Close

ਮਿਊਂਸਪਲ ਕਾਰਪੋਰੇਸ਼ਨ, ਪਟਿਆਲਾ

ਮਿਊਂਸਪਲ ਕਾਰਪੋਰੇਸ਼ਨ ਪਟਿਆਲਾ ਦਾ ਦਫ਼ਤਰ ਮੋਤੀ ਬਾਗ ਮਹਿਲ ਦੇ ਨਜ਼ਦੀਕ ਇਕ ਬਹੁਤ ਹੀ ਆਲੀਸ਼ਾਨ ਇਮਾਰਤ ਵਿਚ ਬਣਿਆ ਹੋਇਆ ਹੈ, ਜਿਸ ਦਾ ਖੂਬਸੂਰਤ ਆਲਾ-ਦੁਆਲਾ ਅਤੇ ਸ਼ਾਨਦਾਰ ਆਰਕੀਟੈਚਰ ਦੇਖਣ ਦੇ ਕਾਬਲ ਹੈ।

ਕਾਰਪੋਰੇਸ਼ਨ ਦਾ ਮੌਜੂਦਾ ਨਵੀਨੀਕਰਨ 24 ਸਤੰਬਰ, 1997 ਨੂੰ ਹੋਇਆ । ਜੂਨ 2002 ਵਿਚ ਚੋਣਾਂ ਨਾਲ ਲੋਕਤੰਤਰ ਸਥਾਪਿਤ ਹੋਇਆ ਅਤੇ 50 ਮਿਊਂਸਪਲ ਕਾਊਂਸਲ ਚੁਣੇ ਗਏ।

ਮਿਉਂਸਪਲ ਕਾਰਪੋਰੇਸ਼ਨ