਕਾਨੂੰਨਾਂ ਅਤੇ ਨਿਯਮਾਂ ਤੋ ਪ੍ਰਾਪਤ ਕੀਤੇ ਟੈਕਸਾਂ ਅਤੇ ਹੋਰ ਸਬੰਧਤ ਗਤੀਵਿਧੀਆਂ ਨਾਲ ਨਜਿੱਠਦਾ ਹੈ।
- ਪੰਜਾਬ ਵੈਲਯੂ ਐਡਿਡ ਟੈਕਸ, 2005
- ਪੰਜਾਬ ਵੈਲਯੂ ਐਡਿਡ ਨਿਯਮ, 2005
- ਕੇਂਦਰ ਵਿਕਰੀ ਟੈਕਸ ਐਕਟ, 1956
- ਕੇਦਰ ਵਿਕਰੀ ਟੈਕਸ ਐਕਟ (ਪੰਜਾਬ) ਰੂਲਜ਼, 1957
- ਪੰਜਾਬ ਆਬਕਾਰੀ ਐਕਟ, 1914
- ਪੰਜਾਬ ਬਰੈਵਰੀ ਰੂਲਜ਼, 1956
- ਪੰਜਾਬ ਵਿਕਾਸ ਫੰਡ ਐਕਟ
- ਪੰਜਾਬ ਟੈਕਸ ਆਨ ਲਗਜ਼ਰੀ ਐਕਟ, 2009
- ਪੰਜਾਬ ਟੈਕਸ ਆਨ ਲਗਜ਼ਰੀ ਐਕਟ, 2010
- ਪੰਜਾਬ ਐਨਟਰਟੇਨਮੈਂਟ ਡਿਊਟੀ ਐਕਟ, 1955
- ਪੰਜਾਬ ਐਨਟਰਟੇਨਮੈਟ ਡਿਊਟੀ ਰੂਲਜ਼, 1956
- ਪੰਜਾਬ ਐਨਟਰਟੇਨਮੈਟ ਟੈਕਸ (ਸਿਨਮੈਟੋਗ੍ਰਾਫ ਸੋਜ਼) ਐਕਟ, 1954
- ਪੰਜਾਬ ਐਨਟਰਟੇਨਮੈਟ ਟੈਕਸ (ਸਿਨਮੈਟੋਗ੍ਰਾਫ ਸੋਜ਼) ਨਿਯਮ, 1954
- ਪੰਜਾਬ ਬੁਨਿਆਦੀ (ਵਿਕਾਸ ਅਤੇ ਰੇਗੂਲੇਸ਼ਨ ) ਐਕਟ, 2002
- ਪੰਜਾਬ (ਸੰਸਥਾਵਾਂ ਅਤੇ ਹੋਰ ਇਮਾਰਤਾਂ(ਬਿਲਡਿੰਗਜ਼) ਟੈਕਸ ਆਰਡੀਨੈਸ, 2010
ਨੋਟ:- ਐਂਟਰੀ ਟੈਕਸ ਅਤੇ ਪ੍ਰੋਫੈਸ਼ਨਲ ਟੈਕਸ ਪੰਜਾਬ ਰਾਜ ਵਿੱਚ ਲਾਗੂ ਨਹੀ ਹਨ।
ਵਧੇਰੇ ਜਾਣਕਾਰੀ ਲਈ ਤੁਸੀ ਉਨ੍ਹਾਂ ਦੀ ਵੈਬਸਾਈਟ ਤੇ ਵੇਖ ਸਕਦੇ ਹੋ:- http://www.pextax.com.