2011 ਦੀ ਮਰਦਮਸ਼ੁਮਾਰੀ ਅਨੁਸਾਰ ਪਟਿਆਲੇ ਦੀ ਅਬਾਦੀ 18,95,686 ਹੈ। ਸਾਲ ਵਾਰ ਅੰਕੜੇ ਜ਼ਿਲ੍ਹਾ ਪੱਧਰੀ ਦਫਤਰਾਂ ਵਿਖੇ ਡਿਪਟੀ ਆਰਥਿਕ ਅਤੇ ਅੰਕੜਾ ਸਲਾਹਕਾਰ ਵੱਲੋਂ ਇਕੱਤਰ ਕੀਤੇ ਗਏ ਅਤੇ ਅੰਕੜਿਆਂ ਨੂੰ ਸੰਕਲਿਤ ਕਰਕੇ ਅੰਕੜਾ ਦਸਤਾਵੇਜ਼ ਤਿਆਰ ਕੀਤੇ ਗਏ। ਇਹ ਦਸਤਾਵੇਜ਼ ਖੋਜਾਰਥੀਆਂ, ਸਮਾਜਿਕ-ਆਰਥਿਕ ਵਿਸ਼ਲੇਸ਼ਕਾਂ ਅਤੇ ਵਿਦਿਆਰਥੀਆਂ ਲਈ ਬਹੁਤ ਅਹਿਮੀਅਤ ਰੱਖਦੇ ਹਨ।
ਜ਼ਿਲ੍ਹੇ ਦੇ ਹੋਰ ਜਨ ਸੰਖਿਅਕ ਅੰਕੜੇ
ਪ੍ਰਬੰਧਕੀ ਢਾਂਚਾ
| ਕਿਸਮ |
ਗਿਣਤੀ |
| ਸਬ ਡਵੀਜਨ |
6 |
| ਤਹਿਸੀਲ |
6 |
| ਉਪ-ਤਹਿਸੀਲ |
2 |
| ਬਲਾਕ |
10 |
| ਕਸਬਾ |
10 |
| |
ਵੱਸੋਂ ਵਾਲੇ ਪਿੰਡਾਂ ਦੀ ਅਬਾਦੀ (ਤਹਿਸੀਲ ਵਾਰ)
| ਕ੍ਰਮ ਨੰ: |
ਕਿਸਮ |
ਗਿਣਤੀ |
| i. |
ਪਟਿਆਲਾ |
251 |
| ii. ਜਜ |
ਨਾਭਾ |
170 |
| iii. |
ਸਮਾਣਾ |
72 |
| iv. |
ਪਾਤੜਾਂ |
68 |
| v. |
ਰਾਜਪੁਰਾ |
239 |
| vi. |
ਦੂਧਣ ਸਾਧਾਂ |
93 |
| ਕੁੱਲ |
893 |
| |
ਲੋਕ ਸਭਾ ਸੈਗਮੈਂਟ ਦੀ ਗਿਣਤੀ |
1 |
| ਵਿਧਾਨ ਸਭਾ ਸੈਗਮੈਂਟ ਦੀ ਗਿਣਤੀ |
8 |
ਰਕਬਾ ਅਤੇ ਅਬਾਦੀ
| ਕ੍ਰਮ ਨੰ: |
ਕਿਸਮ |
ਗਿਣਤੀ |
| (ੳ) |
ਰਕਬਾ (ਵਰਗ ਕਿ.ਮੀ.) |
3222 |
| (ਅ) |
ਕੁੱਲ ਅਬਾਦੀ |
18,96,210 |
| (1) |
ਪੁਰਸ਼ |
10,02,794 |
| (2) |
ਇਸਤਰੀਆਂ |
8,93,416 |
| (3) |
ਇਸਤਰੀਆਂ ਪ੍ਰਤੀ ਹਜ਼ਾਰ ਪੁਰਸ਼ |
891 |
| (ੲ) |
ਦਿਹਾਤੀ ਅਬਾਦੀ |
11,43,113 |
| (1) |
ਪੁਰਸ਼ |
6,06,137 |
| (2) |
ਇਸਤਰੀਆਂ |
5,39,976 |
| (3) |
ਕੁੱਲ ਅਬਾਦੀ ਦੀ ਦਿਹਾਤੀ ਅਬਾਦੀ ਵਜੋਂ ਫ਼ੀਸਦ |
60.44 |
| (ਸ) |
ਸ਼ਹਿਰੀ ਅਬਾਦੀ |
7,50,097 |
| (1) |
ਪੁਰਸ਼ |
3,96,657 |
| (2) |
ਇਸਤਰੀਆਂ |
3,53,440 |
| (3) |
ਕੁੱਲ ਅਬਾਦੀ ਦੀ ਸ਼ਹਿਰੀ ਅਬਾਦੀ ਵਜੋਂ ਫ਼ੀਸਦ |
39.56 |
| (ਹ) |
ਘਣਤਾ (ਪ੍ਰਤੀ ਵਰਗ ਕਿ.ਮੀ.) |
570 |
| (ਕ) |
ਸਾਖਰਤਾ ਦੀ ਫ਼ੀਸਦ |
75.3 |
| (1) |
ਪੁਰਸ਼ |
80.2 |
| (2) |
ਇਸਤਰੀਆਂ |
69.8 |
| (3) |
ਦਿਹਾਤੀ |
69 |
| (4) |
ਸ਼ਹਿਰੀ |
84.4 |
| (ਖ) |
ਕਾਮੇ (ਗਿਣਤੀ) ਮਰਦਮ ਸ਼ੁਮਾਰੀ – 2011 |
| 1 |
ਮੁੱਖ ਕਾਮੇ |
6,60,267 |
| 2 |
ਹਾਸ਼ੀਆਗ੍ਰਸਤ ਕਾਮੇ |
89,876 |
| 3 |
ਕੁੱਲ ਅਬਾਦੀ ਦੇ ਮੁਕਾਬਲੇ ਕਾਮਿਆਂ ਦੀ ਫ਼ੀਸਦ |
34.82 |
| (ਗ) |
ਅਨੁਸੂਚਿਤ ਜਾਤੀਆਂ ਦੀ ਅਬਾਦੀ (2011) |
4,65,359 |
| 1 |
ਪੁਰਸ਼ |
3,53,592 |
| 2 |
ਇਸਤਰੀਆਂ |
1,11,955 |
| 3 |
ਕੁੱਲ ਅਬਾਦੀ ਦੇ ਮੁਕਾਬਲੇ ਅਨੁਸੂਚਿਤ ਜਾਤਾਂ ਦੀ ਅਬਾਦੀ ਦਾ ਫ਼ੀਸਦ |
24.55 |
| 4 |
ਅਬਾਦੀ ਵਿਚ ਵਾਧੇ ਦੀ ਫ਼ੀਸਦ |
9.42 |
| 5 |
ਹਿੰਦੂ ਅਬਾਦੀ |
783306 |
| 6 |
ਸਿੱਖ |
1059944 |
| 7 |
ਮੁਸਲਮਾਨ |
40043 |
| 8 |
ਈਸਾਈ |
5683 |
| 9 |
ਹੋਰ |
6710 |
| 10 |
ਪਟਿਆਲਾ ਸ਼ਹਿਰ ਦੀ ਅਬਾਦੀ |
446530 |
| |