Close

ਪੈਪਸੂ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ, ਪਟਿਆਲਾ

ਰਾਜ ਵਿੱਚ ਸੜਕ ਟ੍ਰਾਂਸਪੋਰਟ ਸੇਵਾਵਾਂ ਵਿੱਚ ਪ੍ਰਭਾਵਸ਼ਾਲੀ, ਚੌਖੀ ਕਿਫ਼ਾਇਤੀ ਅਤੇ ਸਹੀ ਢੰਗ ਨਾਲ ਤਾਲਮੇਲ ਸਥਾਪਿਤ ਸੰਚਾਲਨ ਪ੍ਰਣਾਲੀ ਵਿਕਸਿਤ ਕਰਨ ਦੇ ਦ੍ਰਿਸ਼ਟੀਕੋਣ ਨਾਲ ਰੋਡ ਟ੍ਰਾਂਸਪੋਰਟ ਐਕਟ, 1950 ਦੇ ਉਪਬੰਧਾਂ ਅਧੀਨ 16 ਅਕਤੂਬਰ, 1956 ਨੂੰ ਪੈਪਸੂ ਰੋਡ ਟ੍ਰਾਂਸਪੋਰੇਸ਼ਨ, ਪਟਿਆਲਾ ਦੀ ਸਥਾਪਨਾ ਕੀਤੀ ਗਈ।ਕਾਰਪੋਰੇਸ਼ਨ ਦੇ 6 ਡੀਪੂ ਪਟਿਆਲਾ, ਬਠਿੰਡਾ, ਕਪੂਰਥਲਾ, ਬਰਨਾਲਾ, ਸੰਗਰੂਰ, ਬੁਢਲਾਡਾ, ਫ਼ਰੀਦਕੋਟ, ਲੁਧਿਆਣਾ ਅਤੇ ਚੰਡੀਗੜ੍ਹ ਵਿਖੇ ਸਥਿਤ ਹਨ।

ਹੋਰ ਵਧੇਰੇ ਜਾਣਕਾਰੀ ਲਈ, ਤੁਸੀਂ ਸਾਡੀ ਵੈਬਸਾਈਟ http://pepsurtc.com/ ਤੇ ਸੰਪਰਕ ਕਰੋ